ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀ

ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀ

 ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਨੇ ਕਾਫ਼ੀ ਤੂਲ ਫੜ ਲਿਆ ਹੈ। ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਵੱਲੋਂ ਦਿੱਤਾ ਗਿਆ
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀ

ਬਰਨਾਲਾ ਬਿਊਰੋ 10 ਅਪ੍ਰੈਲ

                           ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਨੇ ਕਾਫ਼ੀ ਤੂਲ ਫੜ ਲਿਆ ਹੈ। ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਵੱਲੋਂ ਦਿੱਤਾ ਗਿਆ ਇਹ ਧਰਨਾ ਸਿੱਧੇ ਤੌਰ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਵਤੀਰੇ ਅਤੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦਾ ਹੈ।  ਆਮ ਆਦਮੀ ਪਾਰਟੀ  ਦੇ ਬਲਾਕ ਪ੍ਰਧਾਨ ‘ਤੇ ਦੋਸ਼ ਹਨ ਕਿ ਉਸ ਨੇ ਮਜ਼ਦੂਰਾਂ ਨਾਲ ਬਦਸਲੂਕੀ ਕੀਤੀ, ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਮਾਨਸਿਕ ਅਤੇ ਸਮਾਜਿਕ ਮਰਿਆਦਾ ਨੂੰ ਸੱਟ ਮਾਰੀ। ਮਜ਼ਦੂਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੂੰ ਨਜਾਇਜ਼ ਤੌਰ ‘ਤੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਹੈ। ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪਰਧਾਨ ਗੋਬਿੰਦ ਸਿੰਘ ਛਾਜਲੀ ਲਿਬਰੇਸਨ ਦੇ ਸੂਬਾ ਕਮੈਟੀ ਮੈਬਰ ਜਸਵੀਰ ਕੌਰ ਨੱਤ ਦਲਿਤ ਮੁਕਤੀ ਮੋਰਚਾ ਦੇ ਆਗੂ ਜੁਗਰਾਜ ਸਿੰਘ ਟੱਲੇਵਾਲ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੇਡੂ ਧਨਾਢਾ ਦਿਆ ਗਰੀਬ ਧਰੋਧੀ ਫੈਸਲੇ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਆਉਣ ਵਾਲੇ ਸਮੇ ਚ ਤਿੱਖੇ ਸੰਘਰਸਾ ਦੇ ਟਾਕਰੇ ਕਰਨ ਲਈ ਤਿਆਰ ਰਹੇ

 

ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀ
ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਵਿਖੇ ਹੋਈ ਇਸ ਘਟਨਾ ਆਮ ਆਦਮੀ ਦੀ ਮਾਨ ਸਰਕਾਰ ਮਜਦੂਰ ਵਰੋਧੀ ਸਾਬਿਤ ਹੋਈ “ ਹਰਜੀਤ ਸਿੰਘ ਖਿਆਲੀ

ਪੰਜਾਬ ਸਰਕਾਰ ਉਨ੍ਹਾਂ ਮੰਗ ਕੀਤੀ ਪੰਧੇਰ ਦੇ ਧਨਾਢਾ ਤੇ ਐ ਸੀ ਐਕਟ ਅਧੀਨ ਕੇਸ ਦਰਜ ਕਰਕੇ ਜੇਲ ਪੇਜੀਆ ਜਾਵੇ ਅਤੇ ਮਜਦੂਰਾ ਨੂੰ ਬਿਨਾਂ ਸਰਤ ਤੋਂ ਰਿਆਹ ਕੀਤਾ ਜਾਵੇ ਅਤੇ ਐਸ ਐਚੋ ਓ ਧਨੋਲਾ ਨੂੰ ਨੋਕਰੀ ਤੋ ਖਾਰਜ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਪੀੜਤਾ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਤੇ ਡੀ ਐਸ ਪੀ ਬਰਨਾਲਾ ਦੇ ਭਰੋਸੇ ਤੇ ਧਰਨਾ ਚੁੱਕ ਲਿਆ ਇਸ ਮੋਕੇ ਤੇ ਇਕਬਾਲ ਕੋਰ ਉਦਾਸੀ ਬਲਵਿੰਦਰ ਸਿੰਘ ਘਰਾਗਣਾ ਹਰਮਨ ਸਿੰਘ ਹਿਮਤਪੁਰਾ ਜੀਤ ਸਿੰਘ ਬੋਹਾ ਬਿੱਟੂ ਸਿੰਘ ਖੋਖਰ ਕੁਲਦੀਪ ਸਿੰਘ ਕੁਲਵਿੰਦਰ ਸਿੰਘ ਆਦਿ ਆਗੁ ਹਾਜਰ ਸਨ ਜਾਰੀ ਕਰਤਾ ਗੋਬਿੰਦ ਸਿੰਘ ਛਾਜਲੀ  

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਕੈਨੇਡਾ ‘ਚ ਪੰਜਾਬੀ ਦਾ ਪੈਟਰੋਲ ਪੰਪ ਸੀਲ: ਤੇਲ ਦੀ ਜਗ੍ਹਾ ਗੱਡੀਆਂ ‘ਚ ਭਰ ਦਿੱਤਾ ਪਾਣੀ, ਅੱਧ ਵਿਚਾਲੇ ਖੜ੍ਹੀਆਂ ਹੋਈਆਂ 18 ਕਾਰਾਂ   

 

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 2 8 5
Users Today : 76
Users Yesterday : 59
Users Last 7 days : 296

ਰਾਸ਼ੀਫਲ

error: Content is protected !!