ਅੱਜ ਬੁੱਧਵਾਰ, 12 ਅਗਸਤ 2026 ਦਾ ਦਿਨ ਦੁਨੀਆ ਭਰ ਦੇ ਖਗੋਲ ਪ੍ਰੇਮੀਆਂ ਅਤੇ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਬੇਹੱਦ ਖਾਸ ਅਤੇ ਇਤਿਹਾਸਕ ਹੋਣ ਜਾ ਰਿਹਾ ਹੈ। ਇਸ ਦਿਨ ਅਸਮਾਨ ਵਿੱਚ ਇੱਕੋ ਸਮੇਂ ਕਈ ਅਜਿਹੀਆਂ ਦੁਰਲੱਭ ਖਗੋਲੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ, ਜੋ ਦਹਾਕਿਆਂ ਵਿੱਚ ਕਦੇ-ਕਦਾਈਂ ਹੀ ਵਾਪਰਦੀਆਂ ਹਨ। ਤੜਕੇ ਸਵੇਰੇ-