Home » ਪ੍ਰਮੁੱਖ ਖ਼ਬਰਾਂ » ਐਡਵੋਕੇਟ ਧੀਰਜ ਕੁਮਾਰ ਲੀਗਲ ਸੈਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਤੇ ਗੁਰਪ੍ਰੀਤ ਸਿੰਘ ਕਾਲੀਆ ਦੂਜੀ ਵਾਰ ਬਣੇ ਜ਼ਿਲ੍ਹਾ ਸਕੱਤਰ

ਐਡਵੋਕੇਟ ਧੀਰਜ ਕੁਮਾਰ ਲੀਗਲ ਸੈਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਤੇ ਗੁਰਪ੍ਰੀਤ ਸਿੰਘ ਕਾਲੀਆ ਦੂਜੀ ਵਾਰ ਬਣੇ ਜ਼ਿਲ੍ਹਾ ਸਕੱਤਰ

ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਪ੍ਰਭਾਰੀ ਮਨੀਸ਼ ਸ਼ਿਸ਼ੋਦੀਆ ਵਲੋਂ ਧੀਰਜ ਕੁਮਾਰ ਐਡਵੋਕੇਟ ਜ਼ਿਲ੍ਹਾ ਕਚਹਿਰੀ ਬਰਨਾਲਾ ਨੂੰ ਵੱਡੀ ਜ਼ੁੰਮੇਵਾਰੀ ਸੌਂਪਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਲੀਗਲ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਗੁਰਪ੍ਰੀਤ ਸਿੰਘ ਕਾਲੀਆ ਐਡਵੋਕੇਟ ਨੂੰ ਦੂਜੀ ਵਾਰ ਲੀਗਲ ਸੈਲ ਜ਼ਿਲ੍ਹਾ ਬਰਨਾਲਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਐਡਵੋਕੇਟ ਧੀਰਜ ਕੁਮਾਰ ਲੀਗਲ ਸੈਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਤੇ ਗੁਰਪ੍ਰੀਤ ਸਿੰਘ ਕਾਲੀਆ ਦੂਜੀ ਵਾਰ ਬਣੇ ਜ਼ਿਲ੍ਹਾ ਸਕੱਤਰ
[responsivevoice_button voice="Hindi Male"]

ਬਰਨਾਲਾ ਬਿਊਰੋ 4 ਅਪ੍ਰੈਲ

                     ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਪ੍ਰਭਾਰੀ ਮਨੀਸ਼ ਸ਼ਿਸ਼ੋਦੀਆ ਵਲੋਂ ਧੀਰਜ ਕੁਮਾਰ ਐਡਵੋਕੇਟ ਜ਼ਿਲ੍ਹਾ ਕਚਹਿਰੀ ਬਰਨਾਲਾ ਨੂੰ ਵੱਡੀ ਜ਼ੁੰਮੇਵਾਰੀ ਸੌਂਪਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਲੀਗਲ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਗੁਰਪ੍ਰੀਤ ਸਿੰਘ ਕਾਲੀਆ ਐਡਵੋਕੇਟ ਨੂੰ ਦੂਜੀ ਵਾਰ ਲੀਗਲ ਸੈਲ ਜ਼ਿਲ੍ਹਾ ਬਰਨਾਲਾ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ, ਪਾਰਸਦੀਪ ਕੁਮਾਰ ਐਡਵੋਕੇਟ ਤੇ ਪੰਕਜ ਸਿੰਗਲਾ ਐਡਵੋਕੇਟ ਨੂੰ ਲੀਗਲ ਸੈਲ ਜ਼ਿਲ੍ਹਾ ਬਰਨਾਲਾ ਦੇ ਵਾਈਸ ਪ੍ਰਧਾਨ, ਅਮਨਦੀਪ ਸ਼ਰਮਾ ਐਡਵੋਕੇਟ, ਜਸਪ੍ਰੀਤ ਗਿੱਲ ਐਡਵੋਕੇਟ ਤੇ ਪੁਲਕਿਤ ਐਡਵੋਕੇਟ ਨੂੰ ਲੀਗਲ ਸੈਲ ਜ਼ਿਲ੍ਹਾ ਬਰਨਾਲਾ ਦੇ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਚੈਰੀ ਐਡਵੋਕੇਟ ਨੂੰ ਲੀਗਲ ਸੈਲ ਸਬ ਡਵੀਜ਼ਨ ਭਦੌੜ ਦਾ ਪ੍ਰਧਾਨ, ਜਸਵਿੰਦਰ ਕੌਰ ਐਡਵੋਕੇਟ ਨੂੰ ਲੀਗਲ ਸੈਲ ਸਬ ਡਵੀਜ਼ਨ ਭਦੌੜ ਦੀ ਸਕੱਤਰ ਤੇ ਮਨਦੀਪ ਸਿੰਘ ਸਹਿਜੜਾ ਐਡਵੋਕੇਟ ਨੂੰ ਲੀਗਲ ਸੈਲ ਸਬ ਡਵੀਜ਼ਨ ਮਹਿਲ ਕਲਾਂ ਦਾ ਪ੍ਰਧਾਨ ਤੇ ਅਮਨਦੀਪ ਸਿੰਘ ਸਿੰਮਕ ਐਡਵੋਕੇਟ ਨੂੰ ਲੀਗਲ ਸੈਲ ਸਬ ਡਵੀਜ਼ਨ ਮਹਿਲ ਕਲਾਂ ਦਾ ਸਕੱਤਰ ਨਿਯੁਕਤ ਕਰਕੇ ਵੱਡੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਬਰਨਾਲਾ ਬਾਰ ਦੇ ਵਕੀਲਾਂ ਚ ਖੁਸ਼ੀ ਦਾ ਮਾਹੌਲ ਹੈ ਤੇ ਐਡਵੋਕੇਟ ਨਿਿਤਨ ਬਾਂਸਲ, ਰਜਨੀਸ਼ ਕੁਮਾਰ, ਹਰਮਨਦੀਪ ਜੱਸੜ, ਮਹੇਸ਼ ਗੋਇਲ, ਸਿਮਰਨਜੀਤ ਕੌਰ, ਖੁਸ਼ਾਂਤ ਸਿੰਗਲਾ, ਤਾਰੁਸ਼ ਗੋਇਲ, ਕੀਰਤ ਕੌਸ਼ਲ, ਚੰਦਰ ਸ਼ੇਖਰ, ਅਰੁਣਜੀਤ ਗਰੇਵਾਲ ਵਲੋਂ ਭਗਵੰਤ ਸਿੰਘ ਮਾਨ, ਮੁਖ ਮੰਤਰੀ ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ਼ ਬਰਨਾਲਾ, ਲਾਭ ਸਿੰਘ ਉਗੋਕੇ ਵਿਧਾਇਕ ਭਦੌੜ ਤੇ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲ ਕਲਾਂ ਦਾ ਧੰਨਵਾਦ ਕੀਤਾ ਗਿਆ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

6 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਡੀਸੀ ਦਫਤਰਾਂ ਅੱਗੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ: ਭਾਕਿਯੂ ਡਕੌਂਦਾ
0 0 votes
Article Rating
Subscribe
Notify of
guest
0 Comments
Oldest
Newest Most Voted