ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਨੌਜਵਾਨ ਪਾਰਟੀ ‘ਚ ਸ਼ਾਮਲ, ਬਲਦੇਵ ਸਿੰਘ ਖਹਿਰਾ ਵੱਲੋਂ ਕੀਤਾ ਗਿਆ ਉਚੇਚਾ ਸਨਮਾਨ

 ਹਲਕਾ ਫਿਲੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਸਰਦਾਰ ਬਲਦੇਵ ਸਿੰਘ ਖਹਿਰਾ ਅਤੇ ਹੋਰ ਆਗੂ।

  ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਲਾਕੇ ਦੇ ਵਿਕਾਸ ਪ੍ਰਤੀ ਵਚਨਬੱਧਤਾ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ, ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ। ਹ

ਪਿੰਡ ਸ਼ੇਰੋ ਮਾਮਲੇ ਵਿੱਚ ਉਪ ਕਪਤਾਨ ਸਮੇਤ ਪੰਜ ਅਧਿਕਾਰੀਆਂ ‘ਤੇ ਮਾਮਲਾ ਦਰਜ ਕਰਨ ਦੀ ਤਿਆਰੀ, ਮੁੱਖ ਮੰਤਰੀ ਅਤੇ ਮੁੱਖ ਪੁਲਿਸ ਅਫ਼ਸਰ ਵਿਚਕਾਰ ਹੋਈ ਲੰਮੀ ਚਰਚਾ

 ਪਿੰਡ ਸ਼ੇਰੋ ਮਾਮਲੇ ਸਬੰਧੀ ਉੱਚ ਪੱਧਰੀ ਬੈਠਕ ਦੌਰਾਨ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਮੁੱਖ ਪੁਲਿਸ ਅਫ਼ਸਰ ਗੌਰਵ ਯਾਦਵ।

  ਪਿੰਡ ਸ਼ੇਰੋ ਨਾਲ ਸਬੰਧਤ ਚਰਚਿਤ ਮੋਹਨਜੀਤ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਉਪ ਕਪਤਾਨ ਖਹਿਰਾ ਸਮੇਤ ਪੰਜ ਜਾਣਿਆਂ ‘ਤੇ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿ

ਪਿਆਜ਼ ਦੀਆਂ ਆਸਮਾਨ ਛੂਹਦੀਆਂ ਕੀਮਤਾਂ ਤੋਂ ਮਿਲੀ ਵੱਡੀ ਰਾਹਤ, ‘ਕਾਂਦਾ ਐਕਸਪ੍ਰੈਸ’ ਰਾਹੀਂ ਪੰਜੱਤੀ ਰੁਪਏ ਪ੍ਰਤੀ ਕਿੱਲੋ ਮਿਲੇਗਾ ਪਿਆਜ਼

ਪਿਆਜ਼ ਦੀਆਂ ਆਸਮਾਨ ਛੂਹਦੀਆਂ ਕੀਮਤਾਂ ਤੋਂ ਮਿਲੀ ਵੱਡੀ ਰਾਹਤ, 'ਕਾਂਦਾ ਐਕਸਪ੍ਰੈਸ' ਰਾਹੀਂ ਪੰਜੱਤੀ ਰੁਪਏ ਪ੍ਰਤੀ ਕਿੱਲੋ ਮਿਲੇਗਾ ਪਿਆਜ਼

ਦੇਸ਼ ਵਿੱਚ ਪਿਆਜ਼ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਇੱਕ ਬਹੁਤ ਹੀ ਸੁਖਾਵੀਂ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।

ਚੋਣ ਸੂਚੀ ਦੀ ਸੁਧਾਈ ਸਬੰਧੀ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ

ਜ਼ਿਲ੍ਹਾ ਬਰਨਾਲਾ ਵਿਖੇ ਚੋਣ ਸੂਚੀ ਦੀ ਸੁਧਾਈ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰਦੇ ਹੋਏ ਵਿਸ਼ੇਸ਼ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਡਿਪਟੀ ਕਮਿਸ਼ਨਰ।

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਸੂਚੀ ਦੀ ਖ਼ਾਸ ਸਰਸਰੀ ਸੁਧਾਈ ਪ੍ਰਕਿਰਿਆ ਦੌਰਾਨ ਨਿਯੁਕਤ ਕੀਤੇ ਗਏ ਵਿਸ਼ੇਸ਼ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹਾ ਬਰਨਾਲਾ ਦਾ ਵਿਸ਼ੇਸ਼ ਦੌਰਾ ਕੀਤਾ।

ਕੁਝ ਮਹੀਨੇ ਪਹਿਲਾਂ ਹੋਏ ਵਿਆਹ ਤੋਂ ਬਾਅਦ ਪਤੀ ਬਣਿਆ ਹੈਵਾਨ, ਪਤਨੀ ਦਾ ਕਤਲ ਕਰਕੇ ਸਿਰ ਫਰਿੱਜ ਵਿੱਚ ਲੁਕਾਇਆ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਕੁਝ ਮਹੀਨੇ ਪਹਿਲਾਂ ਹੋਏ ਵਿਆਹ ਤੋਂ ਬਾਅਦ ਪਤੀ ਬਣਿਆ ਹੈਵਾਨ, ਪਤਨੀ ਦਾ ਕਤਲ ਕਰਕੇ ਸਿਰ ਫਰਿੱਜ ਵਿੱਚ ਲੁਕਾਇਆ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਕੁਝ ਮਹੀਨੇ ਪਹਿਲਾਂ ਹੋਏ ਵਿਆਹ ਤੋਂ ਬਾਅਦ ਪਤੀ ਬਣਿਆ ਹੈਵਾਨ, ਪਤਨੀ ਦਾ ਕਤਲ ਕਰਕੇ ਸਿਰ ਫਰਿੱਜ ਵਿੱਚ ਲੁਕਾਇਆ, ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਹੈੱਡ ਕਲਰਕ ਨਿਰਮਲ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਦਾ ਦਿਹਾਂਤ, ਅੰਤਿਮ ਅਰਦਾਸ ਤੇ ਭੋਗ ਤੇਰ੍ਹਾਂ ਸਤੰਬਰ ਨੂੰ

 ਸਵਰਗੀ ਮਾਤਾ ਰਣਜੀਤ ਕੌਰ ਸਿੱਧੂ ਦੀ ਇੱਕ ਯਾਦਗਾਰੀ ਤਸਵੀਰ।

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਭਦੌੜ ਵਿੱਚ ਹੈੱਡ ਕਲਰਕ ਵਜੋਂ ਆਪਣੀਆਂ ਬਹਿਤਰੀਨ ਸੇਵਾਵਾਂ ਨਿਭਾ ਰਹੇ ਨਿਰਮਲ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਪਤਨੀ ਸਵਰਗੀ ਮਾਸਟਰ ਜੰਗ ਸਿੰਘ ਸਿੱਧੂ ਦਾ ਅੱਛਾਸੀ ਸਾਲ

ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਪਾਰਥ ਸ਼ਰਮਾ ਨੇ ਜਿੱਤਿਆ ਸੋਨ ਤਗਮਾ, ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਕੀਤਾ ਸਨਮਾਨਿਤ

ਕਾਮਰੇਡ ਗੁਰਮੇਲ ਸ਼ਰਮਾ ਦੇ ਪੋਤੇ ਪਾਰਥ ਸ਼ਰਮਾ ਨੇ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਾਸਲ ਕੀਤਾ ਸੋਨ ਤਗਮਾ, ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਦਿੱਤੀ ਵਧਾਈ ਅਤੇ ਕੀਤਾ ਵਿਸ਼ੇਸ਼ ਸਨਮਾਨ

  ਕਿਸਾਨ ਆਗੂ ਕਾਮਰੇਡ ਗੁਰਮੇਲ ਸ਼ਰਮਾ ਦੇ ਪੋਤੇ ਅਤੇ ਨਰਿੰਦਰ ਸ਼ਰਮਾ ਵਿਧਾਤੇ ਵਾਲੇ ਦੇ ਸਪੁੱਤਰ ਪਾਰਥ ਸ਼ਰਮਾ ਨੇ ਉੱਤਰੀ ਖੇਤਰ ਦੀ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ

ਸ੍ਰੀ ਮਦ ਭਾਗਵਤ ਕਥਾ ਸ਼ਰਧਾਲੂਆਂ ਵਿੱਚ ਭਗਤੀ ਦਾ ਰੰਗ ਬਖੇਰਦੀ ਹੋਈ ਸ਼ਾਨਦਾਰ ਢੰਗ ਨਾਲ ਸੰਪੰਨ

 ਭਦੌੜ ਵਿਖੇ ਸ੍ਰੀ ਮਦ ਭਾਗਵਤ ਕਥਾ ਦੇ ਸਮਾਪਤੀ ਸਮਾਰੋਹ ਦੌਰਾਨ ਕਥਾ ਵਿਆਸ ਸਵਾਮੀ ਡਾਕਟਰ ਰਾਮ ਤੀਰਥ ਜੀ ਮਹਾਰਾਜ ਦਾ ਸਨਮਾਨ ਕਰਦੇ ਹੋਏ ਕਲੱਬ ਅਹੁਦੇਦਾਰ ਅਤੇ ਪਤਵੰਤੇ ਸੱਜਣ।

 ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵੱਲੋਂ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਪੱਚੀਵੇਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਦੇ ਸ਼ੁਭ ਅਵਸਰ ‘ਤੇ ਕਰਵਾਈ ਜਾ ਰਹੀ

ਸ਼ਿਮਲਾ ਵਿਖੇ ਹੋਏ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਪਿੰਡ ਵਿਧਾਤਾ ਦੀਆਂ ਧੀਆਂ ਨੇ ਗੱਡੇ ਝੰਡੇ, ਸਹਿਜਦੀਪ ਕੌਰ ਅਤੇ ਚੰਨਪ੍ਰੀਤ ਕੌਰ ਨੇ ਜਿੱਤੇ ਸੋਨ ਤਗਮੇ, ਕੋਚ ਦੀ ਮਿਹਨਤ ਦੀ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ

ਸ਼ਿਮਲਾ ਵਿਖੇ ਹੋਏ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਪਿੰਡ ਵਿਧਾਤਾ ਦੀਆਂ ਧੀਆਂ ਨੇ ਗੱਡੇ ਝੰਡੇ, ਸਹਿਜਦੀਪ ਕੌਰ ਅਤੇ ਚੰਨਪ੍ਰੀਤ ਕੌਰ ਨੇ ਜਿੱਤੇ ਸੋਨ ਤਗਮੇ, ਕੋਚ ਦੀ ਮਿਹਨਤ ਦੀ ਪਿੰਡ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ

   ਬਿਸ਼ਪ ਕਾਟਨ ਸਕੂਲ ਸ਼ਿਮਲਾ ਵਿਖੇ ਪੰਜ ਸਤੰਬਰ ਨੂੰ ਕਰਵਾਏ ਗਏ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਪਿੰਡ ਵਿਧਾਤਾ ਦੀਆਂ ਦੋ ਹੋਣਹਾਰ ਖਿਡਾਰਨਾਂ ਨੇ ਆਪਣਾ ਬਹਿਤਰੀਨ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤ ਕੇ

ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕਾ, ਮਲੇਸ਼ੀਆ ਨੂੰ ਗਿਆਰਾਂ-ਇੱਕ ਨਾਲ ਰੌਂਦ ਕੇ ਅੰਕ ਸੂਚੀ ਵਿੱਚ ਹਾਸਲ ਕੀਤਾ ਪਹਿਲਾ ਸਥਾਨ

ਜੂਨੀਅਰ ਏਸ਼ੀਆ ਕੱਪ ਹਾਕੀ ਮੈਚ ਦੌਰਾਨ ਮਲੇਸ਼ੀਆ ਵਿਰੁੱਧ ਧਮਾਕੇਦਾਰ ਜਿੱਤ ਦਰਜ ਕਰਨ ਤੋਂ ਬਾਅਦ ਖ਼ੁਸ਼ੀ ਮਨਾਉਂਦੀਆਂ ਹੋਈਆਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ।

ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਦੀ ਟੀਮ ਨੂੰ ਗਿਆਰਾਂ-ਇੱਕ ਦੇ ਵੱਡੇ ਫਰਕ ਨਾਲ ਹਰਾ ਕੇ ਅੰਕ ਸੂਚੀ ਵਿੱਚ ਸਿਖਰ ‘ਤੇ ਆਪਣੀ ਸਥਿਤੀ ਬਹੁਤ ਮਜ਼ਬੂਤ ਕਰ ਲਈ ਹੈ।

error: Content is protected !!