agriculture
ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ ਕੇਂਦਰ ਤੇ ਪੰਜਾਬ ਸਰਕਾਰ
ਕਿਸਾਨ, ਮਜ਼ਦੂਰ ਤੇ ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਮਨੋਜ ਸ਼ਰਮਾ। ਕਿਸਾਨ,ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਦੇ ਸਾਂਝੇ ਫਰੰਟ ਨੇ ਉਲੀਕੇ ਪੰਜਾਬ ਪੱਧਰੀ ਡੀ.ਸੀ. ਦਫਤਰਾਂ ਅੱਗੇ ਧਰਨਿਆਂ ਦੀ ਲੜੀ ਤਹਿਤ ਬਰਨਾਲਾ ਡੀ.ਸੀ. ਦਫ਼ਤਰ ਵਿਖੇ ਕਿਸਾਨ, ਮਜਦੂਰਾਂ, ਮੁਲਾਜ਼ਮਾਂ ਨੇ ਵੱਡੀ ਲਾਮਬੰਦੀ ਕਰ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕੀ ਕੁੱਲ ਵਰਗ ‘ਤੇ ਕਾਰਪੋਰੇਟ … Read more
ਘਰ ਚ ਵੜਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਜਖ਼ਮੀ
ਗੋਲੀਆਂ ਲੱਗਣ ਕਾਰਨ ਤਿੰਨ ਜਖ਼ਮੀ ਬਰਨਾਲਾ ਬਿਊਰੋ। ਬਰਨਾਲਾ ਵਿਖੇ ਐਤਵਾਰ ਦੇਰ ਸ਼ਾਮ ਹੀ ਕੁੱਝ ਅਣਪਛਾਤਿਆਂ ਨੇ ਇੱਥੇ ਸੰਧੂ ਪੱਤੀ ਚ ਇੱਕ ਘਰ ’ਚ ਵੜਕੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਪਿੱਛੋਂ ਹਮਲਾਵਰਾਂ ਨੇ ਇੱਕ ਲੋਹੜੀ ਦੇ ਸਮਾਗਮ ਵਿੱਚ ਫਾਇਰਿੰਗ ਕੀਤੀ। ਦੋਵਾਂ ਮਾਮਲਿਆਂ ਵਿੱਚ ਦੋ ਨੌਜਵਾਨਾਂ ਸਣੇ ਜਖ਼ਮੀ ਨੂੰ ਇਲਾਜ਼ ਲਈ ਹਸਪਤਾਲ ਲਿਜਾਣ ਵਾਲਾ ਇੱਕ ਵਿਅਕਤੀ … Read more
ਬੰਦੀ ਸਿੰਘਾਂ ਦੀ ਰਿਹਾਈ ਲਈ ਮੱਲੀਆਂ ਟੋਲ ਪਲਾਜ਼ਾ ਕੀਤਾ ਬੰਦ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਕੀਤਾ ਗਿਆ ਪ੍ਰਦਰਸ਼ਨ ਬਰਨਾਲਾ ਬਿਊਰੋ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੁਰਜ਼ੋਰ ਸਮਰਥਨ ਕਰਦਿਆਂ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨ ਘੰਟਿਆਂ ਲਈ ਮੱਲੀਆਂ … Read more
ਕਬਾੜ ਨੂੰ ਲੱਗੀ ਭਿਆਨਕ ਅੱਗ, ਫ਼ਰਿਸ਼ਤਾ ਬਣ ਬਹੁੜੇ ਡੇਰਾ ਪ੍ਰੇਮੀ, ਨਿਭਾਈ ਅਹਿਮ ਭੂਮਿਕਾ, ਜਾਣੋ ਕਿਵੇਂ ਅਤੇ ਕਿੱਥੇ ਲੱਗੀ ਅੱਗ
ਸਾਢੇ ਤਿੰਨ ਵਜੇ ਮਿਲੀ ਸੂਚਨਾ, ਅੱਗ ਬੁਝਾਉਣ ਲਈ 20 ਤੋਂ 25 ਗੱਡੀਆਂ ਦਾ ਹੋਇਆ ਇਸਤੇਮਾਲ- ਬਾਠ ਬਰਨਾਲਾ ਬਿਊਰੋ। ਸਥਾਨਕ ਸ਼ਹਿਰ ਦੇ ਤਰਕਸ਼ੀਲ ਚੌਂਕ ਨੇੜੇ ਰਿਹਾਇਸੀ ਇਲਾਕੇ ਵਿੱਚ ਸਥਿੱਤ ਇੱਕ ਕਬਾੜ ਦੇ ਗੁਦਾਮ ’ਚ ਸੌਮਵਾਰ ਸੁਵੱਖਤੇ ਅਚਾਨਕ ਲੱਗ ਗਈ। ਜਿਸ ਨੂੰ ਬੁਝਾਉਣ ਵਿੱਚ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਦੇ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅਹਿਮ … Read more
ਗੁਲਾਬ ਸਿੱਧੂ ਦੇ ਕਤਲ ਦੀ ਯੋਜਨਾ, ਸਰਪੰਚ ਸਮੇਤ ਤਿੰਨ ਕਾਬੂ
ਮਾਮਲੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਬਰਾਮਦ ਮਨੋਜ ਸ਼ਰਮਾ ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਾਮਵਰ ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਦੇ ਕਤਲ ਦੀ ਸਾਜਿਸ਼ ਨੂੰ ਫੇਲ੍ਹ ਕਰ ਦਿੱਤਾ ਹੈ। ਵਾਰਦਾਤ ਤੋਂ ਪਹਿਲਾਂ ਪੁਲੀਸ ਨੇ ਮਾਮਲੇ ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗਿਰਫਤਾਰ ਵਿਅਕਤੀਆਂ ਤੋਂ ਪਿਸਟਲ ਤੇ ਅਸਲਾ ਬਰਾਮਦ ਕੀਤਾ ਹੈ। … Read more
ਮੁਕੇਸ਼ ਮਲੌਦ ਦੇ ਹੱਕ ’ਚ ਉੱਤਰੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਕੀਤਾ ਰੋਸ ਮੁਜ਼ਾਹਰਾ
“ਆਪ” ਸਿਰਫ਼ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟਸ ਪੱਖੀ ਪਾਰਟੀ“- ਪੀਐੱਸਯੂ ਬਰਨਾਲਾ ਬਿਊਰੋ। ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ (ਲੜਕੇ) ਬਰਨਾਲਾ ਵਿਖੇ ਸਿਖਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਪੀਐੱਸਯੂ ਦੇ ਸੂਬਾ ਆਗੂ ਸੁਖਦੀਪ ਹਥਨ … Read more
“ਮਗਨਰੇਗਾ” ਲੋੜਵੰਦਾਂ ਲੋਕਾਂ ਲਈ ਜੀਵਨ- ਰੇਖਾ, ਇਸ ’ਚ ਛੇੜਛਾੜ ਬਰਦਾਸਤ ਨਹੀਂ
‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਮਨਰੇਗਾ ਵਰਕਰਾਂ ਦੇ ਹੱਕ ’ਚ ਉਠਾਈ ਅਵਾਜ਼ ਬਰਨਾਲਾ ਬਿਊਰੋ। ਵਿਧਾਨ ਸਭਾ ਦੀ ਵਿਸ਼ੇਸ਼ ਸਤਿਕਾਰ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮਜ਼ਦੂਰਾਂ ਦੇ ਹੱਕ ’ਚ ਅਵਾਜ਼ ਬੁਲੰਦ ਕੀਤੀ ਹੈ। ਇਸ … Read more
ਸਾਂਝੇ ਸੰਘਰਸ਼ ਹੀ ਮਜ਼ਦੂਰ ਕਿਸਾਨ ਮੁਲਾਜ਼ਮ ਮਾਰੂ ਨੀਤੀਆਂ ਨੂੰ ਮੋੜਾ ਦੇ ਸਕਦੇ ਨੇ
ਕਿਸਾਨਾਂ ਨਾਲ ਰਲ ਕੇ ਸਾਂਝੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ- ਸੀਟੂ ਬਰਨਾਲਾ ਬਿਊਰੋ। ਇੱਥੇ ਭੱਠਾ ਵਰਕਰਾਂ ਵੱਲੋਂ ਸੀਟੂ ਦੇ ਸੂਬਾਈ ਆਗੂ ਸਾਥੀ ਪ੍ਰੀਤਮ ਸਿੰਘ ਸਹਿਜੜਾ ਦੀ ਅਗਵਾਈ ਹੇਠ ਕੇਂਦਰੀ ਮੋਦੀ ਸਰਕਾਰ ਦੇ ਬਿਜਲੀ ਅਤੇ ਬੀਜ ਬਿਲਾਂ ਵਾਲ਼ੇ ਨਵੇਂ ਲਾਗੂ ਕੀਤੇ ਲੇਬਰ ਕੋਡਾ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਕਾ (ਗ੍ਰਾਮੀਨ) ਐਕਟ 2025 ਦੀਆਂ ਕਾਪੀਆਂ ਸਾੜ … Read more



