ਬਰਨਾਲਾ

ਲੁਧਿਆਣਾ: ਮੇਅਰ ਦੇ ਪਤੀ 'ਤੇ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ; ਆਡੀਓ ਵਾਇਰਲ ਹੋਣ ਮਗਰੋਂ ਸਿਆਸੀ ਹਲਕਿਆਂ 'ਚ ਹੜਕੰਪ

ਲੁਧਿਆਣਾ: ਮੇਅਰ ਦੇ ਪਤੀ ‘ਤੇ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ; ਆਡੀਓ ਵਾਇਰਲ ਹੋਣ ਮਗਰੋਂ ਸਿਆਸੀ ਹਲਕਿਆਂ ‘ਚ ਹੜਕੰਪ

   ਮੇਅਰ ਇੰਦਰਜੀਤ ਕੌਰ ਦੇ ਪਤੀ ਰਵੀ ਆਨੰਦ ਲੱਕੀ ਦੀ ਆਡੀਓ ਵਾਇਰਲ, ਸਿਆਸੀ ਗਲਿਆਰਿਆਂ ‘ਚ ਮਚੀ ਹਲਚਲ ਸ਼ਹਿਰ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਮੇਅਰ ਇੰਦਰਜੀਤ ਕੌਰ ਦੇ ਪਤੀ ਰਵੀ ਆਨੰਦ ਲੱਕੀ ਦੀ ਇੱਕ ਕਥਿਤ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ

Read More »
ਇਨਸਾਨੀਅਤ ਅਜੇ ਜ਼ਿੰਦਾ ਹੈ! ਗੁਆਚਿਆ ਹੋਇਆ ਪਰਸ ਤੇ 4000 ਦੀ ਨਕਦੀ ਵਾਪਸ ਕਰਦੇ ਹੋਏ ਇਮਾਨਦਾਰ ਕੰਡਕਟਰ।

ਇਮਾਨਦਾਰੀ ਦੀ ਮਿਸਾਲ: ਬੱਸ ਕੰਡਕਟਰ ਗੁਰਪ੍ਰੀਤ ਸਿੰਘ ਨੇ ਨੋਟਾਂ ਨਾਲ ਭਰਿਆ ਪਰਸ ਵਾਪਸ ਕਰਕੇ ਜਿੱਤਿਆ ਸਭ ਦਾ ਦਿਲ

  ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਇਨਸਾਨੀਅਤ ਦਮ ਤੋੜਦੀ ਨਜ਼ਰ ਆ ਰਹੀ ਹੈ, ਉੱਥੇ ਹੀ ਮਾਲਵਾ ਹੈਰੀਟੇਜ ਐਂਮ.ਐਂਚ.ਟੀ. ਬੱਸ ਕੰਪਨੀ ਦੀ ਬੱਸ ਨੰਬਰ 1555 ਤੇ ਤਾਇਨਾਤ ਕੰਡਕਟਰ ਗੁਰਪ੍ਰੀਤ ਸਿੰਘ ਮਨੀਮ ਨੇ ਇਮਾਨਦਾਰੀ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਡਿਊਟੀ ਦੌਰਾਨ ਕੰਡਕਟਰ ਗੁਰਪ੍ਰੀਤ ਸਿੰਘ ਨੂੰ ਬੱਸ ਵਿੱਚੋਂ ਇੱਕ ਲਾਵਾਰਿਸ ਪਰਸ ਮਿਲਿਆ,

Read More »

ਐਨ.ਜੀ.ਟੀ ਨਵੀ ਦਿੱਲੀ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ 30 ਅਪ੍ਰੈਲ ਨੂੰ ਕਰੇਗੀ ਬਰਨਾਲਾ ਵਿਖੇ ਘਟਨਾ ਸਥਾਨਾਂ ’ਤੇ ਜਾਂਚ 

ਬਰਨਾਲਾ ‘ਚ ਗੈਰ-ਕਾਨੂੰਨੀ ਢੰਗ ਨਾਲ ਰੁੱਖ ਕੱਟਣ ਦਾ ਮਾਮਲਾ: ਐਂਨ.ਜੀ.ਟੀ  ਵੱਲੋਂ ਜਾਂਚ ਲਈ ਕੇਂਦਰੀ ਵਿਭਾਗਾਂ ਦੀ ਸਾਂਝੀ ਕਮੇਟੀ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ 22 ਏਕੜ, ਪੁੱਡਾ ਮਾਰਕੀਟ, ਪਿੰਡ ਧਨੇਰ, ਬਖਤਗੜ ਤੇ ਬਦਰਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕਰਕੇ ਜਾਂਚ ਪੜਤਾਲ ਕਰਨਗੇ।

Read More »
ਫੋਟੋ ਕੈਪਸ਼ਨ: ਧੀ ਪੈਦਾ ਹੋਣ ਦੀ ਖੁਸ਼ੀ ਵਿੱਚ ਨਿੰਮ ਬਣਦੇ ਹੋਏ ਮਹਿੰਦੀ ਖਾਨ ਅਤੇ ਪੰਜਾਬੀ ਗਾਇਕ ਜੀ ਖਾਨ ਸਮੇਤ ਵੱਡੀ ਗਿਣਤੀ ਰਿਸ਼ਤੇਦਾਰ ਅਤੇ ਮਿੱਤਰ।

ਭਦੌੜ ਵਿਖੇ ਧੀ ਦੇ ਜਨਮ ‘ਤੇ ਵਿਆਹ ਵਰਗਾ ਜਸ਼ਨ: ਪਰਿਵਾਰ ਨੇ ਪਿੰਡ ਵਾਸੀਆਂ ਦਾ ਮੂੰਹ ਮਿੱਠਾ ਕਰਵਾ ਕੇ ਦਿੱਤਾ ‘ਧੀਆਂ-ਪੁੱਤ ਇੱਕ ਸਮਾਨ’ ਦਾ ਸੁਨੇਹਾ

ਅਜੋਕੇ ਸਮੇਂ ਵਿੱਚ ਜਿੱਥੇ ਸਮਾਜ ਵਿੱਚ ਧੀਆਂ ਅਤੇ ਪੁੱਤਰਾਂ ਦੇ ਫਰਕ ਨੂੰ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਉੱਥੇ ਹੀ ਭਦੌੜ ਦੇ ਮੁਹੱਲਾ ਸੰਧੂਆਂ ਦੇ ਨਿਵਾਸੀ ਮਹਿੰਦੀ ਖਾਨ ਨੇ ਇੱਕ ਮਿਸਾਲੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਰਿਆਜ ਅਲੀ ਅਤੇ ਨੂੰਹ ਜੰਨਤ ਕੈਲਗਰੀ ਕੈਨੇਡਾ ਦੇ ਘਰ ਧੀ ਪੈਦਾ ਹੋਣ ਦੀ ਖੁਸ਼ੀ ਨੂੰ ਕਿਸੇ ਵਿਆਹ ਦੇ ਜਸ਼ਨ ਤੋਂ ਘੱਟ ਨਹੀਂ ਮਨਾਇਆ।

Read More »
​ਫੋਟੋ ਕੈਪਸ਼ਨ: ਭਦੌੜ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਗੇਟ 'ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਸਫਾਈ ਸੇਵਕ।

ਤਨਖਾਹਾਂ ਨਾ ਮਿਲਣ ਕਾਰਨ ਸਫਾਈ ਸੇਵਕਾਂ ਦੀ ਹੜਤਾਲ ਨੌਵੇਂ ਦਿਨ ਵੀ ਜਾਰੀ, ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰ

​ਭਦੌੜ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀ ਹੜਤਾਲ ਲਗਾਤਾਰ ਨੌਵੇਂ ਦਿਨ ਵੀ ਜਾਰੀ ਰਹੀ ਜਿਸ ਕਾਰਨ ਪੂਰੇ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ ਅਤੇ ਗੰਦਗੀ ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਪ੍ਰਸ਼ਾਸਨ ਹੜਤਾਲ ਖਤਮ ਕਰਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ

Read More »
ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ 'ਡਬਲ ਇੰਜਨ' ਸਰਕਾਰ ਸਮੇਂ ਦੀ ਵੱਡੀ ਲੋੜ: ਬੀਬੀ ਘਨੌਰੀ

2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਝਾੜੂ ਦੇ ਤੀਲਿਆਂ ਵਾਂਗ ਖਿਲਰ ਜਾਵੇਗੀ ‘ਆਪ’: ਬੀਬੀ ਘਨੌਰੀ

ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਤੇ ਆਮ ਆਦਮੀ ਪਾਰਟੀ ਦੇ 2027 ਦੀ ਚੋਣਾਂ ਤੋਂ ਪਹਿਲਾਂ ਝਾੜੂ ਦੇ ਤੀਲਿਆਂ ਵਾਂਗ ਖਿਲਰ ਜਾਵੇਗੀ ਕਿਉਂਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਵੱਖ ਵੱਖ ਪਾਰਟੀਆਂ ਦੇ ਬਰਕਤ ਦੇ ਆਗੂ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ

Read More »
ਕੈਪਸ਼ਨ :ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਨਵੇਂ ਬੀਡੀਪੀਓ ਭੂਸ਼ਨ ਕੁਮਾਰ ਬਰਨਾਲਾ ਚਾਰਜ ਸੰਭਾਲਦੇ ਹੋਏ

ਭੂਸ਼ਣ ਕੁਮਾਰ ਬਰਨਾਲਾ ਨੇ ਸੰਭਾਲਿਆ ਬੀਡੀਪੀਓ ਮਹਿਲ ਕਲਾਂ ਦਾ ਚਾਰਜ; 54 ਪਿੰਡਾਂ ਦੇ ਵਿਕਾਸ ਨੂੰ ਦੇਣਗੇ ਨਵੀਂ ਰਫ਼ਤਾਰ

  ਬਲਾਕ ਮਾਨਸਾ ਤੋਂ ਤਬਾਦਲੇ ਉਪਰੰਤ ਭੂਸ਼ਨ ਕੁਮਾਰ ਬਰਨਾਲਾ ਨੇ ਅੱਜ ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਨਵੇਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ

Read More »
ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ                  

ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ                  

ਪੰਜਾਬ ਦੇ ਸੈਂਟਰ ਸਰਕਾਰ ਵੱਲੋਂ ਬੱਚਿਆਂ ਨੂੰ ਗੇਮਾਂ ਵਿੱਚ ਵੱਧ ਤੋਂ ਵੱਧ ਪ੍ਰੇਰਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਜਿਸ ਤਹਿਤ ਬੱਚੇ ਵੱਡੀ ਪੱਧਰ ਤੇ ਮਿਹਨਤ ਕਰਕੇ ਵੱਖ ਵੱਖ ਗੇਮਾਂ ਵਿੱਚ ਭਾਗ ਲੈ ਰਹੇ ਹਨ ਇਸੇ ਤਹਿਤ ਜਿਲਾ ਬਰਨਾਲਾ ਦੇ ਪਿੰਡ ਧਨੇਰ ਤੇ ਛੇ ਬੱਚੇਆ ਨੇ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ ਸਕੂਲ ਦੀ ਡੀਪੀ ਗੋਵਿੰਦ ਸਿੰਘ ਦੀ ਲੰਮੀ ਮਿਹਨਤ ਸੱਦ ਕਾ ਕਾਮਯਾਬੀ ਹਾਸਲ ਕੀਤੀ

Read More »

1 ਮਈ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ; ਪ੍ਰਸ਼ਾਸਨ ਨੇ ਜਾਰੀ ਕੀਤੀਆਂ ਹਦਾਇਤਾਂ

   ਬੁੱਧ ਪੂਰਨਿਮਾ ਦੇ ਸਬੰਧ ਵਿੱਚ 1 ਮਈ ਨੂੰ ਦਿੱਲੀ ‘ਚ ‘ਡਰਾਈ ਡੇਅ’ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸ਼ਰਾਬ ਦੀਆਂ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਬਾਰ ਮੁਕੰਮਲ ਰੂਪ ਵਿੱਚ ਬੰਦ ਰਹਿਣਗੇ।ਦਿੱਲੀ ‘ਚ 1 ਮਈ ਨੂੰ ਬੁੱਧ ਪੂਰਨਿਮਾ ਦੇ ਮੌਕੇ ‘ਤੇ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ।

Read More »

ਬਰਨਾਲਾ ਬਿਰਧ ਮਹਿਲਾ ਨੇ ਨਹਿਰ ’ਚ ਮਾਰੀ ਛਾਲ, ਰਾਹਗੀਰਾਂ ਨੇ ਹਿੰਮਤ ਦਿਖਾ ਕੇ ਬਚਾਈ ਜਾਨ

ਸੋਮਵਾਰ ਨੂੰ ਪਿੰਡ ਟੱਲੇਵਾਲ ਨੇੜਿਓਂ ਲੰਘਦੀ ਨਹਿਰ ਵਿੱਚ ਇੱਕ ਬਿਰਧ ਮਹਿਲਾ ਨੇ ਛਾਲ ਮਾਰ ਦਿੱਤੀ ਜਿਸ ਨੂੰ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਨੇ ਹਿੰਮਤ ਸਦਕਾ ਬਚਾਅ ਲਿਆ ਗਿਆ। ਉਪਰੰਤ ਪੁਲਿਸ ਦੀ ਮੌਜੂਦਗੀ ਵਿੱਚ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ। ਮਹਿਲਾ ਦੀ ਪਹਿਚਾਣ ਬਲਜੀਤ ਕੌਰ ਪਤਨੀ ਦਰਸ਼ਨ ਸਿੰਘ (60) ਵਾਸੀ ਪਿੰਡ ਹਮੀਦੀ ਵਜੋਂ ਹੋਈ ਹੈ।

Read More »