ਪ੍ਰਮੁੱਖ ਖ਼ਬਰਾਂ

ਕਲੈਰੀਕਲ ਕਾਮਿਆਂ ਨੇ ਰੋਸ ਮੁਜ਼ਾਹਰਾ ਕਰਕੇ ਨੋਟੀਫਿਕੇਸ਼ਨ ਦੀਆ ਕਾਪੀਆਂ ਸਾੜੀਆਂ

ਕਲੈਰੀਕਲ ਕਾਮਿਆਂ ਨੇ ਰੋਸ ਮੁਜ਼ਾਹਰਾ ਕਰਕੇ ਨੋਟੀਫਿਕੇਸ਼ਨ ਦੀਆ ਕਾਪੀਆਂ ਸਾੜੀਆਂ

    ਅਠਾਰਾਂ ਨਵੰਬਰ 2025 ਨੂੰ  ਜਾਰੀ ਹੋਏ ਨੋਟੀਫ਼ਿਕੇਸ਼ਨ ਨੂੰ ਆਪਣੇ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਕਲੈਰੀਕਲ ਕਾਮਿਆਂ ਨੇ ਇੱਥੇ ਰੋਸ ਮੁਜ਼ਾਹਰਾ ਕੀਤਾ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

                ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ, ਜਿਲ੍ਹਾ ਜ. ਸਕੱਤ

Read More »
ਮਿੱਡ ਡੇ ਮੀਲ ਕੁੱਲ ਵਰਕਰਾਂ ਨੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੂੰ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

ਮਿੱਡ ਡੇ ਮੀਲ ਕੁੱਲ ਵਰਕਰਾਂ ਨੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੂੰ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

    ਮੰਗ ਪੱਤਰ ਸੌਂਪਣ ਸਮੇਂ ਆਗੂਆਂ ਨੇ ਦੱਸਿਆ ਕਿ ਸੂਬੇ ਭਰ ’ਚ ਉਨ੍ਹਾਂ ਦੀ ਗਿਣਤੀ 42 ਹਜ਼ਾਰ ਤੋਂ ਵੀ ਕਿਤੇ ਵੱਧ ਹੈ ਜੋ ਮਾਮੂਲੀ ਭੱਤੇ ’ਤੇ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਜਦੋਂ ਕਿ ਗੁਆਂਢੀ ਸੂਬਾ ਹਰਿਆਣਾ ’ਚ ਉਨ੍ਹਾਂ ਦੇ ਸਾਥੀਆਂ ਦਾ ਮਾਣਭੱਤਾ ਸੱਤ ਹਜ਼ਾਰ ਰੁਪਏ ਮਹੀਨਾ ਹੈ ਪਰ ਪੰਜਾਬ ਰਾਜ ਸਮਰੱਥ ਹੋਣ ਦੇ ਬਾਵਜੂਦ ਮਿੱਡ ਡੇ ਮੀਲ ਕੁੱਕ ਵਰਕਰਾਂ ਨੂੰ 3 ਹਜ਼ਾਰ ਰੁਪਏ ’ਤੇ ਗੁਜਾਰਾ ਕਰਨਾ ਪੈ ਰਿਹਾ ਹੈ ਜੋ ਕਿ

Read More »
ਔਰਤਾਂ ਨੂੰ ਹਿੰਮਤ ਤੇ ਅੱਗੇ ਵਧਣ ਲਈ ਉਕਸਾ ਗਿਆ ਸਿਹਤ ਤੇ ਰੁਜ਼ਗਾਰ ਕੈਂਪ

ਔਰਤਾਂ ਨੂੰ ਹਿੰਮਤ ਤੇ ਅੱਗੇ ਵਧਣ ਲਈ ਉਕਸਾ ਗਿਆ ਸਿਹਤ ਤੇ ਰੁਜ਼ਗਾਰ ਕੈਂਪ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਮਹਿਲਾਵਾਂ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਸਿਹਤ ਤੇ ਰੁਜ਼ਗਾਰ ਕੈਂਪ ਲਗਾਇਆ ਗਿਆ। ਜਿਸ ਵਿੱਚ ਸਮਾਜ ’ਚ ਕੁੱਝ ਵੱਖਰਾ ਕਰਨ ਵਾਲੀਆਂ ਮਹਿਲਾਵਾਂ ਨੇ ਟਾਕ-ਸ਼ੋਅ ਦੌਰਾਨ ਆਪਣੇ ਤਜ਼ਰਬਿਆਂ ਨਾਲ ਹੋਰਨਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ’ਚ ਐਸਡੀਐਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ, ਸੰਸਦ ਮੈਂਬਰ ਮੀਤ ਹੇਅਰ ਦੇ ਮਾਤਾ ਸਰਬਜੀਤ ਕੌਰ ਤੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਵੀ ਸ਼ਿਕਰਤ ਕੀਤੀ।

Read More »
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾਖਿਲਾਫ਼ੀ ਕੀਤੀ- ਨਾਭਾ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾਖਿਲਾਫ਼ੀ ਕੀਤੀ- ਨਾਭਾ

    ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਥਾਨਕ ਰਿਹਾਇਸ਼ ’ਤੇ ਪੰਜਾਬ ਦੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ‘ਗੱਪੀਆਂ ਦੀ ਸਰਕਾਰ’ ਗਰਦਾਨਦੇ ਹੋਏ ਲੋਕਾਂ ਨਾਲ ਵਾਅਦ-ਖਿਲਾਫ਼ੀ ਕਰਨ ਦੇ ਦੋਸ਼ ਲਾਏ।

Read More »
ਖਹਿਰਾ ਪੈਲੇਸ ਰੋਡ ਦੇ ਵਸਨੀਕਾਂ ਦੀ ਜ਼ਿੰਦਗੀ ਬਣੀ ਨਰਕ; ਸੀਵਰੇਜ ਦੇ ਗੰਦੇ ਪਾਣੀ ਅਤੇ ਟੁੱਟੀਆਂ ਸੜਕਾਂ ਨੇ ਜਿਉਣਾ ਕੀਤਾ ਮੁਹਾਲ

ਖਹਿਰਾ ਪੈਲੇਸ ਰੋਡ ਦੇ ਵਸਨੀਕਾਂ ਦੀ ਜ਼ਿੰਦਗੀ ਬਣੀ ਨਰਕ; ਸੀਵਰੇਜ ਦੇ ਗੰਦੇ ਪਾਣੀ ਅਤੇ ਟੁੱਟੀਆਂ ਸੜਕਾਂ ਨੇ ਜਿਉਣਾ ਕੀਤਾ ਮੁਹਾਲ

ਕਸਬਾ ਭਦੌੜ ਦੇ ਖਹਿਰਾ ਪੈਲੇਸ ਰੋਡ ‘ਤੇ ਰਹਿਣ ਵਾਲੇ ਲੋਕ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ। ਇਲਾਕੇ ਵਿੱਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਗੰਦਾ ਪਾਣੀ ਸੜਕਾਂ ‘ਤੇ ਓਵਰਫਲੋਅ ਹੋ ਰਿਹਾ ਹੈ, ਜਿਸ ਨੇ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।

Read More »
ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ

ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ

ਬਰਨਾਲਾ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਪੁਰਾਣੇ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਮਹਿਲਾ ਕਾਰੋਬਾਰੀ ਨੂੰ ਸਜ਼ਾ ਤੇ ਜੁਰਮਾਨਾ ਕੀਤਾ ਹੈ। ਜੱਜ ਨਿਹਾਰਿਕਾ ਸਿੰਗਲਾ ਜੁਡੀਸ਼ੀਅਲ ਮਜਿਸਟਰੇਟ ਫਸਟ ਕਲਾਸ ਬਰਨਾਲਾ ਦੀ ਅਦਾਲਤ ਨੇ ਏਐਮਡੀ ਅਯੁਰਵੈਦਿਕ ਬਰਨਾਲਾ ਦੀ ਮਾਲਕਣ ਮਹਿਕ ਗਰਗ ਨੂੰ ਧਾਰਾ 138 ਐੱਨ.ਆਈ. ਐਕਟ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਲਈ ਦੋਸ਼ੀ ਨੂੰ 10,58,300 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਜਾਰੀ ਕੀਤਾ ਹੈ।

Read More »

ਸਿੱਖਿਆ ਬੋਰਡ ਦੀ ਨਵੀਂ ਨੀਤੀ ਨੇ ਵਿਦਿਆਰਥੀਆਂ ਦੇ ਨੱਕ `ਚ ਦਮ ਕੀਤਾ: ਪੇਪਰ ਦੇਣ ਲਈ ਪਸ਼ੂਆਂ ਵਾਲੇ ਵਾਹਨਾਂ `ਚ ਜਾਣ ਲਈ ਮਜ਼ਬੂਰ

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਲਾਗੂ ਕੀਤੀ ਗਈ ਪ੍ਰੀਖਿਆ ਕੇਂਦਰਾਂ ਦੀ ਨਵੀਂ ਨੀਤੀ ਨੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮਾਨਸਿਕ ਤੇ ਆਰਥਿਕ ਤੌਰ `ਤੇ ਝੰਜੋੜ ਕੇ ਰੱਖ ਦਿੱਤਾ ਹੈ। ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਬਣਾਏ ਗਏ

Read More »
ਈਰਾਨ-ਅਮਰੀਕਾ ਟਕਰਾਅ ਦੀ ਮਾਰ: ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ `ਚ ਭਾਰੀ ਚਿੰਤਾ

ਈਰਾਨ-ਅਮਰੀਕਾ ਟਕਰਾਅ ਦੀ ਮਾਰ: ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ `ਚ ਭਾਰੀ ਚਿੰਤਾ

 ਪੱਛਮੀ ਏਸ਼ੀਆ ’ਚ ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਵਧ ਰਹੀ ਫੌਜੀ ਤੇ ਰਾਜਨੀਤਿਕ ਤਣਾਅ ਦੀ ਸਥਿਤੀ ਨੇ ਭਾਰਤੀ ਖੇਤੀਬਾੜੀ ਖੇਤਰ ਖਾਸ ਕਰਕੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ, ਜੋ ਮੁਖ ਤੌਰ `ਤੇ ਬਾਸਮਤੀ ਚੌਲਾਂ ਤੇ ਮਸਾਲਿਆਂ ਦੇ ਨਿਰਯਾਤ `ਤੇ ਨਿਰਭਰ ਹਨ, ਨੂੰ ਹੁਣ ਆਪਣੀ ਆਜੀਵਿਕਾ ਡੁੱਬਣ ਦਾ ਡਰ ਸਤਾ ਰਿਹਾ ਹੈ।

Read More »
ਬਰਨਾਲਾ ਮਿਆਦ ਲੰਘੀ ਬੀਅਰ ਮਾਮਲਾ: ਕੀ ਇਹ ਮਹਿਜ਼ ਲਾਪਰਵਾਹੀ ਹੈ ਜਾਂ ਕੋਈ ਵੱਡੀ ਸਾਜਿਸ਼? ਜਾਂਚ ਦੇ ਘੇਰੇ ’ਚ ਕਈ ਅਣਸੁਲਝੇ ਸਵਾਲ

ਬਰਨਾਲਾ ਮਿਆਦ ਲੰਘੀ ਬੀਅਰ ਮਾਮਲਾ: ਕੀ ਇਹ ਮਹਿਜ਼ ਲਾਪਰਵਾਹੀ ਹੈ ਜਾਂ ਕੋਈ ਵੱਡੀ ਸਾਜਿਸ਼? ਜਾਂਚ ਦੇ ਘੇਰੇ ’ਚ ਕਈ ਅਣਸੁਲਝੇ ਸਵਾਲ

  ਬਰਨਾਲਾ ਤੇ ਹੰਡਿਆਇਆ ਖੇਤਰ ’ਚ ਸ਼ਰਾਬ ਦੇ ਠੇਕਿਆਂ `ਤੇ ਮਿਆਦ ਲੰਘੀ ਬੀਅਰ ਵਿਕਣ ਦਾ ਮਾਮਲਾ ਹੁਣ ਸਿਰਫ਼ ਇਕ ਪ੍ਰਸ਼ਾਸਨਿਕ ਚੂਕ ਨਹੀਂ ਰਿਹਾ। ਸਗੋਂ ਇਸ ਨੇ ਕਈ ਅਜਿਹੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੋ ਠੇਕੇਦਾਰਾਂ ਤੇ ਵਿਭਾਗੀ ਗਠਜੋੜ ਵੱਲ ਇਸ਼ਾਰਾ ਕਰਦੇ ਹਨ। ਭਾਕਿਯੂ ਕਾਦੀਆਂ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਵਲੋਂ ਚੁੱਕੇ ਗਏ

Read More »

ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ ਅਦਾਲਤ ਨੇ ਨਰਮੀ ਦੀ ਅਪੀਲ ਨੂੰ ਕੀਤਾ ਖਾਰਜ ਬਰਨਾਲਾ ਬਿਊਰੋ  5 ਮਾਰਚ ਬਰਨਾਲਾ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਪੁਰਾਣੇ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਮਹਿਲਾ ਕਾਰੋਬਾਰੀ ਨੂੰ ਸਜ਼ਾ ਤੇ

Read More »