ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹਮਲੇ ਦੀ ਅਕਾਲੀ ਦਲ ਵੱਲੋਂ ਨਿੰਦਾ: ਜਥੇਦਾਰ ਬਘੌਰਾ ਨੇ ਮੰਗੀ ਉੱਚ-ਪੱਧਰੀ ਜਾਂਚ

ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੋਂ ਉੱਚ-ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ।

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਹੋਏ ਬੁਜ਼ਦਿਲਾਨਾ ਅਤੇ ਕਾਇਰਾਨਾ ਹਮਲੇ ਦੀ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ

ਐਡਵੋਕੇਟ ਲਿਤੇਸ਼ ਕੁਮਾਰ ਗਰਗ ਵੱਲੋਂ ਚੋਣਾਂ ਦੌਰਾਨ ਖਿਡਾਰੀਆਂ ਨਾਲ ਕੀਤਾ ਵਾਅਦਾ ਪੂਰਾ: ਖੇਡਾਂ ਨੂੰ ਮਿਲੇਗਾ ਉਤਸ਼ਾਹ

ਐਡਵੋਕੇਟ ਲਿਤੇਸ਼ ਕੁਮਾਰ ਗਰਗ ਵੱਲੋਂ ਚੋਣਾਂ ਦੌਰਾਨ ਖਿਡਾਰੀਆਂ ਨਾਲ ਕੀਤਾ ਵਾਅਦਾ ਪੂਰਾ: ਖੇਡਾਂ ਨੂੰ ਮਿਲੇਗਾ ਉਤਸ਼ਾਹ

  ਸਮਾਜ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਾਰਡ ਨੰਬਰ 43 ਤੋਂ ਐਡਵੋਕੇਟ ਲਿਤੇਸ਼ ਕੁਮਾਰ ਗਰਗ ਵੱਲੋਂ ਚੋਣਾਂ ਦੌਰਾਨ ਸਥਾਨਕ ਖਿਡਾਰੀਆਂ ਅਤੇ ਨੌਜਵਾਨਾਂ ਨਾਲ ਕੀਤਾ ਗਿਆ ਵਾਅਦਾ ਅੱਜ ਪੂਰੇ

ਸੁਨਾਮ ਵਿੱਚ ਹੋਏ ਵਿਕਾਸ ਕਾਰਜਾਂ ਦੇ ਆਧਾਰ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਵਧਦੀ ਲੋਕਪ੍ਰਿਯਤਾ ਤੋਂ ਬੋਖਲਾਏ ਵਿਰੋਧੀ: ਨਿੱਜੀ ਟਿੱਪਣੀਆਂ ਦੀ ਥਾਂ ਵਿਕਾਸ ‘ਤੇ ਹੋਵੇ ਸਾਰਥਕ ਚਰਚਾ

ਫੋਟੋ ਕੈਪਸ਼ਨ: ਸੁਨਾਮ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਅਤੇ ਇਲਾਕਾ ਨਿਵਾਸੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ।

        ਕਿਸੇ ਵੀ ਲੋਕਤੰਤਰ ਵਿੱਚ ਕਿਸੇ ਇੱਕ ਵਿਅਕਤੀ ਦੇ ਨਿੱਜੀ ਬਿਆਨ ਜਾਂ ਵਿਰੋਧ ਨਾਲ ਕੋਈ ਵੀ ਚੁਣਿਆ ਹੋਇਆ ਨੇਤਾ ਜਾਂ ਜਨ ਸੇਵਕ ਅਸਫਲ ਸਾਬਤ ਨਹੀਂ ਹੋ ਜਾਂਦਾ, ਕਿਉਂਕਿ ਕਿਸੇ ਵੀ ਜਨ ਪ੍ਰਤੀਨਿਧੀ ਦਾ ਅਸਲ ਮੁਲਾਂਕਣ ਕਰਨ ਦਾ ਅਧਿਕਾਰ ਸਿਰਫ਼ ਅਤੇ ਸਿਰਫ਼ ਇਲਾਕੇ ਦੀ ਜਨਤਾ ਕੋਲ ਹੁੰਦਾ ਹੈ। ਅੱਜ ਜਦੋਂ ਸੁਨਾਮ ਹਲਕੇ ਦੇ ਚੌਮੁਖੀ ਵਿਕਾਸ ਦੀ ਗੱਲ ਚੱਲਦੀ

error: Content is protected !!