ਬਰਨਾਲਾ ਦੇ ਇੱਕ ਵਿਅਕਤੀ ਨੂੰ 50 ਰੁਪਏ ਦੀ ਲਾਟਰੀ ’ਚੋਂ 30 ਲੱਖ ਰੁਪਏ ਦੀ ਨਿਕਲੀ ਲਾਟਰੀ
ਵਿਜੇਤਾ ਨੂੰ ਲੱਭਣ ਲਈ ਬਾਜ਼ਾਰਾਂ ’ਚ ਸਪੀਕਰਾਂ ਤੇ ਅਲਾਉਂਸ-ਮੈਂਟ ਕਰਵਾਈ ਜਾ ਰਹੀ ਹੈ ਜੇਕਰ ਜੇਤੂ ਵਿਅਕਤੀ ਨਹੀਂ ਆਉਂਦਾ ਤਾਂ ਇਹ ਰਾਸ਼ੀ ਸਰਕਾਰ ਦੇ ਖਾਤੇ ਚਲੀ ਜਾਵੇਗੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕਿਹਾ ਜਾਂਦਾ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਜੋ ਲੱਖਪਤੀ ਤੇ ਕਰੋੜਪਤੀ ਬਣਾਉਣ ’ਚ ਸਮਾਂ ਨਹੀਂ ਲਾਉਂਦਾ।



