ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਢਿਲਵਾਂ ਵਿਖੇ ਵਿਸ਼ਾਲ ਮੈਡੀਕਲ ਕੈਂਪ February 25, 2026 by ਖੁੱਲੀਆਂ ਅੱਖਾਂ Khulian Akhan 400 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ, ਦਵਾਈਆਂ ਵੰਡੀਆਂ ਤੇ ਯੋਗਾ ਸੈਸ਼ਨ ਆਯੋਜਿਤ