
ਹਾਂਗ ਕਾਂਗ ਪੁੱਜਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵੱਲੋਂ ਅਲੌਕਿਕ ਤੇ ਭਰਵਾਂ ਸੁਆਗਤ
ਕੇਂਦਰੀ ਬਿਊਰੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗ ਕਾਂਗ ਦੇ ਵਿਸ਼ੇਸ਼ ਅਤੇ ਨਿੱਘੇ ਸੱਦੇ ਉੱਤੇ ਤਿੰਨ ਦਿਨਾਂ ਦੇ ਅਹਿਮ ਧਾਰਮਿਕ ਦੌਰੇ ਲਈ ਹਾਂਗ ਕਾਂਗ ਪਹੁੰਚ ਗਏ ਹਨ, ਜਿੱਥੇ ਪਹੁੰਚਣ ’ਤੇ ਸਥਾਨਕ ਸਿੱਖ ਸੰਗਤ, ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ












