-
-
-
-
-
-
-
-
ਲੁਧਿਆਣਾ ‘ਚ ‘ਸਮਾਰਟ ਸਕੂਲ’ ਦੀ ਪੋਲ ਖੁੱਲ੍ਹੀ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਬਰਾਂਡੇ ‘ਚ ਬੈਠੇ ਬੱਚੇ ਦੇਖ ਕੇ ਸਿਸਟਮ ਨੂੰ ਕੀਤਾ ਨੰਗਾ
ਲੁਧਿਆਣਾ ਬਿਊਰੋ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਦੇ ਕੁੰਦਨ ਪੁਰੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਅਚਾਨਕ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਸਿੱਖਿਆ ਪ੍ਰਸ਼ਾਸਨ ਦੇ ਵੱਡੇ-ਵੱਡੇ ਦਾਅਵਿਆਂ ਦੀ ਫੋਕੀ ਹਵਾ ਨਿਕਲ ਗਈ। ‘ਸਮਾਰਟ ਸਕੂਲ’ ਦਾ ਦਰਜਾ ਪ੍ਰਾਪਤ ਹੋਣ ਦੇ ਬਾਵਜੂਦ ਸੰਸਥਾ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਦੇਖਣ ਨੂੰ ਮਿਲੀ, ਜਿੱਥੇ ਬਹੁਤ ਸਾਰੇ…
-
-



