
ਮਾਨਸਾ


ਰੋਜ਼ੀ-ਰੋਟੀ ਕਮਾਉਣ ਕੁਵੈਤ ਗਏ ਮਜੀਠਾ ਦੇ 35 ਸਾਲਾ ਨੌਜਵਾਨ ਦੀ ਅੱਗ ਦੀ ਲਪੇਟ ‘ਚ ਆਉਣ ਕਾਰਨ ਦਰਦਨਾਕ ਮੌਤ, ਪਿੰਡ ‘ਚ ਛਾਇਆ ਸੋਗ
ਹਲਕਾ ਮਜੀਠਾ ਦੇ ਪਿੰਡ ਪੰਧੇਰ ਕਲਾਂ ਨਾਲ ਸਬੰਧਤ ਪੈਂਤੀ ਸਾਲਾ ਨੌਜਵਾਨ ਜਗਤਾਰ ਸਿੰਘ ਦੀ ਕੁਵੈਤ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਅਚਾਨਕ

ਨੰਗਲ ਕਲਾਂ ‘ਚ ਨੌਜਵਾਨ ‘ਤੇ ਕਾਤਲਾਨਾ ਹਮਲਾ, ਇਲਾਜ ਲਈ ਜਾਂਦਿਆਂ ਤੋੜਿਆ ਦਮ, ਪਿੰਡ ਦੇ ਸਰਪੰਚ ਸਮੇਤ 12 ਜਣਿਆਂ ‘ਤੇ ਕਤਲ ਦਾ ਕੇਸ ਦਰਜ
ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਵਾਪਰੀ ਇੱਕ ਬੇਹੱਦ ਦੁਖਦਾਈ ਅਤੇ ਖੌਫ਼ਨਾਕ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਪਿੰਡ ਦੇ ਇੱਕ ਨੌਜਵਾਨ ਅਮਨਦੀਪ ਉਰਫ਼ ਮੰਗੂ ਸ਼ਰਮਾ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਉਸ ਦੀ ਇਲਾਜ ਲਈ ਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਦੇ ਸਰਪੰਚ ਸਮੇਤ ਕਰੀਬ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ

ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ ਗਿਆਰਾਂ ਸਾਲਾ ਬੱਚੀ ਦੀ ਨਿਕਲੀ ਦਸ ਲੱਖ ਰੁਪਏ ਦੀ ਲਾਟਰੀ, ਪਰਿਵਾਰ ਨੇ ਦੱਸਿਆ ਵਾਹਿਗੁਰੂ ਦੀ ਅਪਾਰ ਕਿਰਪਾ
ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੀ ਗਿਆਰਾਂ ਸਾਲਾ ਬੱਚੀ ਹਰਜੋਤ ਕੌਰ ਦੀ ਦਸ ਲੱਖ ਰੁਪਏ ਦੀ ਲਾਟਰੀ ਨਿਕਲਣ ਦੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਰਿਵਾਰ ਇਸ ਇਨਾਮ ਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਦੱਸ ਰਿਹਾ ਹੈ ਅਤੇ ਆਪਣੀਆਂ ਧੀਆਂ ਨੂੰ ਭਾਗਾਂ ਵਾਲੀਆਂ ਆਖਦਿਆਂ ਲਾਟਰੀ ਦੀ ਇਹ ਰਾਸ਼ੀ ਦੋਵਾਂ ਭੈਣਾਂ ਦੇ ਨਾਮ ਕਰਵਾਉਣ ਦੀ ਗੱਲ

ਬੁਢਲਾਡਾ ਦੇ ਵਾਰਡ ਨੰਬਰ ੯ ‘ਚ ਸੀਵਰੇਜ ਦੇ ਗੰਦੇ ਪਾਣੀ ਤੋਂ ਲੋਕ ਪਰੇਸ਼ਾਨ, ਪ੍ਰਸ਼ਾਸਨਿਕ ਅਣਦੇਖੀ ਖ਼ਿਲਾਫ਼ ਉੱਠੀ ਹੱਲ ਦੀ ਮੰਗ
ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ ਨੌਂ ਸਥਿਤ ਕੁਲਾਣੇ ਰੋਡ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਲੈ ਕੇ ਮੰਨੂ ਵਾਟਿਕਾ ਸਕੂਲ ਤੱਕ ਸੜਕ ‘ਤੇ ਲਗਾਤਾਰ ਓਵਰਫਲੋਅ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਸਥਾਨਕ ਨਿਵਾਸੀਆਂ ਅਤੇ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਵਿੱਚ ਇਸ ਪ੍ਰਸ਼ਾਸਨਿਕ ਢਿੱਲ-ਮੱਠ ਅਤੇ ਅਣਦੇਖੀ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਮਨਦੀਪ ਦੀਪੀ ਗੁੰਮਟੀ ਦੀ ਅਗਵਾਈ ਹੇਠ ਜਗਸੀਰ ਸਿੰਘ ਚੀਮਾ ਨੂੰ ਫੀਸ ਰੈਗੂਲੇਟਰੀ ਜ਼ਿਲ੍ਹਾ ਕਮਿਸ਼ਨ ਮੈਂਬਰ ਬਣਨ ‘ਤੇ ਦਿੱਤੀ ਵਧਾਈ
ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਮਨਦੀਪ ਦੀਪੀ ਗੁੰਮਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਮੂਹ ਮੈਂਬਰ ਸਾਹਿਬਾਨ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ

ਮਾਨਸਾ ਵਿੱਚ ਦਿਲ ਕੰਬਾਊ ਘਟਨਾ: ਕਲਯੁਗੀ ਮਾਂ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖੁਦ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਇਲਾਕੇ ਵਿੱਚ ਫੈਲੀ ਸੋਕ ਦੀ ਲਹਿਰ
ਮਾਨਸਾ ਬਿਊਰੋ: ਮਾਨਸਾ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਵੱਲੋਂ ਆਪਣੇ ਹੀ ਤਿੰਨ

ਹਜ਼ਾਰਾਂ ਅਧਿਆਪਕਾਂ ਨੂੰ ਗੈਰ-ਵਿਦਿਅਕ ਕੰਮਾਂ ਵਿੱਚ ਉਲਝਾ ਕੇ ਸਕੂਲਾਂ ਤੋਂ ਬਾਹਰ ਰੱਖਣ ਵਿਰੁੱਧ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਦੀ ਸਿੱਖਿਆ ਪ੍ਰਣਾਲੀ ਅਤੇ ਸਕੂਲਾਂ ਦੀ ਹਾਲਤ ਦਿਨ-ਬ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਪੜ੍ਹਾਈ ਦੇ ਮੁੱਖ ਕਾਰਜ ਤੋਂ ਲਾਂਭੇ ਕਰਕੇ ਗੈਰ-ਵਿਦਿਅਕ ਕੰਮਾਂ ਵਿੱਚ ਉਲਝਾ ਦਿੱਤਾ ਗਿਆ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਮਾਨਸਾ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਰਾ

317 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਨਾ ਰੂੜਕੇ ਕਲਾਂ ਪੁਲਿਸ ਨੇ 317 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਨਾ ਰੂੜਕੇ ਕਲਾਂ ਦੇ ਮੁਖੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਇੱਕੋ ਨਾਮ ਦੀਆਂ ਦੋ ਮਹਿਲਾ ਪੁਲਿਸ ਅਧਿਕਾਰੀਆਂ ਕਾਰਨ ਸੂਬੇ ਵਿੱਚ ਪਿਆ ਭਾਰੀ ਭੁਲੇਖਾ: ਮਾਨਸਾ ਸੜਕ ਹਾਦਸੇ ਵਿੱਚ ਇੱਕ ਇੰਸਪੈਕਟਰ ਦੀ ਮੌਤ ਤੋਂ ਬਾਅਦ ਜਿਊਂਦੀ ਅਧਿਕਾਰੀ ਬਾਰੇ ਫੈਲੀ ਮੌਤ ਦੀ ਅਫ਼ਵਾਹ, ਵੀਡੀਓ ਜਾਰੀ ਕਰਕੇ ਦੇਣੀ ਪਈ ਸਫ਼ਾਈ
ਇੱਕੋ ਨਾਮ ਦੀਆਂ ਦੋ ਮਹਿਲਾ ਪੁਲਿਸ ਅਧਿਕਾਰੀਆਂ ਕਾਰਨ ਸੂਬੇ ਵਿੱਚ ਪਿਆ ਭਾਰੀ ਭੁਲੇਖਾ: ਮਾਨਸਾ ਸੜਕ ਹਾਦਸੇ ਵਿੱਚ ਇੱਕ ਇੰਸਪੈਕਟਰ ਦੀ ਮੌਤ ਤੋਂ ਬਾਅਦ ਜਿਊਂਦੀ ਅਧਿਕਾਰੀ ਬਾਰੇ ਫੈਲੀ ਮੌਤ ਦੀ ਅਫ਼ਵਾਹ, ਵੀਡੀਓ ਜਾਰੀ ਕਰਕੇ ਦੇਣੀ ਪਈ ਸਫ਼ਾਈ



