ਪੰਜਾਬ ਖੰਨਾ ਦੇ ਥਾਣੇ ‘ਚ ਕਥਿਤ ਠੱਗੀ ਦੇ ਪੀੜਤ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ ByVeerpal Kaur August 4, 2026August 4, 2026 ਖੰਨਾ ਬਿਊਰੋ ਖੰਨਾ ਦੇ ਥਾਣਾ ਸਿਟੀ ਇੱਕ ਵਿੱਚ ਇੱਕ ਬਾਬੇ ਵੱਲੋਂ ਕੀਤੀ ਕਥਿਤ ਠੱਗੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਬਾਥਰੂਮ ਵਿੱਚ ਆਪ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਈਸ਼ਵਰ ਨਗਰ ਦੇ ਨਿਵਾਸੀ ਗੋਬਿੰਦ ਸਿੰਘ ਵਜੋਂ ਹੋਈ ਹੈ। ਗੋਬਿੰਦ ਸਿੰਘ ਗਰੀਬੀ ਹਟਾਉਣ…
ਪ੍ਰਮੁੱਖ ਖ਼ਬਰਾਂ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ ਵੱਡਾ ਉਲਟਫੇਰ, ਜਨਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਗੜ੍ਹ ਨੂੰ ਕੀਤਾ ਫ਼ਤਿਹ ByVeerpal Kaur August 4, 2026August 4, 2026 ਬਾਂਕੀਪੁਰ ਬਿਊਰੋ ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਤਿੰਨ ਦਹਾਕਿਆਂ ਬਾਅਦ ਵੱਡਾ ਰਾਜਨੀਤਿਕ ਉਲਟਫੇਰ ਦੇਖਣ ਨੂੰ ਮਿਲਿਆ ਹੈ, ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਮਜ਼ਬੂਤ ਗੜ੍ਹ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਪਣੀ ਪਹਿਲੀ ਚੋਣ ਲੜ ਰਹੇ ਜਨਸੁਰਾਜ ਪਾਰਟੀ ਦੇ…
ਚੰਡੀਗੜ੍ਹ ਅਕਾਲੀ ਦਲ ਦੀ ਹਮਾਇਤ ਕਰੋ ਜਿਸ ਨੇ ਹਮੇਸ਼ਾ ਤੁਹਾਡੀ ਭਲਾਈ ਵਾਸਤੇ ਕੰਮ ਕੀਤਾ: ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੇ ਮੁਲਾਜ਼ਮਾਂ ਨੂੰ ਕੀਤੀ ਅਪੀਲ ByVeerpal Kaur August 4, 2026August 4, 2026 ਚੰਡੀਗੜ੍ਹ ਬਿਊਰੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਅਦਾਲਤ ਵਿੱਚ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਚੰਡੀਗੜ੍ਹ…
ਪ੍ਰਮੁੱਖ ਖ਼ਬਰਾਂ ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਹਟਾਉਣਾ ਮੈਟਾ ਨੂੰ ਪਿਆ ਭਾਰੀ, ਸੰਸਦੀ ਕਮੇਟੀ ਨੇ ਕਿਹਾ- ਸਿਰਫ਼ ਮੁਆਫ਼ੀ ਮੰਗਣਾ ਕਾਫ਼ੀ ਨਹੀਂ ByVeerpal Kaur August 4, 2026August 4, 2026 ਕੇਂਦਰੀ ਬਿਊਰੋ ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਨਿਯਮਾਂ ਦੀ ਅਣਦੇਖੀ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੀ ਪ੍ਰਧਾਨਗੀ ਹੇਠ ਹੋਈ ਇੱਕ ਅਹਿਮ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ…
ਪ੍ਰਮੁੱਖ ਖ਼ਬਰਾਂ ਭਾਰਤ ਸਮੇਤ 60 ਦੇਸ਼ਾਂ ’ਤੇ ਨਵੇਂ ਟੈਰਿਫ ਲਗਾਉਣ ਮਗਰੋਂ ਘਿਰੇ ਟਰੰਪ, ਅਮਰੀਕਾ ਦੇ 25 ਸੂਬਿਆਂ ਨੇ ਅਦਾਲਤ ’ਚ ਕੀਤਾ ਮੁਕੱਦਮਾ ByVeerpal Kaur August 4, 2026August 4, 2026 ਕੇਂਦਰੀ ਬਿਊਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਯਾਤ ਡਿਊਟੀਆਂ ਵਧਾਉਣ ਦੇ ਲਏ ਗਏ ਨਵੇਂ ਫ਼ੈਸਲੇ ਕਾਰਨ ਉਹ ਇੱਕ ਵਾਰ ਫਿਰ ਵੱਡੀ ਕਾਨੂੰਨੀ ਲੜਾਈ ਵਿੱਚ ਫਸ ਗਏ ਹਨ। ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੇ ਅਮਰੀਕਾ ਦੇ 25 ਰਾਜਾਂ ਦੇ ਇੱਕ ਗੱਠਜੋੜ ਨੇ ਭਾਰਤ ਸਮੇਤ 60 ਵਪਾਰਕ ਭਾਈਵਾਲ ਦੇਸ਼ਾਂ ਉੱਤੇ…
ਪ੍ਰਮੁੱਖ ਖ਼ਬਰਾਂ ਕੈਨੇਡਾ ’ਚ 333 ਕਿੱਲੋ ਕੋਕੀਨ ਤਸਕਰੀ ਮਾਮਲੇ ’ਚ ਭਾਰਤੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਸਾਰੇ ਦੋਸ਼ਾਂ ਤੋਂ ਬਰੀ ByVeerpal Kaur August 4, 2026August 4, 2026 ਕੇਂਦਰੀ ਬਿਊਰੋ ਕੈਨੇਡਾ ਵਿੱਚ ਬਲਿਊ ਵਾਟਰ ਬ੍ਰਿਜ ਰਾਹੀਂ ਕਰੋੜਾਂ ਰੁਪਏ ਦੀ 333 ਕਿੱਲੋਗਰਾਮ ਕੋਕੀਨ ਦੀ ਤਸਕਰੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰੈਂਪਟਨ ਦੇ ਭਾਰਤੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਓਂਟਾਰੀਓ ਸੁਪੀਰੀਅਰ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਸਾਰੇ ਦੋਸ਼ਾਂ…