ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਬੱਸ ਸਟੈਂਡ ਨੇੜੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕ ਪ੍ਰੇਸ਼ਾਨ

ਬਰਨਾਲ਼ਾ ਬਿਊਰੋ

ਬਰਨਾਲਾ ਦੇ ਡਾਇਮੰਡ ਹੋਟਲ ’ਚ ਪੁਲਿਸ ਦੀ ਵੱਡੀ ਕਾਰਵਾਈ: ਦੇਹ ਵਪਾਰ ਦੇ ਦੋਸ਼ਾਂ ਹੇਠ ਮਹਿਲਾ ਸਮੇਤ ਤਿੰਨ ਨੂੰ ਕੀਤਾ ਕਾਬੂ

ਗੁਰਮੀਤ ਸਿੰਘ ਬਰਨਾਲ਼ਾ/ਮਨੋਜ਼ ਸ਼ਰਮਾ

ਸੇਵਾਕਾਲ ਵਧਾਉਣ ਬਦਲੇ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਮਨੋਜ ਸ਼ਰਮਾ/ਗੁਰਮੀਤ ਸਿੰਘ ਬਰਨਾਲਾ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਬਰਨਾਲਾ ਵਿਖੇ ਤਾਇਨਾਤ ਸੀਨੀਅਰ ਸਹਾਇਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ, ਸੀਨੀਅਰ ਸਹਾਇਕ ਸੀ.ਆਰ.ਸੀ. ਬ੍ਰਾਂਚ, ਦਫ਼ਤਰ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਵਜੋਂ ਹੋਈ ਹੈ। ਇਹ … Read more

ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡਾ ‘ਸਰਚ ਅਪਰੇਸ਼ਨ’; ਨਸ਼ੀਲੀਆਂ ਗੋਲੀਆਂ ਬਰਾਮਦ, 6 ਗ੍ਰਿਫ਼ਤਾਰ

ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡਾ ‘ਸਰਚ ਅਪਰੇਸ਼ਨ’; ਨਸ਼ੀਲੀਆਂ ਗੋਲੀਆਂ ਬਰਾਮਦ, 6 ਗ੍ਰਿਫ਼ਤਾਰ

ਪਾਕਿਸਤਾਨ ਤੋਂ ਮੰਗਵਾ ਪੰਜਾਬ ‘ਚ ਕਰਦੇ ਸੀ ਨਸ਼ਾ ਅਤੇ ਹਥਿਆਰ ਸਪਲਾਈ, ਪੁਲਿਸ ਨੇ 2 ਕਿੱਲੋ 700 ਗ੍ਰਾਮ ਹੈਰੋਇਨ ਅਤੇ ਵਿਦੇਸ਼ੀ ਪਿਸਟਲ ਸਮੇਤ ਤਿੰਨ ਕੀਤੇ ਕਾਬੂ। ਬਰਨਾਲਾ ਪੁਲਿਸ ਵੱਲੋਂ ਪਾਕਿਸਤਾਨ ਤੋਂ ਨਸ਼ਾ ਮੰਗਵਾ ਪੰਜਾਬ ਚ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ।                  ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ … Read more

ਘਰ ਚ ਵੜਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਜਖ਼ਮੀ

ਗੋਲੀਆਂ ਲੱਗਣ ਕਾਰਨ ਤਿੰਨ ਜਖ਼ਮੀ ਬਰਨਾਲਾ ਬਿਊਰੋ। ਬਰਨਾਲਾ ਵਿਖੇ ਐਤਵਾਰ ਦੇਰ ਸ਼ਾਮ ਹੀ ਕੁੱਝ ਅਣਪਛਾਤਿਆਂ ਨੇ ਇੱਥੇ ਸੰਧੂ ਪੱਤੀ ਚ ਇੱਕ ਘਰ ’ਚ ਵੜਕੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਪਿੱਛੋਂ ਹਮਲਾਵਰਾਂ ਨੇ ਇੱਕ ਲੋਹੜੀ ਦੇ ਸਮਾਗਮ ਵਿੱਚ ਫਾਇਰਿੰਗ ਕੀਤੀ। ਦੋਵਾਂ ਮਾਮਲਿਆਂ ਵਿੱਚ ਦੋ ਨੌਜਵਾਨਾਂ ਸਣੇ ਜਖ਼ਮੀ ਨੂੰ ਇਲਾਜ਼ ਲਈ ਹਸਪਤਾਲ ਲਿਜਾਣ ਵਾਲਾ ਇੱਕ ਵਿਅਕਤੀ … Read more

ਬੰਦੀ ਸਿੰਘਾਂ ਦੀ ਰਿਹਾਈ ਲਈ ਮੱਲੀਆਂ ਟੋਲ ਪਲਾਜ਼ਾ ਕੀਤਾ ਬੰਦ

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਕੀਤਾ ਗਿਆ ਪ੍ਰਦਰਸ਼ਨ ਬਰਨਾਲਾ ਬਿਊਰੋ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੁਰਜ਼ੋਰ ਸਮਰਥਨ ਕਰਦਿਆਂ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨ ਘੰਟਿਆਂ ਲਈ ਮੱਲੀਆਂ … Read more

ਘਰੋਂ ਪਾਰਟੀ ਬਹਾਨੇ ਲੈ ਕੇ ਗਏ ਦੋਸਤ, ਕੁਝ ਸਮੇਂ ਬਾਅਦ ਮਿਲੀ ਮੌਤ ਦੀ ਖਬਰ, ਛੇ ਵਿਅਕਤੀਆਂ ਤੇ ਮਾਮਲਾ ਦਰਜ, ਪੁਲਿਸ ਕਰ ਰਹੀ ਜਾਂਚ

ਬਰਨਾਲ਼ਾ ਬਿਊਰੋ ਬਰਨਾਲਾ ਜਿਲੇ ਵਿੱਚ ਇੱਕ ਲੜਕੇ ਨੂੰ ਉਸਦੇ ਦੋਸਤ ਪਾਰਟੀ ਬਹਾਨੇ ਘਰੋਂ ਬੁਲਾ, ਅਤੇ ਕੁੱਟ ਕੁੱਟ ਕੇ ਵਹੀਕਲ ਨਾਲ ਕੁਚਲ ਕਿ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਪੁਲਿਸ ਸਟੇਸ਼ਨ ਸਿਟੀ 2 ਦੇ ਐਸ ਐਚ ਓ ਚਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਮ੍ਰਿਤਕ ਦੀ ਭੈਣ ਅਰਸਦੀਪ ਕੌਰ ਨੇ ਬਿਆਨ ਲਿਖਾਏ ਹਨ … Read more

ਬੱਚਿਆਂ ਦੀ ਲੜਾਈ ‘ਚ ਗਈ ਬਜ਼ੁਰਗ ਦੀ ਜਾਨ

ਬਰਨਾਲਾ ਬਿਊਰੋ। ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਬੱਚਿਆਂ ਦੀ ਲੜਾਈ ਇੱਕ ਬਜ਼ੁਰਗ ਤੇ ਭਾਰੀ ਪੈ ਗਈ। ਜਿਸ ਕਾਰਨ ਬਜ਼ੁਰਗ ਦੀ ਜਾਨ ਚਲੀ ਗਈ। ਘਟਨਾ ਤਪਾ ਦੀ ਬਾਜ਼ੀਗਰ ਬਸਤੀ ਦੀ ਹੈ, ਜਿੱਥੇ ਦੋ ਧਿਰਾਂ ’ਚ ਹੋਈ ਲੜਾਈ ਵਿਚ ਬਜ਼ੁਰਗ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੋ ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ … Read more

ਵਪਾਰੀਆਂ ਨੇ ਲਗਾਇਆ ਧਰਨਾ ਤਾਂ ਹਰਕਤ ‘ਚ ਆਈ ਪੁਲਿਸ

ਅਗਲੇ ਹੀ ਦਿਨ ਲੁੱਟਾਂ-ਖੋਹਾਂ ਦੇ ਦੋਸ਼ ਵਿੱਚ ਪੰਜ ਫ਼ੜੇ, ਮਾਮਲਾ ਦਰਜ ਗੁਰਬਿੰਦਰ ਬਰਨਾਲਾ। ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਵਿੱਚ ਲੁੱਟਾਂ – ਖੋਹਾਂ ਦੀਆਂ ਵਾਰਦਾਤਾਂ ਵਿਚ ਅਥਾਹ ਵਾਧਾ ਹੋਇਆ ਹੈ। ਜਿਸ ਨੂੰ ਰੋਕਣ ਵਿੱਚ ਸੁਸਤ ਚੱਲ ਰਹੀ ਬਰਨਾਲਾ ਪੁਲਿਸ ਨੂੰ ਤਪਾ ਦੇ ਵਪਾਰੀਆਂ ਨੇ ਰੀਚਾਰਜ਼ ਕਰ ਦਿੱਤਾ। ਐਕਸਨ ਮੋਡ ਵਿੱਚ ਆਉਣ ਤੋਂ ਬਾਅਦ ਪੁਲਿਸ … Read more

error: Content is protected !!