Home » ਪ੍ਰਮੁੱਖ ਖ਼ਬਰਾਂ » ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ

ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ                  

ਪੰਜਾਬ ਦੇ ਸੈਂਟਰ ਸਰਕਾਰ ਵੱਲੋਂ ਬੱਚਿਆਂ ਨੂੰ ਗੇਮਾਂ ਵਿੱਚ ਵੱਧ ਤੋਂ ਵੱਧ ਪ੍ਰੇਰਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਜਿਸ ਤਹਿਤ ਬੱਚੇ ਵੱਡੀ ਪੱਧਰ ਤੇ ਮਿਹਨਤ ਕਰਕੇ ਵੱਖ ਵੱਖ ਗੇਮਾਂ ਵਿੱਚ ਭਾਗ ਲੈ ਰਹੇ ਹਨ ਇਸੇ ਤਹਿਤ ਜਿਲਾ ਬਰਨਾਲਾ ਦੇ ਪਿੰਡ ਧਨੇਰ ਤੇ ਛੇ ਬੱਚੇਆ ਨੇ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ ਸਕੂਲ ਦੀ ਡੀਪੀ ਗੋਵਿੰਦ ਸਿੰਘ ਦੀ ਲੰਮੀ ਮਿਹਨਤ ਸੱਦ ਕਾ ਕਾਮਯਾਬੀ ਹਾਸਲ ਕੀਤੀ
ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ                  
[responsivevoice_button voice="Hindi Male"]

ਬਰਨਾਲਾ ਬਿਊਰੋ  28 ਅਪ੍ਰੈਲ

ਪੰਜਾਬ ਦੇ ਸੈਂਟਰ ਸਰਕਾਰ ਵੱਲੋਂ ਬੱਚਿਆਂ ਨੂੰ ਗੇਮਾਂ ਵਿੱਚ ਵੱਧ ਤੋਂ ਵੱਧ ਪ੍ਰੇਰਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਜਿਸ ਤਹਿਤ ਬੱਚੇ ਵੱਡੀ ਪੱਧਰ ਤੇ ਮਿਹਨਤ ਕਰਕੇ ਵੱਖ ਵੱਖ ਗੇਮਾਂ ਵਿੱਚ ਭਾਗ ਲੈ ਰਹੇ ਹਨ ਇਸੇ ਤਹਿਤ ਜਿਲਾ ਬਰਨਾਲਾ ਦੇ ਪਿੰਡ ਧਨੇਰ ਤੇ ਛੇ ਬੱਚੇਆ ਨੇ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ ਸਕੂਲ ਦੀ ਡੀਪੀ ਗੋਵਿੰਦ ਸਿੰਘ ਦੀ ਲੰਮੀ ਮਿਹਨਤ ਸੱਦ ਕਾ ਕਾਮਯਾਬੀ ਹਾਸਲ ਕੀਤੀ ਕਿੰਨਾ ਬੱਚਿਆਂ ਦਾ ਸਨਮਾਨ ਤ ਕਰਨ ਲਈ ਬਰਨਾਲਾ ਰੇਲਵੇ ਸਟੇਸ਼ਨ ਤੇ ਸੂਬਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਸਨਮਾਨ ਕੀਤਾ ਗਿਆ ਇਹਨਾਂ ਬੱਚਿਆਂ ਦੀ ਪਿੰਡ ਵਿੱਚ ਤੇ ਇਲਾਕੇ ਖਬਰ ਸੁਣਦਿਆਂ ਹੀ ਖੁਸ਼ੀ ਦੀ ਲਹਿਰ ਦੌੜ ਗਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੇ  ਪੋਤਾ ਪੋਤੀ ਵੀ ਸਾਮਿਲ। ਜਿਨਾਂ ਨੇ ਬੱਚਿਆਂ ਨੂੰ ਗਲਾਂ ਵਿੱਚ ਹਾਰ ਪਾ ਕੇ ਸਨਮਾਨਿਤ ਕੀਤਾ ਤੇ ਅੱਗੇ ਤੋਂ ਹੋਰ ਤਕੜੇ ਹੋਣ ਲਈ ਪ੍ਰੇਰਿਤ ਕੀਤਾ ਉਨਾ ਅੱਗੇ ਕਿਹਾ ਕਿ ਅੱਜ ਦੇ ਬੱਚਿਆਂ ਨੂੰ ਮੋਬਾਇਲ ਜਾਂ ਹੋਰ ਆਪਣੇ ਲਈ ਖਤਰਨਾਕ ਸਾਬਤ ਹੋਣ ਵਾਲੀਆਂ ਚੀਜ਼ਾਂ ਨੂੰ ਛੱਡ ਕੇ ਵੱਧ ਤੋਂ ਵੱਧ ਗੇਮਾਂ ਧਿਆਨ ਦੇਣ ਦੀ ਲੋੜ ਹੈ ਪਰ ਸਾਨੂੰ ਬੱਚਿਆਂ ਨੂੰ ਗੇਮਾਂ ਵੱਲ ਵੱਧ ਤੋਂ ਵੱਧ ਲੈ ਕੇ ਜਾਣ ਦਾ ਸਮੇਂ ਦੀ ਲੋੜ ਹੈ

ਦੇਸ਼ ਦਿ ਰਾਜਧਾਨੀ ਦਿੱਲੀ ਵਿਖੇ  ਹੋਏ  ਬਾਕਸਿੰਗ ਨੈਸਨਲ  ਦੇ ਮੁਕਾਬਲੇ ਵਿਚ  ਪਿੰਡ ਧਨੇਰ ਦੇ ਛੇ ਬੱਚਿਆਂ  ਨੇ ਭਾਗ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਜਿਨ੍ਹਾਂ ਵਿੱਚੋ ਰਵਨੀਤ ਕੋਰ ਅਵਰੀਨ ਕੌਰ ਲੱਖਪ੍ਰੀਤ ਕੌਰ ਜੈਸਮੀਨ ਕੌਰ ਗੁਰਸਾਨ ਸਿੰਘ ਭਵਨਜੋਤ ਸਿੰਘ ਦਾ ਬਰਨਾਲੇ  ਦੇ ਰੇਲਵੇ ਸਟੇਸਨ ਤੇ ਪਹੁੰਚਣ  ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ  ਮਨਜੀਤ ਸਿੰਘ ਧਨੇਰ ਨੇ ਬੱਚਿਆਂ ਅਤੇ ਉਹਨਾਂ ਦੇ ਕੋਚ ਸਹਿਬਾਨ ਦਾ ਹਾਰ ਪਾਕੇ ਸਵਾਗਤ ਕੀਤਾ। ਇਸ ਸਮੇਂ ਗੁਰਪ੍ਰੀਤ ਸਿੰਘ ਧਨੇਰ ਬੱਚਿਆਂ ਦਾ ਲੱਡੂਆਂ ਨਾਲ ਮੂੰਹ ਮਿਠਾ ਕਰਵਾਇਆ ਗਿਆ। ਇਸ ਸਮੇ ਗੁਰਪ੍ਰੀਤ ਹੋਲੀ ਹਾਰਟ ਸਕੂਲ ਦੇ ਵਾਈਸ ਪ੍ਰਿੰਸੀਪਲ ਪਰਦੀਪ ਕੌਰ ਗਰੇਵਾਲ ਨੇ ਸਕੂਲ ਦੇ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿਤੀਆਂ ਅਤੇ ਅੱਗੇ ਤੌਂ  ਹੋਰ ਵੀ ਸਖਤ ਮਿਹਨਤ ਕਰਨ ਦੀ  ਉਮੀਦ ਕੀਤੀ ਪਿੰਡ ਪਹੁੰਚਣ ਤੇ ਬੱਚਿਆਂ ਦਾ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਨਮਾਨਿਤ ਕੀਤਾ ਗਿਆ ਸਮੂਹ ਗੁਰਦੁਆਰਾ ਕਮੇਟੀ ਅਤੇ ਪ੍ਰਧਾਨ ਗੁਰਜੀਤ ਸਿੰਘ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਟੂ ਗਰੇਵਾਲ ਮਡੀਲਾ ਵਾਲੇ ਕੁਲਵੀਰ ਸਿੰਘ ਢੀਂਡਸਾ ਸਾਨਾ ਸਿੰਘ ਡਾਕਟਰ ਮੁਕਵਿੰਦਰ ਸਿੰਘ ਰਵਿੰਦਰ ਸਿੰਘ ਰਵੀ ਆਦਿ ਮੈਂਬਰਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 8 1
Users Today : 3
Users Yesterday : 43
Users Last 7 days : 295

ਰਾਸ਼ੀਫਲ