ਭਦੌੜ ਬਿਊਰੋ 31 ਮਾਰਚ
ਭਾਕਿਯੂ ਡਕੌਂਦਾ ਬਲਾਕ ਸ਼ਹਿਣਾ ਦੀ ਇਕਾਈ ਜੰਗੀਆਣਾ ਦੀ ਚੋਣ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਤੇ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ, ਜ਼ਿਲਾ ਪ੍ਰੈਸ ਸਕੱਤਰ ਕਰਮ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ ਵੀ ਹਾਜ਼ਰ ਰਹੇ । ਇਕਾਈ ਵਿਚ ਹੋਏ ਵਾਧੇ ਨੂੰ ਲੈ ਕੇ ਪਿੰਡ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਇਕਾਈ ਪ੍ਰਧਾਨ ਪੁਸ਼ਪਿੰਦਰ ਸਿੰਘ ,ਜਰਨਲ ਸਕੱਤਰ ਛੋਟਾ ਸਿੰਘ, ਸੀਨੀਅਰ ਮੀਤ ਪ੍ਰਧਾਨ ਚਰਨਾ ਸਿੰਘ, ਖਜ਼ਾਨਚੀ ਬੂਟਾ ਸਿੰਘ, ਸਹਾਇਕ ਖਜ਼ਾਨਚੀ ਸ਼ੇਰ ਸਿੰਘ, ਸਹਾਇਕ ਸਕੱਤਰ ਮੰਗਤ ਸਿੰਘ , ਪ੍ਰੈਸ ਸਕੱਤਰ ਕੇਵਲ ਸਿੰਘ , ਮੀਤ ਪ੍ਰਧਾਨ ਸੱਤਨਾਮ ਸਿੰਘ , ਮੀਤ ਪ੍ਰਧਾਨ ਅਵਤਾਰ ਸਿੰਘ ਟੋਨੀ, ਮੀਤ ਪ੍ਰਧਾਨ ਤਾਰ ਸਿੰਘ, ਕਮੇਟੀ ਮੈਂਬਰ ਰੂਪ ਸਿੰਘ, ਅੰਗਰੇਜ਼ ਸਿੰਘ, ਰਜਿੰਦਰ ਸਿੰਘ, ਗੁਰਚਰਨ ਸਿੰਘ, ਕਲਵੰਤ ਸਿੰਘ, ਕੌਰ ਸਿੰਘ,ਬਾਬੂ ਸਿੰਘ, ਕ੍ਰਿਸ਼ਨ ਸਿੰਘ, ਅਜਮੇਰ ਸਿੰਘ, ਸ਼ੇਰਾਂ ਸਿੰਘ, ਜੋਗਿੰਦਰ ਸਿੰਘ,ਤਾਰੀ ਸਿੰਘ, ਜਗਸੀਰ ਸਿੰਘ, ਦਰਸ਼ਨ ਸਿੰਘ,ਹਨੀ ਸਿੰਘ, ਬਲਜੀਤ ਸਿੰਘ,ਗੱਗੂ ਸਿੰਘ ਆਦਿ ਚੁਣੇ ਗਏ। ਵਿਸ਼ੇਸ਼ ਤੌਰ ਤੇ ਪਹੁੰਚੇ ਛਿੰਦਾ ਸਿੰਘ ਭਦੌੜ,ਕਾਲੂ ਸਿੰਘ ਭਦੌੜ, ਹਰਬੰਸ ਸਿੰਘ ਸੁਖਪੁਰਾ,ਜੰਨਕ ਸਿੰਘ ਸੁਖਪੁਰਾ
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਭੋਤਨਾ ਦੇ ਖੇਡ ਮੈਦਾਨ ਤੋਂ ਰਾਂਚੀ ਤਕ ਦਾ ਸਫ਼ਰ: ਮਜ਼ਦੂਰ ਦੀ ਧੀ ਦਿਲਪ੍ਰੀਤ ਕੌਰ ਦੀ ਕੌਮੀ ਹਾਕੀ ਟੀਮ ’ਚ ਚੋਣ








Users Today : 0
Users Yesterday : 26
Users Last 7 days : 265