ਕੇਂਦਰੀ ਬਿਊਰੋ 22 ਅਪ੍ਰੈਲ
ਪੰਜਾਬ ਦੇ ਵਸਨੀਕਾਂ ਨੂੰ ਆਉਣ ਵਾਲੇ ਪੰਜ ਦਿਨਾਂ ਤੱਕ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਦੀ ਸਪਲਾਈ ਵਿੱਚ ਆਉਣ ਵਾਲੀ ਇਸ ਰੁਕਾਵਟ ਦੇ ਸਬੰਧ ਵਿੱਚ ਪਾਵਰਕਾਮ ਵੱਲੋਂ ਇੱਕ ਜਨਤਕ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ 8 ਤੋਂ 10 ਘੰਟੇ ਦੇ ਲੰਬੇ ਬਿਜਲੀ ਕੱਟ ਲੱਗਣਗੇ। ਇੱਕ ਪਾਸੇ ਮੌਸਮ ਵਿਭਾਗ ਨੇ 3 ਦਿਨਾਂ ਲਈ ‘ਹੀਟਵੇਵ ਅਲਰਟ‘ ਜਾਰੀ ਕੀਤਾ ਹੈ, ਉੱਥੇ ਹੀ 21 ਜ਼ਿਲ੍ਹਿਆਂ ਵਿੱਚ ਤਾਪਮਾਨ 35°C ਤੋਂ ਪਾਰ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸਿਹਤ ਵਿਭਾਗ ਹਾਈ ਅਲਰਟ ‘ਤੇ: ਬਿਜਲੀ ਕੱਟ ਵਧਾ ਸਕਦੇ ਹਨ ਮੁਸ਼ਕਲਾਂ ਵਧਦੀ ਗਰਮੀ ਕਾਰਨ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਅਤੇ 24 ਘੰਟੇ ਸਟਾਫ਼ ਤਾਇਨਾਤ ਕਰ ਦਿੱਤਾ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਬਿਜਲੀ ਦੇ ਕੱਟ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਸਕਦੇ ਹਨ। ਸ਼ਿਆਮਪੁਰ, ਭਰਤਪੁਰ, ਗੋਵਿੰਦਗੜ੍ਹ, ਓਮੈਕਸ ਟਾਊਨਸ਼ਿਪ, ਫੇਜ਼-10, ਬੈਂਕ ਕਲੋਨੀ, ਮੁਹਾਲੀ ਕਲੱਬ ਅਤੇ ਜੇ-ਬਲਾਕ। ਰਿਹਾਇਸ਼ੀ ਇਲਾਕੇ: ਸ਼ਿਵਾਜੀ ਨਗਰ, ਨਿਊ ਸ਼ਿਵਾਜੀ ਨਗਰ, ਧਰਮਪੁਰਾ, ਰਾਮਨਗਰ, ਜਗਦੀਸ਼ ਸਿੰਘ ਨਗਰ, ਪ੍ਰਤਾਪ ਨਗਰ, ਸ਼ਕਤੀ ਨਗਰ, ਫਰੈਂਡਸ ਕਾਲੋਨੀ ਅਤੇ ਜਨਕਪੁਰੀ 66 ਕੇਵੀ ਗਰਿੱਡ ਜੱਲ੍ਹਾ, ਟੌਹੜਾ ਅਤੇ ਝਲਖੇੜੀ ਪਲਾਂਟ ਤੋਂ ਸਪਲਾਈ ਪ੍ਰਭਾਵਿਤ ਰਹੇਗੀ। ਬਹਾਦਰਕੇ, ਨੂਰੇਵਾਲ, ਤਾਜਪੁਰ, ਰੂਪ ਪੱਟੀ, ਸ਼ਾਹਬਾਜ਼ਪੁਰ, ਸ਼ਾਹਜਹਾਨਪੁਰ, ਸੋਖਨਾ ਅਤੇ ਕਿਸ਼ਨਗੜ੍ਹ। ਆਸ਼ਿਆਨਾ, ਸਾਈਕਲ ਗਲੀ, ਆਰ.ਕੇ.ਐੱਸ. ਮਕੈਨੀਕਲ, ਐਨ.ਆਰ.ਐੱਸ.ਆਰ ਸਕੂਲ, ਨਵਾਂ ਸ਼ਹਿਰ, ਸ਼ਬਾਨਾ ਵੂਲਨ ਮਿੱਲ, ਕਾਂਦੀਵਾਲੀ ਗਲੀ, ਦੀਪਗੜ੍ਹ, ਡੀ.ਪੀ. ਪੁਰ ਅਤੇ ਸਿਟੀ ਰਾਏਕੋਟ। ਪੂਰਾ ਸਰਹਿੰਦ ਸ਼ਹਿਰ ਬੰਦ ਰਹੇਗਾ। ਚਮਵਾਲੀ, ਸ਼ਮਸ਼ਪੁਰ, ਖਿਦਰਪੁਰ, ਆਲਮਪੁਰ, ਬਹਿਬਲਪੁਰ, ਹਕੀਮਪੁਰਾ, ਰਾਣੋ, ਰੀਮਾਲ ਮਾਜਰੀ, ਨਾਨਾਵਾਲ, ਚਹਿਲ, ਭੜੀ, ਭਗਵਾਨਪੁਰਾ, ਅਕਾਲਗੜ੍ਹ ਅਤੇ ਅਗੌਲ। ਬੀਜਾ, ਐਮ.ਕੇ. ਰੋਡ, ਰਾਮਰਾਜੇ, ਸੇਰਖਾਂ, ਬੜੌਲੀ, ਰੇਹੜੂਪੁਰ, ਰੇਹੜੂ, ਕਸਬਾ ਰੋਡ ਅਤੇ ਬਿਸ਼ਨਪੁਰ। ਬਿਜਲੀ ਦੀ ਲੰਬੀ ਕਟੌਤੀ ਕਾਰਨ ਖਪਤਕਾਰਾਂ ਨੂੰ ਆਪਣੇ ਜ਼ਰੂਰੀ ਕੰਮ ਸਵੇਰੇ 10 ਵਜੇ ਤੋਂ ਪਹਿਲਾਂ ਨਿਪਟਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।ਗਰੋਵਰ ਕਲੋਨੀ, ਏਕਤਾ ਵਿਹਾਰ, 120 ਫੀਟ ਰੋਡ, ਰੋਜ਼ ਪਾਰਕ, ਜਮੀਲ ਨਗਰ ਅਤੇ ਪਿੰਡ ਢੌਂਗੜੀ, ਸਿਕੰਦਰਪੁਰ, ਲੈਸਰੀਵਾਲ, ਜਗਰਾਵਾ, ਮਹਿਮਦਪੁਰ, ਮਧਰ, ਮੁਰਾਦਪੁਰ ਤੇ ਖੰਬੜਾਂ। ਮਾਡਲ ਟਾਊਨ, ਲਾਡੋ ਵਾਲੀ ਰੋਡ, ਬਸੰਤ ਵਿਹਾਰ, ਜਲੰਧਰ ਐਨਕਲੇਵ, ਸ਼ਾਸਤਰੀ ਨਗਰ, ਹਰੀਪੁਰਾ (ਗਲੀ 1-10), ਅਮਨ ਐਵੀਨਿਊ, ਚੱਬਲ ਰੋਡ, ਕਿਸ਼ਨਗੜ੍ਹ, ਮਾਨ ਮੈਡੀਸਿਟੀ ਅਤੇ ਸਤਨਾਮ ਹਸਪਤਾਲ। ਪ੍ਰੇਮ ਨਗਰ, ਆਦਰਸ਼ ਨਗਰ, ਭਾਦਸੋਂ ਰੋਡ, ਮਨਜੀਤ ਨਗਰ, ਆਨੰਦ ਨਗਰ, ਦਸਮੇਸ਼ ਨਗਰ ਅਤੇ ਥਾਪਰ ਯੂਨੀਵਰਸਿਟੀ ਦੇ ਪਿਛਲੇ ਹਿੱਸੇ।· ਗਰੋਵਰ ਕਲੋਨੀ, ਏਕਤਾ ਵਿਹਾਰ, 120 ਫੀਟ ਰੋਡ, ਰੋਜ਼ ਪਾਰਕ, ਜਮੀਲ ਨਗਰ ਅਤੇ ਪਿੰਡ ਢੌਂਗੜੀ, ਸਿਕੰਦਰਪੁਰ, ਲੈਸਰੀਵਾਲ, ਜਗਰਾਵਾ, ਮਹਿਮਦਪੁਰ, ਮਧਰ, ਮੁਰਾਦਪੁਰ ਤੇ ਖੰਬੜਾਂ। ਮਾਡਲ ਟਾਊਨ, ਲਾਡੋ ਵਾਲੀ ਰੋਡ, ਬਸੰਤ ਵਿਹਾਰ, ਜਲੰਧਰ ਐਨਕਲੇਵ, ਸ਼ਾਸਤਰੀ ਨਗਰ, ਹਰੀਪੁਰਾ (ਗਲੀ 1-10), ਅਮਨ ਐਵੀਨਿਊ, ਚੱਬਲ ਰੋਡ, ਕਿਸ਼ਨਗੜ੍ਹ, ਮਾਨ ਮੈਡੀਸਿਟੀ ਅਤੇ ਸਤਨਾਮ ਹਸਪਤਾਲ। ਪ੍ਰੇਮ ਨਗਰ, ਆਦਰਸ਼ ਨਗਰ, ਭਾਦਸੋਂ ਰੋਡ, ਮਨਜੀਤ ਨਗਰ, ਆਨੰਦ ਨਗਰ, ਦਸਮੇਸ਼ ਨਗਰ ਅਤੇ ਥਾਪਰ ਯੂਨੀਵਰਸਿਟੀ ਦੇ ਪਿਛਲੇ ਹਿੱਸੇ। ਪਾਵਰਕਾਮ ਵੱਲੋਂ ਜਾਰੀ ਸੂਚਨਾ ਅਨੁਸਾਰ, ਇਲਾਕੇ ਦੇ ਹੇਠ ਲਿਖੇ ਪਿੰਡਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ: ਟਿੱਬੀ, ਮੱਲੇਵਾਲ, ਬ੍ਰਹਮਾ, ਫਤਿਹਪੁਰ, ਚਾਸਵਾਲ, ਪਹਿਲਵਾਨ ਦੇ ਕੋਠੇ, ਸਕਰਾਲੀ, ਕੱਲਰ ਮਾਜਰੀ, ਨਾਨੋਕੀ, ਮਟੋਰਡਾ, ਭਰੇ, ਲੋਪ, ਬਿਸ਼ਨਪੁਰਾ, ਗੋਵਿੰਦਪੁਰਾ, ਜੱਸੋਮਾਜਰਾ, ਬੇਰਰਾਜ, ਰੱਸਾਲ ਅਤੇ ਰੱਸੇਵਾਲ। ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕੱਟ ਦੇ ਸਮੇਂ ਨੂੰ ਮੁੱਖ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਮੁਕੰਮਲ ਕਰ ਲੈਣ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਸੀ ਐਚ ਸੀ ਮਹਿਲ ਕਲਾਂ ਵਿਖੇ ਗਰਭਵਤੀ ਔਰਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ |









Users Today : 20
Users Yesterday : 18
Users Last 7 days : 130