ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਖਹਿਰਾ ਪੈਲੇਸ ਰੋਡ ਦੇ ਵਸਨੀਕਾਂ ਦੀ ਜ਼ਿੰਦਗੀ ਬਣੀ ਨਰਕ; ਸੀਵਰੇਜ ਦੇ ਗੰਦੇ ਪਾਣੀ ਅਤੇ ਟੁੱਟੀਆਂ ਸੜਕਾਂ ਨੇ ਜਿਉਣਾ ਕੀਤਾ ਮੁਹਾਲ

ਖਹਿਰਾ ਪੈਲੇਸ ਰੋਡ ਦੇ ਵਸਨੀਕਾਂ ਦੀ ਜ਼ਿੰਦਗੀ ਬਣੀ ਨਰਕ; ਸੀਵਰੇਜ ਦੇ ਗੰਦੇ ਪਾਣੀ ਅਤੇ ਟੁੱਟੀਆਂ ਸੜਕਾਂ ਨੇ ਜਿਉਣਾ ਕੀਤਾ ਮੁਹਾਲ

ਕਸਬਾ ਭਦੌੜ ਦੇ ਖਹਿਰਾ ਪੈਲੇਸ ਰੋਡ ‘ਤੇ ਰਹਿਣ ਵਾਲੇ ਲੋਕ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ। ਇਲਾਕੇ ਵਿੱਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਗੰਦਾ ਪਾਣੀ ਸੜਕਾਂ ‘ਤੇ ਓਵਰਫਲੋਅ ਹੋ ਰਿਹਾ ਹੈ, ਜਿਸ ਨੇ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।

ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ

ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ

ਬਰਨਾਲਾ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਪੁਰਾਣੇ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਮਹਿਲਾ ਕਾਰੋਬਾਰੀ ਨੂੰ ਸਜ਼ਾ ਤੇ ਜੁਰਮਾਨਾ ਕੀਤਾ ਹੈ। ਜੱਜ ਨਿਹਾਰਿਕਾ ਸਿੰਗਲਾ ਜੁਡੀਸ਼ੀਅਲ ਮਜਿਸਟਰੇਟ ਫਸਟ ਕਲਾਸ ਬਰਨਾਲਾ ਦੀ ਅਦਾਲਤ ਨੇ ਏਐਮਡੀ ਅਯੁਰਵੈਦਿਕ ਬਰਨਾਲਾ ਦੀ ਮਾਲਕਣ ਮਹਿਕ ਗਰਗ ਨੂੰ ਧਾਰਾ 138 ਐੱਨ.ਆਈ. ਐਕਟ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਲਈ ਦੋਸ਼ੀ ਨੂੰ 10,58,300 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਜਾਰੀ ਕੀਤਾ ਹੈ।

ਸਿੱਖਿਆ ਬੋਰਡ ਦੀ ਨਵੀਂ ਨੀਤੀ ਨੇ ਵਿਦਿਆਰਥੀਆਂ ਦੇ ਨੱਕ `ਚ ਦਮ ਕੀਤਾ: ਪੇਪਰ ਦੇਣ ਲਈ ਪਸ਼ੂਆਂ ਵਾਲੇ ਵਾਹਨਾਂ `ਚ ਜਾਣ ਲਈ ਮਜ਼ਬੂਰ

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਲਾਗੂ ਕੀਤੀ ਗਈ ਪ੍ਰੀਖਿਆ ਕੇਂਦਰਾਂ ਦੀ ਨਵੀਂ ਨੀਤੀ ਨੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮਾਨਸਿਕ ਤੇ ਆਰਥਿਕ ਤੌਰ `ਤੇ ਝੰਜੋੜ ਕੇ ਰੱਖ ਦਿੱਤਾ ਹੈ। ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਬਣਾਏ ਗਏ

ਈਰਾਨ-ਅਮਰੀਕਾ ਟਕਰਾਅ ਦੀ ਮਾਰ: ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ `ਚ ਭਾਰੀ ਚਿੰਤਾ

ਈਰਾਨ-ਅਮਰੀਕਾ ਟਕਰਾਅ ਦੀ ਮਾਰ: ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ `ਚ ਭਾਰੀ ਚਿੰਤਾ

 ਪੱਛਮੀ ਏਸ਼ੀਆ ’ਚ ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਵਧ ਰਹੀ ਫੌਜੀ ਤੇ ਰਾਜਨੀਤਿਕ ਤਣਾਅ ਦੀ ਸਥਿਤੀ ਨੇ ਭਾਰਤੀ ਖੇਤੀਬਾੜੀ ਖੇਤਰ ਖਾਸ ਕਰਕੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ, ਜੋ ਮੁਖ ਤੌਰ `ਤੇ ਬਾਸਮਤੀ ਚੌਲਾਂ ਤੇ ਮਸਾਲਿਆਂ ਦੇ ਨਿਰਯਾਤ `ਤੇ ਨਿਰਭਰ ਹਨ, ਨੂੰ ਹੁਣ ਆਪਣੀ ਆਜੀਵਿਕਾ ਡੁੱਬਣ ਦਾ ਡਰ ਸਤਾ ਰਿਹਾ ਹੈ।

ਬਰਨਾਲਾ ਮਿਆਦ ਲੰਘੀ ਬੀਅਰ ਮਾਮਲਾ: ਕੀ ਇਹ ਮਹਿਜ਼ ਲਾਪਰਵਾਹੀ ਹੈ ਜਾਂ ਕੋਈ ਵੱਡੀ ਸਾਜਿਸ਼? ਜਾਂਚ ਦੇ ਘੇਰੇ ’ਚ ਕਈ ਅਣਸੁਲਝੇ ਸਵਾਲ

ਬਰਨਾਲਾ ਮਿਆਦ ਲੰਘੀ ਬੀਅਰ ਮਾਮਲਾ: ਕੀ ਇਹ ਮਹਿਜ਼ ਲਾਪਰਵਾਹੀ ਹੈ ਜਾਂ ਕੋਈ ਵੱਡੀ ਸਾਜਿਸ਼? ਜਾਂਚ ਦੇ ਘੇਰੇ ’ਚ ਕਈ ਅਣਸੁਲਝੇ ਸਵਾਲ

  ਬਰਨਾਲਾ ਤੇ ਹੰਡਿਆਇਆ ਖੇਤਰ ’ਚ ਸ਼ਰਾਬ ਦੇ ਠੇਕਿਆਂ `ਤੇ ਮਿਆਦ ਲੰਘੀ ਬੀਅਰ ਵਿਕਣ ਦਾ ਮਾਮਲਾ ਹੁਣ ਸਿਰਫ਼ ਇਕ ਪ੍ਰਸ਼ਾਸਨਿਕ ਚੂਕ ਨਹੀਂ ਰਿਹਾ। ਸਗੋਂ ਇਸ ਨੇ ਕਈ ਅਜਿਹੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੋ ਠੇਕੇਦਾਰਾਂ ਤੇ ਵਿਭਾਗੀ ਗਠਜੋੜ ਵੱਲ ਇਸ਼ਾਰਾ ਕਰਦੇ ਹਨ। ਭਾਕਿਯੂ ਕਾਦੀਆਂ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਵਲੋਂ ਚੁੱਕੇ ਗਏ

ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ ਅਦਾਲਤ ਨੇ ਨਰਮੀ ਦੀ ਅਪੀਲ ਨੂੰ ਕੀਤਾ ਖਾਰਜ ਬਰਨਾਲਾ ਬਿਊਰੋ  5 ਮਾਰਚ ਬਰਨਾਲਾ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਪੁਰਾਣੇ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਮਹਿਲਾ ਕਾਰੋਬਾਰੀ ਨੂੰ ਸਜ਼ਾ ਤੇ … Read more

ਤਿੱਖੀ ਸੁਰ ‘ਚ ਬੇਖੌਫ ਬੋਲਣ ਵਾਲ਼ੀ 45 ਸਾਲਾ ਨੈਂਸੀ ਗਰੇਵਾਲ ਨੂੰ ਉਸਦੇ ਘਰ ਵਿੱਚ ਦਾਖਿਲ ਹੋ ਕੇ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੀਤਾ ਕਤਲ!

ਤਿੱਖੀ ਸੁਰ ‘ਚ ਬੇਖੌਫ ਬੋਲਣ ਵਾਲ਼ੀ 45 ਸਾਲਾ ਨੈਂਸੀ ਗਰੇਵਾਲ ਨੂੰ ਉਸਦੇ ਘਰ ਵਿੱਚ ਦਾਖਿਲ ਹੋ ਕੇ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੀਤਾ ਕਤਲ!

ਯੂਟਿਊਬਰ ਨੈਂਸੀ ਗਰੇਵਾਲ ਨੂੰ ਉਸ ਦੇ ਘਰ ਵਿੱਚ ਦਾਖਲ ਹੋ ਕਿ ਇੱਕ ਹਮਲਾਵਰ ਵੱਲੋ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਮੁਤਾਬਿਕ ਮ੍ਰਿਤਕਾ ਵਿੰਡਸਰ ਦੀ ਰਹਿਣ ਵਾਲੀ ਨੈਂਸੀ ਗਰੇਵਾਲ, ਜਿਸਨੂੰ ਯੂਟਿਊਬਰ ਵਜੋਂ ਜਾਣਿਆ ਜਾਂਦਾ ਸੀ, ਉਸ ‘ਤੇ ਮੰਗਲਵਾਰ ਰਾਤ ਨੂੰ ਹਮਲਾ ਹੋਇਆ

ਤਿੱਖੀ ਸੁਰ ‘ਚ ਬੇਖੌਫ ਬੋਲਣ ਵਾਲ਼ੀ 45 ਸਾਲਾ ਨੈਂਸੀ ਗਰੇਵਾਲ ਨੂੰ ਉਸਦੇ ਘਰ ਵਿੱਚ ਦਾਖਿਲ ਹੋ ਕੇ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੀਤਾ ਕਤਲ! ਕੇਂਦਰੀ ਬਿਊਰੋ 5 ਮਾਰਚ  ਯੂਟਿਊਬਰ ਨੈਂਸੀ ਗਰੇਵਾਲ ਨੂੰ ਉਸ ਦੇ ਘਰ ਵਿੱਚ ਦਾਖਲ ਹੋ ਕਿ ਇੱਕ ਹਮਲਾਵਰ ਵੱਲੋ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਮੁਤਾਬਿਕ ਮ੍ਰਿਤਕਾ … Read more

ਖਾਲਿਸਤਾਨੀਆਂ ਖਿਲਾਫ ਤਿੱਖੀ ਸੁਰ ‘ਚ ਬੇਖੌਫ ਬੋਲਣ ਵਾਲ਼ੀ 45 ਸਾਲਾ ਨੈਸੀ ਗਰੇਵਾਲ ਨੂੰ ਉਸਦੇ ਘਰ ਵਿੱਚ ਦਾਖਿਲ ਹੋ ਕੇ ਅਣ ਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਮਾਰ ਕਤਲ!

ਤਿੱਖੀ ਸੁਰ ‘ਚ ਬੇਖੌਫ ਬੋਲਣ ਵਾਲ਼ੀ 45 ਸਾਲਾ ਨੈਂਸੀ ਗਰੇਵਾਲ ਨੂੰ ਉਸਦੇ ਘਰ ਵਿੱਚ ਦਾਖਿਲ ਹੋ ਕੇ ਅਣਪਛਾਤੇ ਹਮਲਾਵਰ ਵੱਲੋਂ ਚਾਕੂ ਮਾਰ ਕੀਤਾ ਕਤਲ!

ਬੁੱਧਵਾਰ ਸਵੇਰੇ, ਅਧਿਕਾਰੀਆਂ ਨੇ ਟੌਡ ਲੇਨ ‘ਤੇ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਦੋ ਘਰਾਂ ਨੂੰ ਘੇਰ ਲਿਆ ਸੀ। ਇੱਕ ਕੰਕਰੀਟ ਦੇ ਰਸਤੇ ਅਤੇ ਇੱਕ ਘਰ ਦੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੀਆਂ ਪੌੜੀਆਂ ਦੇ ਉੱਪਰ ਕਈ ਸਬੂਤ ਮਾਰਕਰ ਵੀ ਰੱਖੇ ਗਏ ਸਨ।

error: Content is protected !!