ਕੇਂਦਰੀ ਬਿਊਰੋ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਵਾਈ ਅੱਡੇ, ਡੀ ਡਿਵੀਜ਼ਨ ਅਤੇ ਈ ਡਿਵੀਜ਼ਨ ਪੁਲਿਸ ਥਾਣਿਆਂ ਸਮੇਤ ਕਈ ਅਧਿਕਾਰਤ ਈਮੇਲ ਖਾਤਿਆਂ ‘ਤੇ ਬੰਬ ਧਮਾਕਿਆਂ ਦੀ ਧਮਕੀ ਭਰੀ ਚਿੱਠੀ ਪ੍ਰਾਪਤ ਹੋਈ ਹੈ। ਇਸ ਚਿੱਠੀ ਵਿੱਚ ਪੁਲਿਸ…