ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਪ੍ਰਮੁੱਖ ਖ਼ਬਰਾਂ

ਸੀ ਐਚ ਸੀ ਮਹਿਲ ਕਲਾਂ ਵਿਖੇ  ਗਰਭਵਤੀ ਔਰਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ

ਸੀ ਐਚ ਸੀ ਮਹਿਲ ਕਲਾਂ ਵਿਖੇ  ਗਰਭਵਤੀ ਔਰਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ

  ਸਿਵਲ ਸਰਜਨ ਬਰਨਾਲਾ ਡਾ.  ਹਰੀਪਾਲ ਸਿੰਘ ਅਤੇ ਸਿਹਤ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਸੀ ਐਚ ਸੀ ਮਹਿਲ ਕਲਾਂ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਮੁਫਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਅੰਜੂ ਵਰਮਾ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ।

Read More »
ਵਿਜੀਲੈਂਸ ਦਾ ਵੱਡਾ ਐਕਸ਼ਨ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਗ੍ਰਿਫਤਾਰ

ਵਿਜੀਲੈਂਸ ਦਾ ਵੱਡਾ ਐਕਸ਼ਨ 30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਗ੍ਰਿਫਤਾਰ

        ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਡਿਵੀਜ਼ਨ ਨੰਬਰ 4 ਲੁਧਿਆਣਾ ਵਿਖੇ ਐਸ.ਐਚ.ਓ. ਵਜੋਂ ਤਾਇਨਾਤ ਇੰਸਪੈਕਟਰ ਗੁਰਜੀਤ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ

Read More »
ਐੱਸਐੱਸਡੀ ਕਾਲਜ ਬਰਨਾਲਾ ਵਿਖੇ ਐਕਸ਼ਨ ਰਿਸਰਚ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ

ਐੱਸਐੱਸਡੀ ਕਾਲਜ ਬਰਨਾਲਾ ਵਿਖੇ ਐਕਸ਼ਨ ਰਿਸਰਚ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ

     ਐੱਸਐੱਸਡੀ ਕਾਲਜ ਬਰਨਾਲਾ ਵਿਖੇ ਡਾਇਟ ਚੀਮਾ ਜੋਧਪੁਰ ਦੇ ਸਹਿਯੋਗ ਨਾਲ ਐਕਸ਼ਨ ਰਿਸਰਚ ਵਿਸ਼ੇ ’ਤੇ ਇਕ ਮਹਤਵਪੂਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁਖ ਉਦੇਸ਼ ਅਧਿਆਪਕਾਂ ਨੂੰ ਐਕਸ਼ਨ ਰਿਸਰਚ ਦੀ ਪ੍ਰਕਿਰਿਆ, ਮਹੱਤਤਾ ਤੇ ਉਸਦੀ ਵਰਤੋਂ ਬਾਰੇ ਜਾਣਕਾਰੀ ਦੇਣਾ ਸੀ ਤਾਂ ਜੋ ਉਹ ਆਪਣੇ ਅਧਿਆਪਨ ਦੇ ਢੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਣ। ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਵਲੋਂ ਸਵਾਗਤੀ ਸੰਬੋਧਨ

Read More »
ਸ਼ਿਵਾਲਿਕ ਹਿੱਲਸ ਸਕੂਲ ਦੀ ਮੈਨੇਜਮੈਂਟ ਖ਼ਿਲਾਫ਼ ਮੋਰਚਾ: ਬੀਕੇਯੂ ਡਕੌਂਦਾ ਵੱਲੋਂ 24 ਅਪ੍ਰੈਲ ਨੂੰ ਸਕੂਲ ਅੱਗੇ ਦੇਵੇਗੀ ਵਿਸ਼ਾਲ ਧਰਨਾ

ਸ਼ਿਵਾਲਿਕ ਹਿੱਲਸ ਸਕੂਲ ਦੀ ਮੈਨੇਜਮੈਂਟ ਖ਼ਿਲਾਫ਼ ਮੋਰਚਾ: ਬੀਕੇਯੂ ਡਕੌਂਦਾ ਵੱਲੋਂ 24 ਅਪ੍ਰੈਲ ਨੂੰ ਸਕੂਲ ਅੱਗੇ ਦੇਵੇਗੀ ਵਿਸ਼ਾਲ ਧਰਨਾ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਰਾਮਪੁਰਾ ਫੂਲ ਦੇ ਸ਼ਿਵਾਲਿਕ ਹਿੱਲਸ ਸਕੂਲ ਦੀ ਪ੍ਰਬੰਧਕੀ ਕਮੇਟੀ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਵਲੋਂ 24 ਅਪ੍ਰੈਲ ਨੂੰ ਸਕੂਲ ਦੇ ਗੇਟ

Read More »
ਆਰੀਆਭੱਟ ਕਾਲਜ ਬਰਨਾਲਾ ਵਿਖੇ 'ਕਾਰੋਬਾਰ 'ਤੇ AI ਦਾ ਪ੍ਰਭਾਵ' ਵਿਸ਼ੇ 'ਤੇ ਗਰੁੱਪ ਚਰਚਾ ਕਰਵਾਈ ਗਈ

ਆਰੀਆਭੱਟ ਕਾਲਜ ਬਰਨਾਲਾ ਵਿਖੇ ‘ਕਾਰੋਬਾਰ ‘ਤੇ AI ਦਾ ਪ੍ਰਭਾਵ’ ਵਿਸ਼ੇ ‘ਤੇ ਗਰੁੱਪ ਚਰਚਾ ਕਰਵਾਈ ਗਈ

ਇਸ ਚਰਚਾ ਦਾ ਸੰਚਾਲਨ ਇਵੈਂਟ ਕੋਆਰਡੀਨੇਟਰ ਮਿਸ ਅਮਨਦੀਪ ਕੌਰ ਵੱਲੋਂ ਕੀਤਾ ਗਿਆ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਰੋਬਾਰੀ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਪ੍ਰਭਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।” “ਉਨ੍ਹਾਂ ਨੇ ਸਮਝਾਇਆ ਕਿ ਕਿਵੇਂ AI ਆਧੁਨਿਕ ਕਾਰੋਬਾਰੀ ਫੈਸਲਿਆਂ, ਮਾਰਕੀਟਿੰਗ, ਗਾਹਕ ਸੇਵਾਵਾਂ ਅਤੇ ਆਟੋਮੇਸ਼ਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

Read More »
ਥਾਣਾ ਟੱਲੇਵਾਲ ਨੂੰ ਮਿਲੇ ਨਵੇਂ ਐਸ.ਐਚ.ਓ.; ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਨੇ ਸੰਭਾਲਿਆ ਅਹੁਦਾ

ਥਾਣਾ ਟੱਲੇਵਾਲ ਨੂੰ ਮਿਲੇ ਨਵੇਂ ਐਸ.ਐਚ.ਓ.; ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਨੇ ਸੰਭਾਲਿਆ ਅਹੁਦਾ

 ਥਾਣਾ ਟੱਲੇਵਾਲ ਨੂੰ  ਨਵਾਂ ਥਾਣਾ ਮੁਖੀ ਦੀ ਨਿਯੁਕਤੀ। ਪੁਲਿਸ ਲਾਈਨ ਬਰਨਾਲਾ ਤੋਂ ਬਦਲ ਕੇ ਆਏ ਇੰਸਪੈਕਟਰ ਸਰਬਜੀਤ ਸਿੰਘ ਰੰਗੀਆਂ ਨੇ ਅੱਜ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਥਾਣਾ ਟੱਲੇਵਾਲ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ । ਇਸ ਮੌਕੇ ਥਾਣੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। “

Read More »

ਬੀ.ਐਲ.ਓ ਹੁਣ ਨਹੀਂ ਕਰਨਗੇ ਜਨਗਣਨਾ ਦੀ ਡਿਊਟੀ, ਨਵੇਂ ਹੁਕਮ ਜਾਰੀ

ਬੀਐਲਓ ਲਈ ਇੱਕੋ ਸਮੇਂ  ਦੋ ਕੰਮ ਨਹੀਂ ਸੰਭਾਲ ਸਕਦੇ। ਸੀ.ਈ.ਓ ਦੇ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਐਲਓ ਨੂੰ ਜਨਗਣਨਾ ਡਿਊਟੀਆਂ ਨਾ ਸੌਂਪੀਆਂ ਜਾਣ। ਕਿ ਜਿਨ੍ਹਾਂ ਬੀਐਲਓ ਦੀ ਪਹਿਲਾਂ ਹੀ ਜਨਗਣਨਾ ਲਈ ਨਿਯੁਕਤੀ ਹੋ ਚੁੱਕੀ ਹੈ, ਉਨ੍ਹਾਂ ਦੀ ਥਾਂ ਬਦਲ ਕੇ ਹੋਰ ਪ੍ਰਬੰਧ ਕੀਤੇ ਜਾ

Read More »
ਕੈਪਸਨ ਮਹਿਲ ਕਲਾਂ ਵਿੱਚ ਪੱਤਰਕਾਰ ਮਿਲਣੀ ਦੌਰਾਨ ਇਕੱਠੇ ਹੋਏ ਕਾਗਰਸ ਆਗੂ।

ਆਗੂਆਂ ਨੇ ਇੱਕਜੁੱਟਤਾ ਦਿਖਾਉਦਿਆਂ ਕੀਤਾ ਐਲਾਨ ! “ਪਰਚੇ ਰੱਦ ਕਰਵਾ ਕੇ ਰਹਾਂਗੇ”

   ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰਾਂ ਤੇ  ਆਗੂਆਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਦੀ ਅਗਵਾਈ ਹੇਠ ਸੀਨੀਅਰ ਆਗੂ ਬਨੀ ਖਹਿਰਾ ਦੇ ਦਫ਼ਤਰ ਮਹਿਲ ਕਲਾਂ ਵਿਖੇ ਹੋਈ।

Read More »
 ਕੈਪਸਨ ਅਨਾਜ ਮੰਡੀ ਪਿੰਡ ਗਾਗੇਵਾਲ ਵਿਖੇ ਖਰੀਦ ਖ਼ਰਾਬ ਬਿਜਲੀ ਯੰਤਰ ਕਾਰਨ ਮਜ਼ਦੂਰ ਨੂੰ ਕਰੰਟ ਦਾ ਝਟਕਾ; ਕਿਸਾਨਾਂ-ਮਜ਼ਦੂਰਾਂ ਵੱਲੋਂ ਬਾਜ਼ਾਰ ਕਮੇਟੀ ਖ਼ਿਲਾਫ਼ ਰੋਸ ਪ੍ਰਦਰਸ਼ਨ। ਫੋਟੋ

ਗਾਗੇਵਾਲ ਖਰੀਦ ਕੇਂਦਰ ਵਿੱਚ ਵੱਡਾ ਹਾਦਸਾ ਟਲਿਆ; ਕਰੰਟ ਲੱਗਣ ਕਾਰਨ ਮਜ਼ਦੂਰ ਵਾਲ-ਵਾਲ ਬਚਿਆ

ਕਮੇਟੀ ਮਹਿਲ ਕਲਾਂ ਅਧੀਨ ਆਉਂਦੇ ਖਰੀਦ ਕੇਂਦਰ ਪਿੰਡ ਗਾਗੇਵਾਲ ਵਿਖੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪਾਣੀ ਲਈ ਲੱਗੀ ਮੋਟਰ ਚਲਾਉਂਦੇ ਸਮੇਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ।

Read More »
ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਸੜਕ ਤੇ ਬਣਿਆ ਛੱਪੜ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ

ਸੀਵਰੇਜ ਬੋਰਡ ਦੀ ਅਣਗਹਿਲੀ ਕਾਰਨ ਸੜਕ ਤੇ ਬਣਿਆ ਛੱਪੜ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ

ਕਸਬਾ ਭਦੌੜ ਅੱਜ ਕੱਲ ਜਗ੍ਹਾ ਜਗ੍ਹਾ ਤੋਂ ਟੁੱਟੀਆਂ ਸੜਕਾਂ ਅਤੇ ਸੀਵਰੇਜ ਦੇ ਗੰਦੇ ਪਾਣੀ ਦੇ ਸੜਕਾਂ ਤੇ ਬਣੇ ਛੱਪੜਾਂ ਕਾਰਨ ਮਸ਼ਹੂਰ ਹੋ ਚੁੱਕਾ ਹੈ। ਹੁਣ ਜੇਕਰ ਗੱਲ ਕਰੀਏ ਤਾਂ ਸੀਵਰੇਜ ਬੋਰਡ ਦੀ ਸਭ ਤੋਂ ਵੱਡੀ ਅਣਗਹਿਲੀ ਖਹਿਰਾ ਪੈਲੇਸ ਰੋਡ ਤੇ ਵੇਖਣ ਨੂੰ ਮਿਲਦੀ ਹੈ ਜਿੱਥੇ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾ ਹੋਣੀ ਸੁਭਾਵਿਕ ਹੈ ਕਿਉਂਕਿ ਜਦ ਤੋਂ ਸੀਵਰੇਜ ਭਦੌੜ ਵਿੱਚ ਚਾਲੂ ਹੋਇਆ ਹੈ ਉਸ ਸਮੇਂ ਤੋਂ ਹੀ ਇਸ ਰੋਡ ਨੂੰ ਅਣਗੋਲਿਆ ਕੀਤਾ ਗਿਆ ਹੈ ਅਤੇ ਸੀਵਰੇਜ ਦੀ ਲਗਾਤਾਰ ਲੀਕਿੰਗ ਹੋ ਰਹੀ ਹੈ ਜਿਸ ਦੇ ਚਲਦਿਆਂ ਇੱਥੋਂ ਦੇ ਵਸਨੀਕ ਆਪਣੇ ਆਪਣੇ

Read More »
error: Content is protected !!