ਬਰਨਾਲਾ

ਨਿੱਜੀਕਰਨ ਕਰਨ ਲਈ ਚੁੱਕੇ ਸਾਰੇ ਕਦਮ ਵਾਪਸ ਲਓ

ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਨੇ ਸ਼ਹਿਰ ‘ਚ ਕੀਤਾ ਮਾਰਚ ਬਰਨਾਲਾ ਬਿਊਰੋ। ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਖਿਲਾਫ ਇੱਥੇ ਰੋਸ ਮਾਰਚ ਕੀਤਾ ਗਿਆ। ਸ਼ਹਿਰ ਵਿਚ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ

Read More »

“ਇਹ ਵਾਰਦਾਤ ਕੋਈ ਪਹਿਲੀ ਨਹੀਂ”

ਬੱਸ ਸਟੈਂਡ ਸਾਹਮਣੇ, ਕਰਿਆਨੇ ਦੀ ਦੁਕਾਨ ਦੇ ਭੰਨੇ ਸ਼ੀਸ਼ੇ ਬਰਨਾਲਾ ਬਿਊਰੋ। ਬਰਨਾਲਾ ਦੇ ਬਸ ਅੱਡੇ ਦੇ ਬਿਲਕੁਲ ਸਾਹਮਣੇ ਇਕ ਕਰਿਆਨੇ ਦੀ ਦੁਕਾਨ ‘ਤੇ ਦੋ ਨੌਜਵਾਨਾਂ ਨੇ ਪੱਥਰਾਅ ਕਰ ਦਿੱਤਾ। ਸ਼ੀਸ਼ਿਆਂ ਦੇ ਚਕਨਾਚੂਰ ਹੋਣ ਦੀ ਆਵਾਜ਼ ਨਾਲ ਇਲਾਕੇ ਦੇ ਦੁਕਾਨਦਾਰਾਂ ਵਿੱਚ ਸਹਿਮ ਬਣ ਗਿਆ।               ਪੀੜਤ ਦੁਕਾਨਦਾਰ ਉਗਰਸੇਨ ਨੇ ਦੱਸਿਆ ਕਿ ਅਚਾਨਕ ਦੋ ਲੜਕੇ ਉਸ ਦੀ

Read More »

ਕਬੱਡੀ ਟੂਰਨਾਮੈਂਟ ‘ਚ ਗੋਲ਼ੀਬਾਰੀ, ਖੇਡ ਪ੍ਰੇਮੀਆਂ ‘ਚ ਰੋਹ

ਖੇਡ ਪ੍ਰੇਮੀਆਂ ਨੇ ਚਲਦੇ ਟੂਰਨਾਮੈਂਟ ਵਿੱਚ ਨੌਜਵਾਨ ਦੇ ਕਤਲ ਦੀ ਕੀਤੀ ਨਿਖੇਧੀ ਨੈਸ਼ਨਲ ਬਿਊਰੋ। 15 ਦਸੰਬਰ 2025 ਨੂੰ ਮੁਹਾਲੀ ਵਿੱਚ ਚੱਲ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਇੱਕ ਨਿੱਜੀ ਯੂ-ਟਿਊਬ ਚੈੱਨਲ ਉੱਤੇ ਚਲ ਰਿਹਾ ਸੀ। ਕੈਮਰੇ ‘ਚ ਦਿੱਖ ਰਹੇ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ, ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ

Read More »

ਸਕੂਲੀ ਬੱਚੀਆਂ ਨਾਲ ਛੇੜਛਾੜ ਕਰਨ ਵਾਲੇ ਸਰਕਾਰੀ ਅਧਿਆਪਕ ਤੇ ਪੁਲਿਸ ਨੇ ਕੀਤਾ ਪਰਚਾ ਦਰਜ਼

ਪਹਿਲਾਂ ਸਕੂਲ ਚੋਂ ਕੀਤੀ ਸੀ ਬਦਲੀ

ਬਰਨਾਲਾ ਬਿਊਰੋ ਸਰਕਾਰੀ ਸਕੂਲ ਚ ਪੜਨ ਵਾਲੀਆਂ ਵਿਦਿਆਰਥਣਾਂ ਨਾਲ਼ ਸਕੂਲ ਦੇ ਹੀ ਸਰਕਾਰੀ ਅਧਿਆਪਕ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਤੋਂ ਬਾਅਦ ਸਿੱਖਿਆ ਵਿਭਾਗ ਨੇ ਉਕਤ ਅਧਿਆਪਕ ਦੀ ਬਦਲੀ ਕਰ ਦਿੱਤੀ ਸੀ ਅਤੇ ਹੁਣ ਉਸ ਅਧਿਆਪਕ ਤੇ ਪੁਲਿਸ ਵਲੋਂ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਬਰਨਾਲਾ ਪੁਲਿਸ ਦੇ ਡੀ ਐਸ ਪੀ

Read More »

ਜੀ. ਹੋਲੀ ਹਾਰਟ ਸਕੂਲ ਦਾ ਉਪਰਾਲਾ, ਮਾਨਵਤਾ ਦੇ ਭਲੇ ਵਾਲਾ

ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਦੀ ਦੇਖ- ਰੇਖ ’ਚ ਸਕੂਲ ’ਚ ਲਗਾਇਆ ਗਿਆ ਕੈਂਸਰ ਮੈਡੀਕਲ ਕੈਂਪ ਬਰਨਾਲਾ ਬਿਊਰੋ। ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਜੋ ਵਿੱਦਿਅਕ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਰੱਖਦਾ ਹੈ, ਨੇ ਹਾਲ ਹੀ ਵਿੱਚ ਮਾਨਵਤਾ ਦੇ ਭਲੇ ਲਈ ਵੱਡਾ ਉੱਦਮ ਕੀਤਾ ਹੈ। ਇਸ ਕਾਬਿਲ- ਏ- ਤਾਰੀਫ਼ ਉੱਦਮ ਤਹਿਤ ਐਮ. ਡੀ. ਸ਼੍ਰੀ

Read More »

“ਚੋਣਾਂ ਭਾਈਚਾਰਾ ਬਣਾਉਣ ਦਾ ਨਹੀਂ ਬਲਕਿ ਤੋੜਨ ਦਾ ਸਾਧਨ”

ਬਰਨਾਲ਼ਾ ਬਿਊਰੋ ਇਨਕਲਾਬੀ ਕੇਂਦਰ ਵੱਲੋਂ ਮੌਜੂਦਾ ਚੋਣਾਂ ਤੇ ਕੀਤੀ ਡੂੰਘੀ ਵਿਚਾਰ ਚਰਚਾ ਮੌਜੂਦਾ ਚੋਣਾਂ ਦੇ ਮੱਦੇਨਜ਼ਰ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇੱਥੇ ਤਰਕਸ਼ੀਲ ਭਵਨ ਵਿਖੇ ‘ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ: ਪੈਸੇ, ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ’ ਵਿਸ਼ੇ ਸਬੰਧੀ ਵਿਚਾਰ ਚਰਚਾ ਡਾ. ਰਜਿੰਦਰ ਪਾਲ ਦੀ ਅਗਵਾਈ ਹੇਠ ਕਰਵਾਈ ਗਈ।  ਬੁਲਾਰਿਆਂ ਵਜੋਂ  ਇਨਕਲਾਬੀ ਕੇਂਦਰ ਪੰਜਾਬ ਦੇ

Read More »

ਇੱਕੋ ਦਿਨ ਤਿੰਨ ਨੌਜਵਾਨਾਂ ਦਾ ਸੰਸਕਾਰ, ਪਿੰਡ ਚ ਛਾਇਆ ਮਾਤਮ, ਜਾਣੋ ਕਿਉਂ

ਬਰਨਾਲਾ ਬਿਊਰੋ ਸ਼ਨਿੱਚਰਵਾਰ ਦੇਰ ਸ਼ਾਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੇ ਤਿੰਨ ਨੌਜਵਾਨਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੀ ਪਹਿਚਾਣ ਆਕਾਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਪੁੱਤਰ ਸਰਬੀ ਸਿੰਘ ਤੇ ਅੰਮ੍ਰਿਤਪਾਲ ਸਿੰਘ ਪੁੱਤਰ

Read More »

ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ, ਵਿਆਹ ਸਮਾਗਮ ਤੋਂ ਪਿੰਡ ਜਾ ਰਹੇ ਸਨ ਵਾਪਸ

ਬਰਨਾਲ਼ਾ ਬਿਊਰੋ ਬੀਤੀ ਰਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਪਿੰਡ ਦੇ ਤਿੰਨ ਨੌਜਵਾਨ ਇੱਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਵਿੱਚ ਚਲੇ ਗਏ। ਕਿਸ ਮੰਦਭਾਗੀ ਘਟਨਾ ਸੁਣਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।                 ਮ੍ਰਿਤਕਾਂ ਦੀ ਪਹਿਚਾਣ ਆਕਾਸ ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਪੁੱਤਰ ਸਰਬੀ ਸਿੰਘ ਤੇ

Read More »

ਭਾਕਿਯੂ ਡਕੌਂਦਾ ਨੇ ਬਿਜਲੀ ਬਿੱਲ ਤੇ ਸੀਡ ਬਿੱਲ ਵਿਰੁੱਧ ਕਮਰਕਸੀ : ਬਲਾਕ ਪ੍ਰਧਾਨ ਸ਼ਹਿਣਾ

ਬਰਨਾਲ਼ਾ ਬਿਊਰੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤ੍ਰਿਵੈਣੀ ਸਾਹਿਬ ਸ਼ਹਿਣਾ ਵਿਖੇ ਕੀਤੀ ਗਈ ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਲਾਗੂ ਕਰਨ ਜਾ ਰਹੀ ਹੈ। ਬਿਜਲੀ ਬਿੱਲ ਪਾਸ ਕਰਕੇ ਪ੍ਰਾਈਵੇਟ ਕੰਪਨੀਆਂ

Read More »

ਖੀਸੇ ਵਿੱਚੋਂ ਪਰਸ ਕੱਢ ਕੇ ਭੱਜਣ ਵਾਲੇ ਨਸ਼ੇੜੀ ਨੂੰ ਲੋਕਾਂ ਨੇ ਮੌਕੇ ਤੇ ਦਬੋਚਿਆ, ਕੀਤੀ ਚਿੱਤਰ ਪਰੇਡ

ਬਰਨਾਲ਼ਾ ਬਿਊਰੋ ਬਰਨਾਲਾ ਜ਼ਿਲ੍ਹੇ ਦੇ ਸਹਿਰ ਭਦੌੜ ਦੇ ਬਾਜਾਖਾਨਾ ਰੋਡ ਉੱਪਰ ਇੱਕ ਨਸ਼ੇੜੀ ਕਿਸਮ ਦੇ ਵਿਅਕਤੀ ਵੱਲੋਂ ਇੱਕ ਰਾਹ ਜਾਂਦੇ ਵਿਅਕਤੀ ਦੇ ਖੀਸੇ ਵਿੱਚੋਂ ਪਰਸ ਕੱਢ ਕੇ ਭੱਜਣ ਦੀ ਨਕਾਮ ਕੋਸ਼ਿਸ਼ ਕੀਤੀ ਗਈ, ਕਿਉਂਕਿ ਪਰਸ ਕੱਢ ਕੇ ਭੱਜਣ ਵਾਲਾ ਵਿਅਕਤੀ ਜਿਸ ਦਾ ਨਸ਼ਾ ਵੀ ਕੀਤਾ ਹੋਇਆ ਸੀ ਜਦੋਂ ਸਥਾਨਕ ਤਿੰਨ ਕੋਣੀ ਚੌਂਕ ਵਿੱਚੋਂ ਸ਼ਹਿਰ ਵੱਲ

Read More »