ਬਰਨਾਲਾ ‘ਚ ਪੈਟਰੋਲ ਦੀ ਕਿੱਲਤ: ਕਚਿਹਰੀ ਚੌਂਕ ਸਥਿਤ ਭਾਰਤ ਪੈਟਰੋਲੀਅਮ ਦਾ ਪੰਪ ਹੋਇਆ ‘ਡਰਾਈ’, ਨਾਰਮਲ ਪੈਟਰੋਲ ਖ਼ਤਮ
ਪਿਛਲੇ ਕੁਝ ਸਮੇਂ ਤੋਂ ਪੈਟਰੋਲ ਤੇ ਡੀਜ਼ਲ ਦੀ ਸੰਭਾਵਿਤ ਕਿੱਲਤ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਤੇ ਸਰਕਾਰ ਵਲੋਂ ਜਾਰੀ ਚੇਤਾਵਨੀਆਂ ਦਾ ਅਸਰ ਹੁਣ ਹਕੀਕਤ ਦੇ ਰੂਪ ’ਚ ਧਰਾਤਲ ’ਤੇ ਦਿਖਾਈ ਦੇਣ ਲੱਗ ਪਿਆ ਹੈ।



