ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਮਹਿਲਾ ਦਿਵਸ ’ਤੇ ਵੂਮੈਨ ਸੈਲਫ ਹੈਲਪ ਆਰਗੇਨਾਈਜ਼ੇਸ਼ਨ ਦੀ ਵਿਸ਼ੇਸ਼ ਪਹਿਲ: ਸਿਵਲ ਹਸਪਤਾਲ ’ਚ ਜੱਚਾ-ਬੱਚਾ ਨੂੰ ਵੰਡੀਆਂ ਸੇਫਟੀ ਕਿੱਟਾਂ

ਮਹਿਲਾ ਦਿਵਸ ’ਤੇ ਵੂਮੈਨ ਸੈਲਫ ਹੈਲਪ ਆਰਗੇਨਾਈਜ਼ੇਸ਼ਨ ਦੀ ਵਿਸ਼ੇਸ਼ ਪਹਿਲ: ਸਿਵਲ ਹਸਪਤਾਲ ’ਚ ਜੱਚਾ-ਬੱਚਾ ਨੂੰ ਵੰਡੀਆਂ ਸੇਫਟੀ ਕਿੱਟਾਂ

ਵਿਸ਼ਵ ਮਹਿਲਾ ਦਿਵਸ ਦੇ ਸ਼ੁਭ ਅਵਸਰ ਤੇ ਬਰਨਾਲਾ ਦੀ ਸਮਾਜ ਸੇਵੀ ਸੰਸਥਾ `ਵੂਮੈਨ ਸੈਲਫ ਹੈਲਪ ਆਰਗੇਨਾਈਜ਼ੇਸ਼ਨ ਦੀਆਂ ਕਾਰਕੁਨਾਂ ਵਲੋਂ ਮਾਨਵਤਾ ਦੀ ਸੇਵਾ ਕਰਦਿਆਂ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਸੰਸਥਾ ਦੀਆਂ ਮੈਂਬਰਾਂ ਨੇ ਸਥਾਨਕ ਸਿਵਲ ਹਸਪਤਾਲ ਪਹੁੰਚ ਕੇ ਜੱਚਾ-ਬੱਚਾ ਵਿੰਗ ’ਚ ਦਾਖਲ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਿਹਤ ਤੇ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਵਿਸ਼ੇਸ਼ ਸੇਫਟੀ ਕਿੱਟਾਂ ਦੀ ਵੰਡ ਕੀਤੀ।

error: Content is protected !!