ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਚੋਣਾਂ ਦੇ ਮੱਦੇਨਜ਼ਰ ਭਦੌੜ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ, ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ

ਚੋਣਾਂ ਦੇ ਮੱਦੇਨਜ਼ਰ ਭਦੌੜ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ, ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ

    ਜ਼ਿਲਾ ਬਰਨਾਲਾ ਦੇ ਐਸ.ਐਸ.ਪੀ. ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪੁਲਿਸ ਜ਼ਿਲਾ ਬਰਨਾਲਾ ਦੇ ਐਸ.ਪੀ. ਅਸ਼ੋਕ ਸ਼ਰਮਾ  ਦੀ ਅਗਵਾਈ ਹੇਠ ਅੱਜ ਡੀ.ਐਸ.ਪੀ. ਜਸਕਰਨ ਸਿੰਘ ਬਰਾੜ , ਥਾਣਾ ਭਦੌੜ ਦੇ ਐਸ.ਐਚ.ੳ. ਹਰਸਿਮਰਨਜੀਤ ਸਿੰਘ ਦੀ ਨਿਗਰਾਨੀ ਹੇਠ ਨਗਰ ਕੋਂਸ਼ਲ ਭਦੌੜ ਦੀਆਂ ਚੋਣਾ ਨੂੰ

ਬੇਅੰਤ ਬਰਨਾਲਾ 24 ਮਈ

                  ਜ਼ਿਲਾ ਬਰਨਾਲਾ ਦੇ ਐਸ.ਐਸ.ਪੀ. ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪੁਲਿਸ ਜ਼ਿਲਾ ਬਰਨਾਲਾ ਦੇ ਐਸ.ਪੀ. ਅਸ਼ੋਕ ਸ਼ਰਮਾ  ਦੀ ਅਗਵਾਈ ਹੇਠ ਅੱਜ ਡੀ.ਐਸ.ਪੀ. ਜਸਕਰਨ ਸਿੰਘ ਬਰਾੜ , ਥਾਣਾ ਭਦੌੜ ਦੇ ਐਸ.ਐਚ.ੳ. ਹਰਸਿਮਰਨਜੀਤ ਸਿੰਘ ਦੀ ਨਿਗਰਾਨੀ ਹੇਠ ਨਗਰ ਕੋਂਸ਼ਲ ਭਦੌੜ ਦੀਆਂ ਚੋਣਾ ਨੂੰ ਲੈ ਕੇ ਜ਼ਿਲੇ ਦੀ ਪੁਲਸ ਫੋਰਸ  ਵੱਲੋਂ ਪੂਰੇ ਸ਼ਹਿਰ ਵਿੱਚ ਦੀ ਪੁਲਿਸ ਫਲੈਗ ਮਾਰਚ ਕੱਢਿਆਂ ਗਿਆ । ਇਸ ਮੋਕੇ ਐਸ.ਪੀ.  ਅਸ਼ੋਕ ਸ਼ਰਮਾ ਅਤੇ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਤੇ ਥਾਣਾ ਭਦੌੜ ਦੇ ਐਸ.ਐਚ.ੳ. ਹਰਸਿਮਰਨਜੀਤ ਸਿੰਘ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਗਰ ਕੋਂਸ਼ਲ ਦੀਆਂ ਚੋਣਾਂ ਨੂੰ ਲੈ ਕੇ  ਆਮ ਲੋਕਾਂ ਚ ਅਮਨ ਅਤੇ ਸਾਂਤੀ ਬਣਾਈ ਰੱਖਣ ਦੇ ਲਈ ਇਹ ਫਲੈਗ ਮਾਰਚ ਕੱਢਿਆਂ ਗਿਆ ਹੈ

24 ਬੀਡੀਆਰ 01 ਨਗਰ ਕੋਂਸ਼ਲ ਦੀਆਂ ਚੋਣਾਂ ਨੂੰ ਲੈ ਕੇ ਜ਼ਿਲਾ ਬਰਨਾਲਾ ਦੀ ਪੁਲਿਸ ਫੋਰਸ ਫਲੈਗ ਮਾਰਚ ਕੱਢਦੇ ਹੋਏ।
24 ਬੀਡੀਆਰ 01 ਨਗਰ ਕੋਂਸ਼ਲ ਦੀਆਂ ਚੋਣਾਂ ਨੂੰ ਲੈ ਕੇ ਜ਼ਿਲਾ ਬਰਨਾਲਾ ਦੀ ਪੁਲਿਸ ਫੋਰਸ ਫਲੈਗ ਮਾਰਚ ਕੱਢਦੇ ਹੋਏ।

ਉਨਾ ਕਿਹਾ ਕਿ ਚੱਪੇ ਚੱਪੇ ਤੇ ਪੁਲਿਸ ਫੋਰਸ ਦੀ ਪੂਰੀ ਨਿਗਰਾਨੀ ਰੱਖੀ ਗਈ ਹੈ ਕਿਸੇ ਵੀ ਸਰਾਰਤੀ ਅਨਸ਼ਰ ਨੂੰ ਸਿਰ ਚੁੱਕਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਜੋ ਵੀ ਸਾਂਤਮਈ ਮਾਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ ਕਰੇਗਾ ਉਸ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਥਾਣਾ ਭਦੌੜ ਦੇ ਐਸ.ਐਸ.ਓ. ਹਰਸਿਮਰਨਜੀਤ ਸਿੰਘ, ਥਾਣਾ ਸ਼ਹਿਣਾ ਦੇ ਐਸ.ਐਚ.ਓ. ਰੇਨੂ ਪਰੋਚਾ, ਐਸ.ਐਚ.ਓ. ਸਰਬਜੀਤ ਸਿੰਘ ਟੱਲੇਵਾਲ,  ਏ.ਐਸ.ਆਈ. ਸੁਰਿੰਦਰ ਸਿੰਘ ਜੀ.ਆਰ.ਪੀ.,  ਏ.ਐਸ.ਆਈ.ਕਮਲਜੀਤ ਸਿੰਘ, ਭਦੌੜ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਹਾਜਰ ਸੀ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲੀਆਂ ਅੱਖਾਂ     ਚੋਣਾਂ ਦੇ ਮੱਦੇਨਜ਼ਰ ਬਰਨਾਲਾ ‘ਚ ਸਖ਼ਤ ਪਾਬੰਦੀਆਂ ਲਾਗੂ, ਪੋਲਿੰਗ ਬੂਥਾਂ ਨੇੜੇ ਹੁੱਲੜਬਾਜ਼ੀ ਅਤੇ ਮੋਬਾਈਲ ਵਰਤੋਂ ‘ਤੇ ਮੁਕੰਮਲ ਰੋਕ

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 9 1
Users Today : 82
Users Yesterday : 59
Users Last 7 days : 302

ਰਾਸ਼ੀਫਲ

error: Content is protected !!