ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000

ਐੱਸਐੱਸਡੀ ਕਾਲਜ ਬਰਨਾਲਾ ਵਿਖੇ ਗੂਗਲ ਐਪਸ ਦੀ ਵਰਤੋਂ ਸਬੰਧੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

ਐੱਸਐੱਸਡੀ ਕਾਲਜ ਬਰਨਾਲਾ ਵਿਖੇ ਗੂਗਲ ਐਪਸ ਦੀ ਵਰਤੋਂ ਸਬੰਧੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

    ਐੱਸਐੱਸਡੀ ਕਾਲਜ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਅਜੋਕੇ ਡਿਜੀਟਲ ਯੁਗ ਦੇ ਹਾਣੀ ਬਣਾਉਣ ਤੇ ਉਨ੍ਹਾਂ ਦੀਆਂ ਤਕਨੀਕੀ ਕੁਸ਼ਲਤਾਵਾਂ ’ਚ ਵਾਧਾ ਕਰਨ ਦੇ ਮਕਸਦ ਨਾਲ ਕੰਪਿਊਟਰ ਸਾਇੰਸ ਵਿਭਾਗ ਵਲੋਂ ਗੂਗਲ ਐਪਸ ਦੇ ਪ੍ਰਯੋਗ ਸਬੰਧੀ ਇਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ’ਚ ਗੂਗਲ ਫਾਰਮ, ਗੂਗਲ ਸ਼ੀਟ, ਗੂਗਲ ਡੌਕਸ ਤੇ ਗੂਗਲ ਸਲਾਈਡਸ ਵਰਗੇ ਮਹੱਤਵਪੂਰਨ ਟੂਲਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਹ ਵਰਕਸ਼ਾਪ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈ ਗ

ਹੰਡਿਆਇਆ: ਲੱਖਾਂ ਦੀ ਲਾਗਤ ਨਾਲ ਬਣੇ ਜਨਤਕ ਪਖਾਨਿਆਂ ਨੂੰ ਜਿੰਦੇ, ਸਵੱਛਤਾ ਅਭਿਆਨ ਦੇ ਦਾਅਵਿਆਂ ਦੀ ਨਿਕਲੀ ਫੂਕ

ਹੰਡਿਆਇਆ: ਲੱਖਾਂ ਦੀ ਲਾਗਤ ਨਾਲ ਬਣੇ ਜਨਤਕ ਪਖਾਨਿਆਂ ਨੂੰ ਜਿੰਦੇ, ਸਵੱਛਤਾ ਅਭਿਆਨ ਦੇ ਦਾਅਵਿਆਂ ਦੀ ਨਿਕਲੀ ਫੂਕ

ਸਰਕਾਰ ਵਲੋਂ ਪਿੰਡਾਂ ਤੇ ਕਸਬਿਆਂ ਨੂੰ ਖੁੱਲ੍ਹੇ ’ਚ ਜੰਗਲ-ਪਾਣੀ ਜਾਣ ਦੀ ਪ੍ਰਥਾ ਤੋਂ ਮੁਕਤ ਕਰਨ ਲਈ ਲੱਖਾਂ ਰੁਪਏ ਖਰਚ ਕੇ ਜਨਤਕ ਪਖਾਨੇ ਤਿਆਰ ਕਰਵਾਏ ਗਏ ਸਨ। ਪਰ ਹੰਡਿਆਇਆ ਵਿਖੇ ਇਹ ਯੋਜਨਾ ਮਹਿਜ਼ ਕਾਗਜ਼ੀ ਦਾਅਵਿਆਂ ਤਕ ਸਿਮਟ ਕੇ ਰਹਿ ਗਈ ਹੈ। ਇਥੋਂ ਦੇ ਬਾਬਾ ਜੀਵਨ ਸਿੰਘ ਨਗਰ ਤੇ ਟੈਂਪੂ ਸਟੈਂਡ ਵਰਗੀਆਂ ਅਹਿਮ ਥਾਵਾਂ ’ਤੇ ਬਣੇ ਪਖਾਨੇ ਵਰਤੋਂ ’ਚ ਆਉਣ ਦੀ ਬਜਾਏ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਤਾਲਾਬੰਦੀ ਦਾ ਸ਼ਿਕਾਰ ਹਨ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਦਾ ਇਕ ਰੋਜ਼ਾ ਵਿਦਿਅਕ ਟੂਰ ਸਰਹਿੰਦ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ। ਸਕੂਲ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਗਏ ਤੇ ਇਤਿਹਾਸਿਕ ਅਸਥਾਨ ਬਾਰੇ ਜਾਣਕਾਰੀ ਦਿੱਤੀ ਗਈ।

ਬਰਨਾਲਾ ਅਦਾਲਤ ਵਲੋਂ ਐੱਸਸੀ ਐੱਸਟੀ ਤੇ ਪੋਸਕੋ ਐਕਟ ਦੇ ਤਹਿਤ ਜ਼ਬਰ ਜਨਾਹ ਦੇ ਦੋਸ਼ੀ ਨੂੰ ਉਮਰ ਕੈਦ

ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਅੰਸ਼ੁਲ ਬੇਰੀ ਦੀ ਅਦਾਲਤ ਵਲੋਂ ਜਬਰ ਜਨਾਹ ਦੇ ਮਾਮਲੇ ’ਚ ਵੱਡਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਅਮਨ ਤਾਇਲ ਵਾਸੀ ਤਪਾ ਜ਼ਿਲ੍ਹਾ ਬਰਨਾਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਦੋਸ਼ ਸਾਬਤ ਹੋਣ ’ਤੇ ਨੌਜਵਾਨ ਨੂੰ ਐੱਸਸੀ ਐੱਸਟੀ ਐਕਟ ਤਹਿਤ ਉਮਰ ਕੈਦ, ਪੋਸਕੋ ਐਕਟ ਤਹਿਤ 20 ਸਾਲ ਦੀ ਕੈਦ ਦੀ ਸਖਤ ਸਜ਼ਾ ਸੁਣਾਈ ਗਈ ਹੈ।

ਭਗਵਾਨ ਨਰਸਿੰਘ ਦੇ ਇਸ ਮੰਦਰ `ਚ ਦਰਸ਼ਨਾਂ ਲਈ ਕਰਨਾ ਪੈਂਦਾ ਹੈ ਸਾਲ ਭਰ ਦਾ ਇੰਤਜ਼ਾਰ: ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ

ਭਗਵਾਨ ਨਰਸਿੰਘ ਦੇ ਇਸ ਮੰਦਰ `ਚ ਦਰਸ਼ਨਾਂ ਲਈ ਕਰਨਾ ਪੈਂਦਾ ਹੈ ਸਾਲ ਭਰ ਦਾ ਇੰਤਜ਼ਾਰ: ਪੰਡਿਤ ਗਿਰਧਾਰੀ ਲਾਲ ਸ਼ਾਸ਼ਤਰੀ

  ਸਿੰਘਾਚਲਮ ਮੰਦਰ ਭਗਵਾਨ ਵਿਸ਼ਨੂੰ ਦੇ ਨਰਸਿੰਘ ਅਵਤਾਰ ਨੂੰ ਸਮਰਪਿਤ ਇਕ ਬ੍ਰਹਮ ਮੰਦਰ ਹੈ। ਇਥੇ ਸਾਲ ’ਚ ਸਿਰਫ਼ 24 ਘੰਟਿਆਂ ਲਈ ਭਗਵਾਨ ਨਰਸਿੰਘ ਦੀ ਮੂਰਤੀ ਤੋਂ ਚੰਦਨ ਦੀ ਪਰਤ ਹਟਾਈ ਜਾਂਦੀ ਹੈ

ਹਿੰਦੂ ਧਰਮ ਚ ਕੇਲੇ ਤੇ ਨਾਰੀਅਲ ਨੂੰ ਕਿਉਂ ਮੰਨਿਆ ਜਾਂਦੈ `ਪਵਿਤਰ ਫਲ: ਇਸ ਕਾਰਨ ਬਣਦੇ ਹਨ ਪੂਜਾ ਦਾ ਹਿੱਸਾ: ਪੰਡਿਤ ਉਮੇਸ਼ ਸ਼ਾਸ਼ਤਰੀ

ਹਿੰਦੂ ਧਰਮ ਚ ਕੇਲੇ ਤੇ ਨਾਰੀਅਲ ਨੂੰ ਕਿਉਂ ਮੰਨਿਆ ਜਾਂਦੈ `ਪਵਿਤਰ ਫਲ: ਇਸ ਕਾਰਨ ਬਣਦੇ ਹਨ ਪੂਜਾ ਦਾ ਹਿੱਸਾ: ਪੰਡਿਤ ਉਮੇਸ਼ ਸ਼ਾਸ਼ਤਰੀ

     ਤੁਸੀਂ ਗੌਰ ਕੀਤਾ ਹੋਵੇਗਾ ਕਿ ਕਿਸੇ ਵੀ ਪੂਜਾ-ਪਾਠ ਚ ਨਾਰੀਅਲ ਤੇ ਕੇਲੇ ਦਾ ਖਾਸ ਤੌਰ `ਤੇ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਇਸਦਾ ਕਾਰਨ ਜਾਣਦੇ ਹੋ? ਪੂਜਾ ’ਚ ਨਾਰੀਅਲ ਤੇ ਕੇਲੇ ਦਾ ਇਸਤੇਮਾਲ ਹੋਣਾ ਕੋਈ ਆਮ ਗੱਲ ਨਹੀਂ। ਸਗੋਂ ਇਸਦੇ ਪਿੱਛੇ ਬੜੀ ਹੀ ਖਾਸ ਵਜ੍ਹਾ ਮਿਲਦੀ ਹੈ।

ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਭਲਕੇ: ਸਾਉਣੀ ਦੀਆਂ ਫ਼ਸਲਾਂ ਤੇ ਨਵੀਂ ਤਕਨੀਕ ਬਾਰੇ ਮਾਹਿਰ ਦੇਣਗੇ ਜਾਣਕਾਰੀ

ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਭਲਕੇ: ਸਾਉਣੀ ਦੀਆਂ ਫ਼ਸਲਾਂ ਤੇ ਨਵੀਂ ਤਕਨੀਕ ਬਾਰੇ ਮਾਹਿਰ ਦੇਣਗੇ ਜਾਣਕਾਰੀ

    ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਤੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ `ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵਲੋਂ ਆਤਮਾ ਦੇ ਸਹਿਯੋਗ ਨਾਲ ਇਕ ਵਿਸ਼ਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।

ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਸਿੱਖ ਮਾਂ ਧੀ ਵਲੋਂ 6ਵੇਂ ਦਿਨ ਪ੍ਰਦਰਸ਼ਨ ਜਾਰੀ

ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਸਿੱਖ ਮਾਂ ਧੀ ਵਲੋਂ 6ਵੇਂ ਦਿਨ ਪ੍ਰਦਰਸ਼ਨ ਜਾਰੀ

 ਬਰਨਾਲਾ ਮਾਨਸਾ ਰੋਡ ’ਤੇ ਸਥਿੱਤ ਪਿੰਡ ਰੂੜੇਕੇ ਕਲਾਂ ਵਿਖੇ ਪਾਣੀ ਦੀ ਟੈਂਕੀ ’ਤੇ ਚੜੀਆਂ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਵਲੋਂ ਪਿਛਲੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਜੋ ਆਪਣੇ ਦੋਵੋਂ ਬੱਚਿਆਂ ਦੇ ਹੱਕਾਂ ਲਈ ਮੀਂਹ ਹਨ੍ਹੇਰੀ ’ਚ ਪਾਣੀ ਦੀ ਟੈਂਕੀ ਉੱਪਰ ਮਾਂ-ਧੀ ਡਟੀ ਹੋਈ ਹੈ।

ਬਿਮਾਰੀਆਂ ਨੂੰ ਸੱਦਾ: ਨਗਰ ਕੌਂਸਲ ਤਪਾ ਮੰਡੀ ਦੀ ਲਾਪ੍ਰਵਾਹੀ ਕਾਰਨ ਦੂਸ਼ਿਤ ਪਾਣੀ ਹੋ ਰਿਹਾ ਸਪਲਾਈ

ਬਿਮਾਰੀਆਂ ਨੂੰ ਸੱਦਾ: ਨਗਰ ਕੌਂਸਲ ਤਪਾ ਮੰਡੀ ਦੀ ਲਾਪ੍ਰਵਾਹੀ ਕਾਰਨ ਦੂਸ਼ਿਤ ਪਾਣੀ ਹੋ ਰਿਹਾ ਸਪਲਾਈ

    ਤਪਾ ਮੰਡੀ ਦੀ ਬਾਗ ਕਾਲੋਨੀ ਵਿਖੇ ਪਿਛਲੇ ਕਈ ਦਿਨਾਂ ਤੋਂ ਵਾਟਰ ਸਪਲਾਈ ਵਾਲਾ ਪਾਣੀ ਟੂਟੀਆਂ ’ਚੋਂ ਗੰਧਲਾ ਆ ਰਿਹਾ ਹੈ। ਜਿਸ ਨੇ ਕਾਲੋਨੀ ਵਾਸੀਆਂ ’ਚ ਹੜਕੰਪ ਮਚਾ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਗੰਧਲੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਵਧ ਗਿਆ ਹੈ।

ਕਣਕ ਦੀ ਖ਼ਰੀਦ ਲਈ ਤਪਾ ਤੇ ਭਦੌੜ ਦੀਆਂ ਮੰਡੀਆਂ `ਚ ਪ੍ਰਬੰਧ ਮੁਕੰਮਲ; ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਸਕੱਤਰ ਹਰਦੀਪ ਸਿੰਘ

ਕਣਕ ਦੀ ਖ਼ਰੀਦ ਲਈ ਤਪਾ ਤੇ ਭਦੌੜ ਦੀਆਂ ਮੰਡੀਆਂ `ਚ ਪ੍ਰਬੰਧ ਮੁਕੰਮਲ; ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਸਕੱਤਰ ਹਰਦੀਪ ਸਿੰਘ

  ਪੰਜਾਬ ਸਰਕਾਰ ਵਲੋਂ ਹਾੜੀ ਦੇ ਸੀਜ਼ਨ 2026 ਦੌਰਾਨ ਕਣਕ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਜੰਗੀ ਪੱਧਰ `ਤੇ ਜਾਰੀ ਹਨ। ਡੀਸੀ ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਮੰਡੀ ਬੋਰਡ ਅਫ਼ਸਰ ਬਰੀਇੰਦਰ ਸਿੰਘ ਸਿੱਧੂ ਦੀਆਂ ਹਦਾਇਤਾਂ `ਤੇ ਮਾਰਕੀਟ ਕਮੇਟੀ ਤਪਾ ਤੇ ਭਦੌੜ ਅਧੀਨ ਆਉਂਦੀਆਂ ਅਨਾਜ ਮੰਡੀਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

error: Content is protected !!