ਬਰਨਾਲਾ ਬਿਊਰੋ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਵੱਡੇ ਪੱਧਰ ‘ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਮਹੱਤਵਪੂਰਨ ਐਲਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨਾਲ ਵਿਸ਼ੇਸ਼ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤਾ ਗਿਆ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਨੌਜਵਾਨ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਪ੍ਰਮੁੱਖ ਨੌਜਵਾਨ ਆਗੂਆਂ ਵਿੱਚ ਸਰਦਾਰ ਰਣਜੋਧ ਸਿੰਘ ਲੰਬੀ, ਸਰਦਾਰ ਅਮਨ ਸਿੰਘ ਸਵੱਦੀ, ਸਰਦਾਰ ਰਣਜੀਤ ਸਿੰਘ ਕੂਕਾ ਲੋਂਗੋਵਾਲ ਅਤੇ ਸਰਦਾਰ ਸੁਖਪਾਲ ਸਿੰਘ ਉੜੰਗ ਮਲੋਟ ਦੇ ਨਾਮ ਸ਼ਾਮਲ ਹਨ। ਇਸ ਦੇ ਨਾਲ ਹੀ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ਵਿੱਚ ਸਰਦਾਰ ਅਵਤਾਰ ਸਿੰਘ ਜਾਗਲ ਬਰਨਾਲਾ, ਸਰਦਾਰ ਜੋਬਨਪ੍ਰੀਤ ਸਿੰਘ ਸਾਹਨੇਵਾਲ, ਸਰਦਾਰ ਅਮਰਿੰਦਰ ਸਿੰਘ ਗੋਲਡੀ ਭਦੌੜ, ਸਰਦਾਰ ਸਰਬਜੀਤ ਸਿੰਘ ਲਾਡੀ ਬੱਸੀ ਪਠਾਣਾ, ਸਰਦਾਰ ਮਨਪ੍ਰੀਤ ਸਿੰਘ ਮੋਨੂੰ ਮਾਜਰੀ ਪਟਿਆਲਾ ਦਿਹਾਤੀ, ਸਰਦਾਰ ਹਰਸਿਮਰਨ ਸਿੰਘ ਬਿੰਨੀ ਖਰੜ, ਸਰਦਾਰ ਗਗਨਦੀਪ ਸਿੰਘ ਗਰੇਵਾਲ ਰਾਮਪੁਰਾ ਫੂਲ, ਸਰਦਾਰ ਗੁਰਪ੍ਰੀਤ ਸਿੰਘ ਘੰਡਾ ਬੰਨਾ ਰਾਮਪੁਰਾ ਫੂਲ, ਸਰਦਾਰ ਹਰਜੀਤ ਸਿੰਘ ਸਰਪੰਚ ਕਰਤਾਰਪੁਰ, ਸਰਦਾਰ ਅੰਮ੍ਰਿਤਪਾਲ ਸਿੰਘ ਕੁਲਾਰ ਫਗਵਾੜਾ, ਸਰਦਾਰ ਬਚਿੱਤਰ ਸਿੰਘ ਵੜੈਚ ਸ਼ਤਰਾਣਾ, ਸਰਦਾਰ ਹਰਸਿਮਰਨ ਸਿੰਘ ਵੈਰਾੜ ਫਿਰੋਜ਼ਪੁਰ ਦਿਹਾਤੀ, ਸਰਦਾਰ ਗੁਰਜੋਤ ਸਿੰਘ ਸਰਦੂਲਗੜ੍ਹ, ਸ਼੍ਰੀ ਜੀਵਨ ਸੁਨੇਤ ਲੁਧਿਆਣਾ, ਸਰਦਾਰ ਰਾਜਵਿੰਦਰ ਮਾਂਗਟ ਲੁਧਿਆਣਾ, ਸਰਦਾਰ ਹਰਿੰਦਰ ਸਿੰਘ ਹਨੀ ਗਰਚਾ ਲੁਧਿਆਣਾ, ਸਰਦਾਰ ਮਨਮੋਹਨ ਸਿੰਘ ਮਨੀ ਲੁਧਿਆਣਾ, ਸ਼੍ਰੀ ਸਿਮਰਨ ਉਬਰਾਏ ਲੁਧਿਆਣਾ, ਸ਼੍ਰੀ ਕਮਲ ਅਰੋੜਾ ਲੁਧਿਆਣਾ ਸ਼ਹਿਰੀ, ਸਰਦਾਰ ਜਸਪ੍ਰੀਤ ਸਿੰਘ ਮਾਹਲਾ ਬਾਘਾਪੁਰਾਣਾ, ਮੁਹੰਮਦ ਅਸ਼ਰੀਫ ਮਲੇਰਕੋਟਲਾ, ਸ਼੍ਰੀ ਹਰਮਨ ਬੱਲ ਸਮਾਣਾ, ਸਰਦਾਰ ਅਮਰਿੰਦਰ ਸਿੰਘ ਬਠਿੰਡਾ ਸ਼ਹਿਰੀ, ਸਰਦਾਰ ਦਵਿੰਦਰ ਸਿੰਘ ਕੋਟਬਖਤੂ ਤਲਵੰਡੀ ਸਾਬੋ, ਸਰਦਾਰ ਹਰਮਨਜੀਤ ਸਿੰਘ ਬਰਾੜ ਨਿਹਾਲ ਸਿੰਘ ਵਾਲਾ, ਸਰਦਾਰ ਸਿਮਰਨਜੀਤ ਸਿੰਘ ਸਮਰਾ, ਸਰਦਾਰ ਰਵਿੰਦਰ ਸਿੰਘ ਲਾਡੀ ਜ਼ੀਰਾ, ਸਰਦਾਰ ਅਮ੍ਰਿਤਪਾਲ ਸਿੰਘ ਗੁਰੂ ਸਮਰਾਲਾ, ਸਰਦਾਰ ਸੁਖਬੀਰ ਸਿੰਘ ਪਾਇਲ ਅਤੇ ਸਰਦਾਰ ਸਰਬਜੀਤ ਸਿੰਘ ਪਾਇਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਜਨਰਲ ਸਕੱਤਰਾਂ ਵਜੋਂ ਸਰਦਾਰ ਚਰਨਜੀਤ ਸਿੰਘ ਬੰਗਾਂ, ਸਰਦਾਰ ਸਤਨਾਮ ਸਿੰਘ ਬੰਗਾਂ, ਸ਼੍ਰੀ ਹਰਮਨ ਬੱਲ, ਸਰਦਾਰ ਜੁਗਿੰਦਰ ਸਿੰਘ ਸਿੱਖਾਂ ਸਮਾਣਾ, ਸਰਦਾਰ ਸੁਖਪਾਲ ਸਿੰਘ ਉਡਾਂਗ, ਐਡਵੋਕੇਟ ਸਤਿੰਦਰ ਸਿੰਘ, ਸਰਦਾਰ ਤੇਜਵੀਰ ਸਿੰਘ ਖਾਂਗ, ਸਰਦਾਰ ਮਨਪ੍ਰੀਤ ਸਿੰਘ ਸਵਾਜਪੁਰ, ਸਰਦਾਰ ਗੁਰਜੀਤ ਸਿੰਘ ਕੋਟਕਪੁਰਾ, ਸਰਦਾਰ ਅਮਰਿੰਦਰ ਸਿੰਘ ਗਿੱਲ ਅਟਾਰੀ, ਸਰਦਾਰ ਜੈਪਾਲ ਸਿੰਘ ਗਿੱਲ ਅਟਾਰੀ, ਸਰਦਾਰ ਕਰਮਦੀਪ ਸਿੰਘ ਕਰਨੀ ਸਰਦੂਲਗੜ੍ਹ, ਸਰਦਾਰ ਗੁਰਤੇਜ ਸਿੰਘ ਗੇਜੀ ਨਾਭਾ, ਸਰਦਾਰ ਪਰਮਜੀਤ ਸਿੰਘ ਥੂਹੀ ਨਾਭਾ, ਸਰਦਾਰ ਸਿਮਰਨਜੀਤ ਸਿੰਘ ਡੇਰਾਬਾਬਾ ਨਾਨਕ, ਸਰਦਾਰ ਸੁਖਚੈਨ ਸਿੰਘ ਭੂਦਨ, ਸਰਦਾਰ ਜਗਦੀਪ ਸਿੰਘ ਸੰਧੂ, ਸਰਦਾਰ ਗੁਰਮੀਤ ਸਿੰਘ ਧਾਲੀਵਾਲ, ਸਰਦਾਰ ਵਰਿੰਦਰਪਾਲ ਸਿੰਘ ਗਿੱਲ, ਸ਼੍ਰੀ ਸਚਿਨ ਅਰੋੜਾ ਲੁਧਿਆਣਾ, ਸਰਦਾਰ ਰਵਿੰਦਰ ਸਿੰਘ ਲਾਡੀ ਜ਼ੀਰਾ, ਸਰਦਾਰ ਬਲਜਿੰਦਰ ਸਿੰਘ ਮਿੰਟੂ, ਸਰਦਾਰ ਗੁਰਭੇਜ ਸਿੰਘ ਲਾਡੀ, ਸਰਦਾਰ ਸੁਖਪ੍ਰੀਤ ਸਿੰਘ ਮੌੜ, ਸਰਦਾਰ ਸੁਖਦੀਪ ਸਿੰਘ ਮੌੜ, ਸਰਦਾਰ ਜਤਿੰਦਰ ਸਿੰਘ ਗਰੇਵਾਲ, ਸਰਦਾਰ ਗਗਨਦੀਪ ਸਿੰਘ ਛੀਨਾ, ਸਰਦਾਰ ਸਿਮਰ ਸਿੰਘ ਸੋਹਾਰੀ, ਸਰਦਾਰ ਇਕਬਾਲ ਸਿੰਘ ਪੂਹਲੀ, ਸਰਦਾਰ ਅਰਸ਼ਪ੍ਰੀਤ ਸਿੰਘ ਫਰੀਦਕੋਟ, ਸਰਦਾਰ ਬਲਰਾਜ ਸਿੰਘ ਧਾਲੀਵਾਲ ਫਰੀਦਕੋਟ, ਸਰਦਾਰ ਕਮਲਜੀਤ ਸਿੰਘ ਵਿਰਕ ਫਰੀਦਕੋਟ, ਸਰਦਾਰ ਗੁਰਜੋਤ ਸਿੰਘ ਆਹਲ, ਸਰਦਾਰ ਅਮਰਿੰਦਰ ਸਿੰਘ ਵਿੱਕੀ ਬੌਡੇ, ਸਰਦਾਰ ਸੰਦੀਪ ਸਿੰਘ ਸਨੀ ਵੇਰਕਾ, ਸਰਦਾਰ ਹਰਮੀਤ ਸਿੰਘ ਜੰਡਵਾਲਾ, ਸਰਦਾਰ ਦਰਸ਼ਨ ਸਿੰਘ ਬਾਰਨ, ਸਰਦਾਰ ਜਸਪ੍ਰੀਤ ਸਿੰਘ ਜੱਸੀ ਮੰਡੀ ਅਤੇ ਸਰਦਾਰ ਰਾਵਨਦੀਪ ਸਿੰਘ ਧੂਰੀ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੀਤ ਪ੍ਰਧਾਨ ਵਜੋਂ ਸਰਦਾਰ ਮਨਦੀਪ ਸਿੰਘ ਬੰਗਾਂ, ਸਰਦਾਰ ਰਸ਼ਪਾਲ ਸਿੰਘ ਦ੍ਰਿੜਬਾ, ਸਰਦਾਰ ਭੁਪਿੰਦਰ ਸਿੰਘ ਮੀਤਾ, ਸਰਦਾਰ ਜਤਿੰਦਰ ਸਿੰਘ ਹਨੀ ਸਿੱਧੂ, ਸ਼੍ਰੀ ਮਨਜੀਤ ਬਾਵਾ ਸ਼ਤਰਾਣਾ, ਸਰਦਾਰ ਕੁਲਦੀਪ ਸਿੰਘ ਫਤਿਹ ਸਮਾਣਾ, ਸ਼੍ਰੀ ਅਮਨ ਸ਼ਰਮਾ ਖਰੜ, ਸਰਦਾਰ ਗੁਰਮਨਜੋਤ ਸਿੰਘ ਢੀਂਡਸਾ ਅਮਰਗੜ੍ਹ, ਸਰਦਾਰ ਗੁਰਸਿਮਰਨ ਸਿੰਘ ਅਮਰਗੜ੍ਹ, ਸਰਦਾਰ ਜਸਪਾਲ ਸਿੰਘ ਪਿੱਪਲੀ, ਸਰਦਾਰ ਮਨਦੀਪ ਸਿੰਘ ਮਮਦੋਟ, ਸਰਦਾਰ ਜਗਜੀਤ ਸਿੰਘ ਸਰਦੂਲਗੜ੍ਹ, ਸਰਦਾਰ ਅਮਰਿੰਦਰ ਸਿੰਘ ਕੋਟਕਪੁਰਾ, ਸਰਦਾਰ ਮਨਦੀਪ ਸਿੰਘ ਸੁਨਾਮ, ਸਰਦਾਰ ਰਣਜੀਤ ਸਿੰਘ ਕੂਕਾ ਸੁਨਾਮ, ਸਰਦਾਰ ਗੁਰਿੰਦਰਜੀਤ ਸਿੰਘ ਰੋਮੀ ਦਾਖਾ, ਸਰਦਾਰ ਗੁਰਿੰਦਰ ਸਿੰਘ ਈਸੇਵਾਲ, ਸਰਦਾਰ ਰਸ਼ਪਾਲ ਸਿੰਘ ਪਾਲੀ ਦਿੜਬਾ, ਸਰਦਾਰ ਨਵਜੋਤ ਸਿੰਘ ਜੋਤੀ ਦਿੜਬਾ, ਸਰਦਾਰ ਨਿਰਦੀਪ ਸਿੰਘ ਨੀਪਾ ਭਦੌੜ, ਸਰਦਾਰ ਪਿੰਦਰਪਾਲ ਸਿੰਘ ਮਿੱਠਾ ਧੂਰੀ, ਮੁਹੰਮਦ ਖਾਲਿਦ ਮਲੇਰਕੋਟਲਾ, ਸਰਦਾਰ ਅਪਜਿੰਦਰ ਸਿੰਘ ਆਤਮਨਗਰ, ਸਰਦਾਰ ਹਰਮਨਪ੍ਰੀਤ ਸਿੰਘ ਆਤਮਨਗਰ, ਸਰਦਾਰ ਜਤਿੰਦਰ ਸਿੰਘ ਜੇਪੀ ਲੰਘਿਆਣਾ, ਸਰਦਾਰ ਇੰਦਰਜੀਤ ਸਿੰਘ ਲੰਡੇ, ਸਰਦਾਰ ਗੁਰਪ੍ਰੀਤ ਸਿੰਘ ਜੀਜੂ, ਡਾਕਟਰ ਸੁਖਦੇਵ ਸਿੰਘ ਜ਼ੀਰਾ, ਸਰਦਾਰ ਗੁਰਜੰਟ ਸਿੰਘ ਨਰੂਆਣਾ, ਸਰਦਾਰ ਇੰਦਰਜੀਤ ਸਿੰਘ ਬਸਰਾਂ, ਸਰਦਾਰ ਸੰਤੋਖ ਸਿੰਘ ਬਸਰਾਂ, ਸਰਦਾਰ ਕੁਲਬੀਰ ਸਿੰਘ ਮੌੜ, ਸ਼੍ਰੀ ਸੌਰਵ ਮੌੜ, ਸਰਦਾਰ ਸੁਖਜੀਤ ਸਿੰਘ ਗਿੱਦੜਬਾਹਾ, ਸਰਦਾਰ ਪਰਮਜੀਤ ਸਿੰਘ ਗਿੱਦੜਬਾਹਾ, ਸਰਦਾਰ ਜਤਿੰਦਰ ਸਿੰਘ ਢਿੱਲੋਂ, ਸਰਦਾਰ ਅਵਤਾਰ ਸਿੰਘ ਬੱਬਲੀ, ਸ਼੍ਰੀ ਜੀਵਨ ਜੋਤ ਖੰਨਾ ਬਠਿੰਡਾ, ਸਰਦਾਰ ਬਲਜਿੰਦਰ ਸਿੰਘ ਨੱਥੂਵਾਲ, ਸਰਦਾਰ ਹਰਵਿੰਦਰ ਸਿੰਘ ਭਟੋਆ, ਸਰਦਾਰ ਕਰਨਜੀਤ ਸਿੰਘ ਉਚਾਪਿੰਡ, ਸਰਦਾਰ ਜਗਮੀਤ ਸਿੰਘ ਨੀਟੂ, ਸਰਦਾਰ ਮਨਵਿੰਦਰ ਸਿੰਘ ਭੀਟੀਵਾਲਾ ਲੰਬੀ, ਸ਼੍ਰੀ ਬਾਬੂ ਸ਼ਰਾਂ ਲੰਬੀ ਕਿਲਿਆਂਵਾਲੀ, ਸ਼੍ਰੀ ਮਨੂੰ ਬਰਾੜ ਬਠਿੰਡਾ, ਸਰਦਾਰ ਰਮਨਦੀਪ ਸਿੰਘ ਚੌਹਾਨ ਆਤਮਨਗਰ, ਸਰਦਾਰ ਕੰਵਲਜੀਤ ਸਿੰਘ ਲੁਧਿਆਣਾ ਸੈਂਟਰਲ, ਸਰਦਾਰ ਖੁਸ਼ਠਦੀਪ ਸਿੰਘ ਢਿੱਲੋਂ ਫਰੀਦਕੋਟ, ਸ਼੍ਰੀ ਅਕਾਸ਼ ਫਰੀਦਕੋਟ, ਸੁਖਮੰਦਰ ਸਿੰਘ ਬੁੱਟਰ, ਸਰਦਾਰ ਜਸਕਰਨ ਸਿੰਘ ਜੱਸੀ ਨਿਹਾਲ ਸਿੰਘ ਵਾਲਾ, ਸਰਦਾਰ ਅਮਨਿੰਦਰ ਸਿੰਘ ਸੈਦੋਕੇ, ਸਰਦਾਰ ਦਇਆ ਸਿੰਘ ਘਣੀਆ ਜੈਤੋਂ, ਸਰਦਾਰ ਗਗਨਦੀਪ ਸਿੰਘ ਕਾਕਾ ਢੋਲਾ ਲੁਧਿਆਣਾ, ਸ਼੍ਰੀ ਨਵਾਬ ਮਲਿਕ, ਸਰਦਾਰ ਬਲਵਿੰਦਰ ਸਿੰਘ ਦੁਗਲਚ, ਸਰਦਾਰ ਗੁਰਪ੍ਰੀਤ ਸਿੰਘ ਬਾਰਨ, ਸ਼੍ਰੀ ਰੋਹਿਤ ਸ਼ਰਮਾਂ ਪਟਿਆਲਾ, ਸਰਦਾਰ ਸਰਬਜੀਤ ਸਿੰਘ ਕੈਦੂਪੁਰ, ਸ਼੍ਰੀ ਅਰਸ਼ਦੀਪ ਅਧਾਮੀ ਲੁਧਿਆਣਾ, ਸਰਦਾਰ ਕਰਮਵੀਰ ਸਿੰਘ ਸੰਧੂ ਲੁਧਿਆਣਾ, ਸ਼੍ਰੀ ਸਤਨਾਮ ਸੰਧੂ ਲੁਧਿਆਣਾ, ਸਰਦਾਰ ਜਸ਼ਨਪ੍ਰੀਤ ਸਿੰਘ ਸ਼ਾਹਪੁਰ ਅਮਲੋਹ ਅਤੇ ਸਰਦਾਰ ਰੇਸ਼ਮ ਸਿੰਘ ਛੰਨਾਂ ਅਮਲੋਹ ਵਰਗੇ ਨੌਜਵਾਨ ਆਗੂ ਸ਼ਾਮਲ ਹਨ। ਜਥੇਬੰਦਕ ਸਕੱਤਰਾਂ ਵਜੋਂ ਸਰਦਾਰ ਹਰਦੀਪ ਸਿੰਘ ਹਮੀਰਪੁਰ ਰਾਮਪੁਰਾ ਫੂਲ, ਸਰਦਾਰ ਰੁਪਿੰਦਰ ਸਿੰਘ ਕੁੰਜਾਰੀ, ਸਰਦਾਰ ਹਰਦੀਪ ਸਿੰਘ ਗੋਰਾ ਅਜਨਾਲੀ, ਸਰਦਾਰ ਗੁਰਪ੍ਰੀਤ ਸਿੰਘ ਗੋਲੂ ਚਹਿਲਾਂ, ਸਰਦਾਰ ਭਗਵੰਤ ਸਿੰਘ ਗੱਗੀ ਸਰਪੰਚ ਅਤੇ ਡਾਕਟਰ ਬਲਬੀਰ ਸਿੰਘ ਘੁੰਡਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਹਾਈਕਮਾਂਡ ਨੇ ਆਸ ਪ੍ਰਗਟਾਈ ਹੈ ਕਿ ਇਹ ਸਾਰੇ ਨਵ-ਨਿਯੁਕਤ ਆਗੂ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਪੰਜਾਬ ਦੇ ਭਲਾਈ ਕਾਰਜਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਕੁਰੜ ਵਿਖੇ ਦੂਸਰਾ ਕਬੱਡੀ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ, 55 ਕਿਲੋ ਵਰਗ ‘ਚ ਹਰਿਆਣਾ ਅਤੇ 35 ਕਿਲੋ ਵਰਗ ‘ਚ ਗਿਰਜੇਵਾਲ ਦੀ ਟੀਮ ਨੇ ਮਾਰੀ ਬਾਜ਼ੀ









Users Today : 11
Users Yesterday : 24
Users Last 7 days : 180