ਪ੍ਰਮੁੱਖ ਖ਼ਬਰਾਂ | ਬਰਨਾਲਾ ਆਜ਼ਾਦ ਜੇਤੂ ਕੌਂਸਲਰਾਂ ਦੀ ਸ਼ਮੂਲੀਅਤ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਵਾਗਤ Byਖੁੱਲੀਆਂ ਅੱਖਾਂ Khulian Akhan June 1, 2026June 1, 2026 ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਬਹੁਤ ਵੱਡੀ ਸਿਆਸੀ ਸਫ਼ਲਤਾ ਅਤੇ ਮਜ਼ਬੂਤੀ ਮਿਲੀ ਜਦੋਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਇਕੱਤੀ ਆਜ਼ਾਦ ਉਮੀਦਵਾਰ ਰਸਮੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਪ੍ਰਮੁੱਖ ਖ਼ਬਰਾਂ | ਬਰਨਾਲਾ ਸਸਸਸ ਕੰਨਿਆ ਸ਼ਹਿਣਾ ਵਿਖੇ ‘ਸਿੱਖਿਆ ਦਾ ਜਸ਼ਨ’ ਦੌਰਾਨ ਹੋਣਹਾਰ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ Byਖੁੱਲੀਆਂ ਅੱਖਾਂ Khulian Akhan June 1, 2026June 1, 2026 ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਸ਼ਹਿਣਾ ਵਿਖੇ ‘ਸਿੱਖਿਆ ਦਾ ਜਸ਼ਨ’ ਮੁਹਿੰਮ ਤਹਿਤ ਇੱਕ ਵਿਸ਼ੇਸ਼ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਬਹੁਤ ਹੀ ਉਤਸ਼ਾਹ ਅਤੇ ਮਾਣ ਵਾਲੇ ਮਾਹੌਲ ਵਿੱਚ ਕੀਤਾ ਗਿਆ।
ਪ੍ਰਮੁੱਖ ਖ਼ਬਰਾਂ | ਬਰਨਾਲਾ ਜਨਗਣਨਾ 2027: ਡਾਇਰੈਕਟਰ ਨਵਜੋਤ ਖੋਸਾ ਵੱਲੋਂ ਬਰਨਾਲਾ ਜ਼ਿਲ੍ਹੇ ’ਚ ਪਹਿਲੇ ਪੜਾਅ ਦੇ ਕਾਰਜਾਂ ਦਾ ਜਾਇਜ਼ਾ, ਸਹੀ ਡਾਟਾ ਇਕੱਤਰ ਕਰਨ ’ਤੇ ਦਿੱਤਾ ਜ਼ੋਰ Byਖੁੱਲੀਆਂ ਅੱਖਾਂ Khulian Akhan June 1, 2026June 1, 2026 ਡਾਇਰੈਕਟਰ ਜਨਗਣਨਾ ਕਾਰਜ ਪੰਜਾਬ ਨਵਜੋਤ ਖੋਸਾ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਵਿਸ਼ੇਸ਼ ਦੌਰਾ ਕਰਕੇ ਜਨਗਣਨਾ 2027 ਦੇ ਪਹਿਲੇ ਪੜਾਅ ਦੀ ਪ੍ਰਗਤੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਇਸ ਅਹਿਮ ਮੀਟਿੰਗ ਅਤੇ ਦੌਰੇ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੇਸ਼ ਅਤੇ ਰਾਜ ਦੇ ਭਵਿੱਖ ਦੇ ਵਿਕਾਸ ਅਤੇ ਪ੍ਰਭਾਵਸ਼ਾਲੀ ਨੀਤੀ-ਨਿਰਮਾਣ ਲਈ
ਪ੍ਰਮੁੱਖ ਖ਼ਬਰਾਂ | ਬਰਨਾਲਾ ਮੇਅਰ ਦੀ ਕੁਰਸੀ ਤੇ ਭਰਾਵਾਂ ਵਰਗੀ ਯਾਰੀ: ਬਰਨਾਲਾ ਨਿਗਮ ਚੋਣਾਂ ’ਚ ਦੋ-ਤਿਹਾਈ ਬਹੁਮਤ ਮਗਰੋਂ ਹਸਨਪ੍ਰੀਤ ਭਾਰਦਵਾਜ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ Byਖੁੱਲੀਆਂ ਅੱਖਾਂ Khulian Akhan June 1, 2026June 1, 2026 ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਵਲੋਂ ਦੋ-ਤਿਹਾਈ ਬਹੁਮਤ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਬਹੁਮਤ ਹਾਸਿਲ ਹੁੰਦਿਆਂ ਹੀ ਹੁਣ ਸਾਰਿਆਂ ਦੀਆਂ ਨਜ਼ਰਾਂ ਮੇਅਰ ਦੀ ਵੱਕਾਰੀ ਕੁਰਸੀ ’ਤੇ ਟਿਕ ਗਈਆਂ ਹਨ ਤੇ ਇਸ ਅਹੁਦੇ ਨੂੰ ਹਾਸਿਲ ਕਰਨ ਲਈ ਸਿਆਸੀ ਜੋੜ-ਤੋੜ
ਪ੍ਰਮੁੱਖ ਖ਼ਬਰਾਂ | ਬਰਨਾਲਾ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰ ਸੂਚੀ ਦੀ ਸੁਧਾਈ ਲਈ ਨਵੀਂ ਸਮਾਂ-ਸਾਰਨੀ ਜਾਰੀ Byਖੁੱਲੀਆਂ ਅੱਖਾਂ Khulian Akhan June 1, 2026June 1, 2026 ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੀ ਸੋਧੀ ਹੋਈ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਰੀ ਪ੍ਰੋਗਰਾਮ ਅਨੁਸਾਰ 1 ਅਕਤੂਬਰ 2026 ਨੂੰ ਯੋਗਤਾ ਮਿਤੀ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਵੇਗੀ।
ਪ੍ਰਮੁੱਖ ਖ਼ਬਰਾਂ | ਬਰਨਾਲਾ ਮਹੀਨੇ ਦੇ ਪਹਿਲੇ ਦਿਨ ਵੱਡਾ ਝਟਕਾ ? ਐੱਲ.ਪੀ.ਜੀ ਤੋਂ ਲੈ ਕੇ ਯੂ.ਪੀ.ਆਈ. ਤੱਕ ਅੱਜ ਤੋਂ ਬਦਲੇ ਇਹ ਨਿਯਮ Byਖੁੱਲੀਆਂ ਅੱਖਾਂ Khulian Akhan June 1, 2026June 1, 2026 ਨਵੇਂ ਮਹੀਨੇ ਦੀ ਸ਼ੁਰੂਆਤ ਦੇਸ਼ ਭਰ ਵਿੱਚ ਕਈ ਅਹਿਮ ਬਦਲਾਅ ਲੈ ਕੇ ਆਈ ਹੈ। ਅੱਜ 1 ਜੂਨ ਤੋਂ ਦੇਸ਼ ਦੇ ਕਈ ਪ੍ਰਮੁੱਖ ਨਿਯਮਾਂ ਵਿੱਚ ਵੱਡੇ ਫੇਰਬਦਲ ਹੋਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੇ ਘਰੇਲੂ ਬਜਟ ਅਤੇ ਜੇਬ ‘ਤੇ ਪੈਣਾ ਤੈਅ ਹੈ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਧੀ ਦੇ ਜਨਮਦਿਨ ’ਤੇ ਫ਼ਜੂਲ ਖ਼ਰਚਾ ਛੱਡ ਕੇ ‘ਇੰਸਾਂ’ ਪਰਿਵਾਰ ਨੇ ਲਾਏ 250 ਬੂਟੇ Byਖੁੱਲੀਆਂ ਅੱਖਾਂ Khulian Akhan June 1, 2026 ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੁਲਟ ਕੋਠੇ (ਹੰਡਿਆਇਆ) ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਪਰਿਵਾਰ ਨੇ ਆਪਣੀ ਧੀ ਦੇ ਜਨਮਦਿਨ ਮੌਕੇ ਫ਼ਜੂਲ ਖ਼ਰਚਾ ਕਰਨ ਦੀ ਬਜਾਇ ਸੈਂਕੜੇ ਬੂਟੇ ਲਗਾ ਕੇ ਸਮਾਜ ਨੂੰ ਇੱਕ ਨਵਾਂ ਅਤੇ ਸਾਰਥਕ ਸੁਨੇਹਾ ਦਿੱਤਾ ਹੈ।