ਬਰਨਾਲਾ

ਪਟਿਆਲਾ ‘ਚ ਨਾਈ ਦੀ ਗੋਲੀ ਮਾਰ ਕੇ ਹੱਤਿਆ

ਮ੍ਰਿਤਕ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਪਟਿਆਲਾ ਬਿਊਰੋ। ਸ਼ਾਹੀ ਸਹਿਰ ਪਟਿਆਲਾ ਵਿਖੇ ਸੋਮਵਾਰ ਨੂੰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।                   ਮ੍ਰਿਤਕ ਦੀ ਪਹਿਚਾਣ ਵੀਰ ਸਿੰਘ ਉਰਫ ਵੀਰੂ ਵਾਸੀ ਸੰਜੇ ਕਲੋਨੀ ਪਟਿਆਲਾ ਵਜੋਂ ਹੋਈ ਹੈ। ਜਾਣਕਾਰਾਂ ਮਤਾਬਕ ਮ੍ਰਿਤਕ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਨਾਈ ਦਾ ਕੰਮ

Read More »

ਬੂਟਾ ਸਿੰਘ ਭਲੇਰੀਆ ਬਣੇ ਪਬਲਿਕ ਸਪੋਰਟਸ ਕਲੱਬ ਦੇ ਪ੍ਰਧਾਨ

ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਦਾ ਹੋਇਆ ਇਜਲਾਸ ਬਰਨਾਲਾ ਬਿਊਰੋ। ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਦਾ ਇਜਲਾਸ ਅੱਜ ਸਰਕਾਰੀ (ਕੰਨਿਆਂ) ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਹੋਇਆ,ਜਿਸ ਵਿਚ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਭਾਗ ਲਿਆ | ਇਸ ਇਜਲਾਸ ‘ਚ ਪਿਛਲੀ ਪ੍ਰਬੰਧਕ ਕਮੇਟੀ ਵੱਲੋਂ ਜਨਵਰੀ 2025 ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਸੰਬਧੀ ਵਿਚਾਰ-ਵਿਟਾਦਰਾਂ ਕਰਨ ਤੋਂ ਇਲਾਵਾ

Read More »

ਸਾਂਝੇ ਸੰਘਰਸ਼ ਹੀ ਮਜ਼ਦੂਰ ਕਿਸਾਨ ਮੁਲਾਜ਼ਮ ਮਾਰੂ ਨੀਤੀਆਂ ਨੂੰ ਮੋੜਾ ਦੇ ਸਕਦੇ ਨੇ

ਕਿਸਾਨਾਂ ਨਾਲ ਰਲ ਕੇ ਸਾਂਝੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ- ਸੀਟੂ ਬਰਨਾਲਾ ਬਿਊਰੋ। ਇੱਥੇ ਭੱਠਾ ਵਰਕਰਾਂ ਵੱਲੋਂ ਸੀਟੂ ਦੇ ਸੂਬਾਈ ਆਗੂ ਸਾਥੀ ਪ੍ਰੀਤਮ ਸਿੰਘ ਸਹਿਜੜਾ ਦੀ ਅਗਵਾਈ ਹੇਠ ਕੇਂਦਰੀ ਮੋਦੀ ਸਰਕਾਰ ਦੇ ਬਿਜਲੀ ਅਤੇ ਬੀਜ ਬਿਲਾਂ ਵਾਲ਼ੇ ਨਵੇਂ ਲਾਗੂ ਕੀਤੇ ਲੇਬਰ ਕੋਡਾ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਕਾ (ਗ੍ਰਾਮੀਨ) ਐਕਟ 2025 ਦੀਆਂ ਕਾਪੀਆਂ ਸਾੜ

Read More »

ਗ੍ਰੀਨ ਸਕੂਲ ਪ੍ਰੋਗਰਾਮ ਆਡਿਟ-2025 ’ਚ ਬਰਨਾਲਾ ਜ਼ਿਲ੍ਹੇ ਦੀ ਸ਼ਾਨਦਾਰ ਪ੍ਰਾਪਤੀ

ਜ਼ਿਲ੍ਹੇ ਦੇ 6 ਸਰਕਾਰੀ ਸਕੂਲਾਂ ਦੀ ਰਾਸ਼ਟਰੀ ਪੱਧਰ ’ਤੇ “ਗ੍ਰੀਨ ਸਕੂਲ” ਵਜੋਂ ਚੋਣ ਬਰਨਾਲਾ ਬਿਊਰੋ। ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇਨਵਾਇਰਮੈਂਟ ਫੋਰੈਸਟ ਤੇ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਤੇ ਸੈਂਟਰ ਫ਼ਾਰ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਂਝੇ ਉੱਦਮਾਂ ਸਦਕਾ ਭਾਰਤ ਦੇ ਸਾਰੇ ਸਕੂਲਾਂ

Read More »

ਬੱਚਿਆਂ ਦੀ ਲੜਾਈ ‘ਚ ਗਈ ਬਜ਼ੁਰਗ ਦੀ ਜਾਨ

ਬਰਨਾਲਾ ਬਿਊਰੋ। ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਬੱਚਿਆਂ ਦੀ ਲੜਾਈ ਇੱਕ ਬਜ਼ੁਰਗ ਤੇ ਭਾਰੀ ਪੈ ਗਈ। ਜਿਸ ਕਾਰਨ ਬਜ਼ੁਰਗ ਦੀ ਜਾਨ ਚਲੀ ਗਈ। ਘਟਨਾ ਤਪਾ ਦੀ ਬਾਜ਼ੀਗਰ ਬਸਤੀ ਦੀ ਹੈ, ਜਿੱਥੇ ਦੋ ਧਿਰਾਂ ’ਚ ਹੋਈ ਲੜਾਈ ਵਿਚ ਬਜ਼ੁਰਗ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੋ ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ

Read More »

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਪੱਧਰੀ ਮੀਟਿੰਗ ਹੋਈ

ਬਰਨਾਲ਼ਾ ਬਿਊਰੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਕਮੇਟੀ ਭਦੌੜ ਦੀ ਮੀਟਿੰਗ ਅੱਜ ਬਾਬਾ ਵਿਸ਼ਵਕਰਮਾ ਮੰਦਰ ਭਦੌੜ ਵਿਖੇ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲਾ ਆਗੂ ਕਰਮਜੀਤ ਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਕਿਸ਼ਾਨ ਸ਼ਾਮਲ ਹੋਏ ਕਈ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਆਉਣ ਵਾਲੇ ਸੁੰਯਕਤ ਮੋਰਚੇ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ

Read More »

ਲਿਵ ਐਂਡ ਰਿਲੇਸ਼ਨ ਚ ਰਹਿੰਦੇ ਜੋੜੇ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ, ਪੁਲਿਸ ਕਰ ਰਹੀ ਜਾਂਚ

ਬਰਨਾਲ਼ਾ ਬਿਊਰੋ ਪਿੰਡ ਟੱਲੇਵਾਲ ਵਿਖੇ ਇੱਕ ਘਰ ’ਚੋਂ ਇੱਕ ਮਹਿਲਾ ਤੇ ਪੁਰਸ ਦੀਆਂ ਸ਼ੱਕੀ ਹਾਲਾਤਾਂ ਵਿੱਚੋਂ ਮਿਲੀਆਂ ਲਾਸ਼ਾਂ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲਿਆ ਅਤੇ ਜਾਂਚ ਵਿੱਚ ਜੁਟ ਗਈ। ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ’ਚ ਹੀ ਇੱਕ ਘਰ

Read More »

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਲਗਾਇਆ ਕੌਫੀ ਅਤੇ ਭੁਜੀਏ-ਬਦਾਨੇ ਦਾ ਲੰਗਰ

ਬਰਨਾਲਾ ਬਿਊਰੋ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਸਮਾਜ ਸੇਵੀਆਂ ਨੇ ਕਚਿਹਰੀ ਚੌਂਕ ’ਚ ਕੌਫ਼ੀ ਅਤੇ ਭੁਜੀਏ-ਬਦਾਨੇ ਦਾ ਲੰਗਰ ਲਾਇਆ। ਇਸ ਲੰਗਰ ਵਿੱਚ ਬੇਅੰਤ ਸਿੰਘ, ਅਭੀਕਰਨ ਸਿੰਘ, ਗੁਰਬਿੰਦਰ ਸਿੰਘ, ਸੰਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਰਾਹਗੀਰਾਂ ਨੂੰ ਠੰਡ ਤੋਂ ਨਿਜ਼ਾਤ ਦਿਵਾਈ। ਜ਼ਿਕਰਯੋਗ ਹੈ ਕਿ ਇਹ ਲੰਗਰ ਸੁੱਕਰਵਾਰ

Read More »

ਵਪਾਰੀਆਂ ਨੇ ਲਗਾਇਆ ਧਰਨਾ ਤਾਂ ਹਰਕਤ ‘ਚ ਆਈ ਪੁਲਿਸ

ਅਗਲੇ ਹੀ ਦਿਨ ਲੁੱਟਾਂ-ਖੋਹਾਂ ਦੇ ਦੋਸ਼ ਵਿੱਚ ਪੰਜ ਫ਼ੜੇ, ਮਾਮਲਾ ਦਰਜ ਗੁਰਬਿੰਦਰ ਬਰਨਾਲਾ। ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਵਿੱਚ ਲੁੱਟਾਂ – ਖੋਹਾਂ ਦੀਆਂ ਵਾਰਦਾਤਾਂ ਵਿਚ ਅਥਾਹ ਵਾਧਾ ਹੋਇਆ ਹੈ। ਜਿਸ ਨੂੰ ਰੋਕਣ ਵਿੱਚ ਸੁਸਤ ਚੱਲ ਰਹੀ ਬਰਨਾਲਾ ਪੁਲਿਸ ਨੂੰ ਤਪਾ ਦੇ ਵਪਾਰੀਆਂ ਨੇ ਰੀਚਾਰਜ਼ ਕਰ ਦਿੱਤਾ। ਐਕਸਨ ਮੋਡ ਵਿੱਚ ਆਉਣ ਤੋਂ ਬਾਅਦ ਪੁਲਿਸ

Read More »

ਬਰਨਾਲਾ ਪੁਲਿਸ ਤੇ ਲੁਟੇਰਾ ਗੈਂਗ ਵਿਚਾਲੇ ਫਾਇਰਿੰਗ

ਬਰਨਾਲ਼ਾ ਬਿਊਰੋ । ਲੰਘੀ ਕੱਲ ਬਰਨਾਲਾ ਦੀ ਅਨਾਜ ਮੰਡੀ ਵਿੱਚ ਦੇਰ ਸ਼ਾਮ ਪੁਲਿਸ ਅਤੇ ਇੱਕ ਲੁਟੇਰਾ ਗੈਂਗ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੀ ਅਨਾਜ ਮੰਡੀ ਵਿੱਚ ਇੱਕ ਲੁਟੇਰਾ ਗੈਂਗ ਅਤੇ ਪੁਲਿਸ ਦਰਮਿਆਨ ਉਸ ਵੇਲੇ ਫਾਇਰਿੰਗ ਹੋਈ। ਜਦੋਂ ਪੁਲਿਸ ਲੁਟੇਰਾ ਗੈਂਗ ਪਿੱਛਾ ਕਰ ਰਹੀ ਸੀ। ਜਿਉਂ

Read More »