ਚੋਣਾਂ ਦੇ ਮੱਦੇਨਜ਼ਰ ਭਦੌੜ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ, ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ
ਜ਼ਿਲਾ ਬਰਨਾਲਾ ਦੇ ਐਸ.ਐਸ.ਪੀ. ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪੁਲਿਸ ਜ਼ਿਲਾ ਬਰਨਾਲਾ ਦੇ ਐਸ.ਪੀ. ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਅੱਜ ਡੀ.ਐਸ.ਪੀ. ਜਸਕਰਨ ਸਿੰਘ ਬਰਾੜ , ਥਾਣਾ ਭਦੌੜ ਦੇ ਐਸ.ਐਚ.ੳ. ਹਰਸਿਮਰਨਜੀਤ ਸਿੰਘ ਦੀ ਨਿਗਰਾਨੀ ਹੇਠ ਨਗਰ ਕੋਂਸ਼ਲ ਭਦੌੜ ਦੀਆਂ ਚੋਣਾ ਨੂੰ



