Home » ਪ੍ਰਮੁੱਖ ਖ਼ਬਰਾਂ » ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ

ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ

      ਟ੍ਰਾਈਡੈਂਟ ਗਰੁੱਪ ਨੇ ਆਪਣੇ ਸਾਰੇ  ਮੁੱਖ ਸਥਾਨਾਂ ਤੇ ਸਾਲਾਨਾ ‘ਮਿਸ਼ਨ ਡੇ 2026’ ਮਨਾਇਆ। ਇਸ ਸਮਾਗਮ ਵਿੱਚ ਸਾਰੇ ਕਾਰੋਬਾਰੀ ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਹੋਇਆੰ ਪ੍ਰਦਰਸ਼ਨ, ਉਦੇਸ਼ ਅਤੇ ਸਾਂਝੇ ਟੀਚਿਆਂ ਨੂੰ ਰੌਸ਼ਨ ਕੀਤਾ। ਇਹ ਸਾਲਾਨਾ ਮੰਚ ਕੰਪਨੀ ਦੀਆਂ ਰਣਨੀਤਿਕ ਤਰਜੀਹਾਂ ‘ਤੇ ਇਕਸਾਰਤਾ ਬਣਾਉਣ ਦੇ ਨਾਲ ਆਉਣ ਵਾਲੇ ਸਾਲ ਲਈ ਟੀਚਿਆਂ ਅਤੇ ਕਾਰਵਾਈ ਯੋਜਨਾਵਾਂ ਨੂੰ ਸਪੱਸ਼ਟ ਕਰਦਾ ਹੈ,
ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ
[responsivevoice_button voice="Hindi Male"]

ਬਰਨਾਲਾ ਬਿਊਰੋ  20 ਅਪ੍ਰੈਲ

              ਟ੍ਰਾਈਡੈਂਟ ਗਰੁੱਪ ਨੇ ਆਪਣੇ ਸਾਰੇ  ਮੁੱਖ ਸਥਾਨਾਂ ਤੇ ਸਾਲਾਨਾ ਮਿਸ਼ਨ ਡੇ 2026ਮਨਾਇਆ। ਇਸ ਸਮਾਗਮ ਵਿੱਚ ਸਾਰੇ ਕਾਰੋਬਾਰੀ ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਹੋਇਆੰ ਪ੍ਰਦਰਸ਼ਨ, ਉਦੇਸ਼ ਅਤੇ ਸਾਂਝੇ ਟੀਚਿਆਂ ਨੂੰ ਰੌਸ਼ਨ ਕੀਤਾ। ਇਹ ਸਾਲਾਨਾ ਮੰਚ ਕੰਪਨੀ ਦੀਆਂ ਰਣਨੀਤਿਕ ਤਰਜੀਹਾਂ ਤੇ ਇਕਸਾਰਤਾ ਬਣਾਉਣ ਦੇ ਨਾਲ ਆਉਣ ਵਾਲੇ ਸਾਲ ਲਈ ਟੀਚਿਆਂ ਅਤੇ ਕਾਰਵਾਈ ਯੋਜਨਾਵਾਂ ਨੂੰ ਸਪੱਸ਼ਟ ਕਰਦਾ ਹੈ, ਜਿਸ ਨਾਲ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਲਗਾਤਾਰ ਵਿਕਾਸ ਨੂੰ ਬਲ ਮਿਲਦਾ ਹੈ। 

ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ
ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ

ਇਸ ਮੌਕੇ ਤੇ ਯਾਰਨ, ਟਾਵਲ, ਸ਼ੀਟਿੰਗ, ਪੇਪਰ, ਕੈਮਿਕਲ ਅਤੇ ਐਨਰਜੀ ਵਰਗੇ ਖੇਤਰਾਂ ਵਿੱਚ ਕੁੱਲ 350 ਇਨਾਮ ਵੰਡੇ ਗਏ। ਇਹ ਸਨਮਾਨ ਉਨ੍ਹਾਂ ਵਿਅਕਤੀਆਂ ਅਤੇ ਟੀਮਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ, ਨਵੀਨਤਾ ਅਤੇ ਸਮਰਪਣ ਦਿਖਾਇਆ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ, ਸ਼੍ਰੀ ਰਾਜਿੰਦਰ ਗੁਪਤਾ ਨੇ ਇਸ ਮੌਕੇ ਤੇ ਕਰਮਚਾਰੀਆਂ ਨੂੰ ਇੱਕ ਵਿਸ਼ੇਸ਼ ਤੌਰ ਤੇ ਰਿਕਾਰਡ ਕੀਤੇ ਸੰਦੇਸ਼ ਰਾਹੀਂ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ, “ਮਿਸ਼ਨ ਡੇ ਸਾਡੀ ਲੰਬੇ ਸਮੇਂ ਦੀ ਦਿਸ਼ਾ ਨੂੰ ਦਰਸਾਉਂਦਾ ਹੈ।

ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ

ਸਾਡਾ ਟੀਚਾ 33% ਕੰਪਾਉਂਡ ਐਨੁਅਲ ਗ੍ਰੋਥ ਰੇਟ (ਸੀ.ਏ.ਜੀ.ਆਰ.) ਹਾਸਲ ਕਰਨਾ, ਫ੍ਰੀ ਕੈਸ਼ ਫਲੋ ਨੂੰ ਮਜ਼ਬੂਤ ਕਰਨਾ ਅਤੇ ਗਲੋਬਲ ਪੱਧਰ ਤੇ ਸ਼੍ਰੇਸ਼ਠਤਾ ਹਾਸਲ ਕਰਨੀ ਹੈ। ਲਾਗਤ ਸੁਧਾਰ ਤੇ ਲਗਾਤਾਰ ਧਿਆਨ ਅਤੇ ਸਸਟੇਨੇਬਿਲਟੀ, ਆਟੋਮੇਸ਼ਨ ਅਤੇ ਏਆਈ-ਆਧਾਰਿਤ ਤਕਨੀਕਾਂ ਦੇ ਇਕੀਕਰਨ ਨਾਲ, ਅਸੀਂ ਇੱਕ ਹੋਰ ਕੁਸ਼ਲ ਸੰਸਥਾ ਦਾ ਨਿਰਮਾਣ ਕਰ ਰਹੇ ਹਾਂਜੋ ਸੋਚ ਵਿੱਚ ਲਚਕੀਲੀ, ਕਾਰਗੁਜ਼ਾਰੀ ਵਿੱਚ ਫੁਰਤੀਲੀ ਅਤੇ ਭਵਿੱਖ ਦੇ ਮੌਕਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ।

ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ
ਟ੍ਰਾਈਡੈਂਟ ਗਰੁੱਪ ਵੱਲੋਂ ‘ਮਿਸ਼ਨ ਦਿਵਸ 2026’ ਮਨਾਇਆ; ਵਿਸ਼ਵ ਪੱਧਰੀ ਲੀਡਰਸ਼ਿਪ ਅਤੇ ਵਿਕਾਸ ਲਈ ਨਵੇਂ ਟੀਚੇ ਨਿਰਧਾਰਤ

ਸਮਾਗਮ ਦੌਰਾਨ ਸੱਭਿਆਚਾਰਕ ਪ੍ਰਸਤੁਤੀਆਂ, ਸੰਗੀਤ ਅਤੇ ਕਰਮਚਾਰੀਆਂ ਵੱਲੋਂ ਕੀਤੀਆਂ ਨ੍ਰਿਤ ਪ੍ਰਸਤੁਤੀਆਂ ਨੇ ਮਾਹੌਲ ਨੂੰ ਹੋਰ ਰੌਣਕਮਈ ਬਣਾਇਆ। ਇਨ੍ਹਾਂ ਪ੍ਰਸਤੁਤੀਆਂ ਨੇ ਟੀਮਾਂ ਵਿਚਕਾਰ ਨਜ਼ਦੀਕੀਆਂ ਵਧਾਈਆਂ, ਉਤਸ਼ਾਹ ਪੈਦਾ ਕੀਤਾ ਅਤੇ ਸਾਂਝੇ ਮਾਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਜੋ ਟ੍ਰਾਈਡੈਂਟ ਦੀ ਮਜ਼ਬੂਤ ਮਨੁੱਖ-ਕੇਂਦਰਿਤ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਤਰਕਸ਼ੀਲ ਭਵਨ ਬਰਨਾਲਾ ਵਿਖੇ ਸਿੱਖਿਆ ਅਤੇ ਕਲਾ ਦਾ ਸੁਮੇਲ; ਪ੍ਰਾਇਮਰੀ ਟੀਚਰ ਫੈਸਟ-2026 ਯਾਦਗਾਰੀ ਹੋ ਕੇ ਨਿਬੜਿਆ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 7 9
Users Today : 11
Users Yesterday : 17
Users Last 7 days : 131

ਰਾਸ਼ੀਫਲ