ਕੈਰੋਲੀਨ ਦੀ ਸਮੱਸਿਆ ਦੀ ਸ਼ੁਰੂਆਤ 2018 ਵਿੱਚ ਹੋਈ ,ਜਦ ਉਹ ਆਪਣੇ ਘਰ ਟੀਵੀ ਦੇਖ ਰਹੀ ਸੀ। ਅਚਾਨਕ ਉਸਦੀ ਨਜ਼ਰ ਧੁੰਦਲੀ ਹੋ ਗਈ ਅਤੇ ਉਸਨੂੰ ਆਪਣੀਆਂ ਅੱਖਾਂ ਵਿੱਚ ਖੁਰਕ ਮਹਿਸੂਸ ਹੋਣ ਲੱਗੀ।ਸ਼ੁਰੂ ਵਿੱਚ ਉਸਨੇ ਸੋਚਿਆ ਕਿ ਇਹ ਇੱਕ ਸਧਾਰਨ ਸਮੱਸਿਆ ਹੈ ਪਰ ਬਾਅਦ ਵਿੱਚ ਅੱਖਾਂ ਦੇ ਮਾਹਰ ਨੂੰ ਅੱਖ ਵਿੱਚ ਸੋਜ ਨਾਲ ਸਬੰਧਤ ਇੱਕ ਬਿਮਾਰੀ ਦਾ ਪਤਾ ਲੱਗਿਆ