ਸਿੱਖਿਆ

ਵਿਦਿਆਰਥੀ ਸੰਘਰਸ਼ ਦੇ ਦਬਾਅ ਅੱਗੇ ਝੁਕਿਆ ਪੀਏਯੂ ਪ੍ਰਸ਼ਾਸ਼ਨ

ਵਿਦਿਆਰਥੀ ਸੰਘਰਸ਼ ਨੇ ਰੁੱਖ ਕੱਟਣ ਦਾ ਫੈਂਸਲਾ ਰੱਦ ਕਰਵਾਇਆ ਲੁਧਿਆਣਾ ਬਿਊਰੋ। ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਕਰੀਬਨ 100 ਦਰਖ਼ਤ ਕੱਟੇ ਜਾਣ ਖ਼ਿਲਾਫ਼ ਰੋਸ ਮੁਜਾਹਰੇ, ਨੁੱਕੜ ਮੀਟਿੰਗਾਂ, ਪ੍ਰਚਾਰ ਕੀਤਾ ਜਾ ਰਿਹਾ ਸੀ। ਅੱਜ ਰੁੱਖ ਬਚਾਓ ਮੋਰਚਾ ਪੀਏਯੂ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ, ਜਿਸ ਚ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ

Read More »

“ਅਲਵਿਦਾ ਬਾਊ ਜੀ”

ਹਜ਼ਾਰਾਂ ਸੇਜ਼ਲ ਅੱਖਾਂ ਨੇ ਦਿੱਤੀ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੂੰ ਅੰਤਿਮ ਵਿਦਾਈ ਐਸ. ਡੀ. ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦਾ ਦੇਹਾਂਤ ਨੈਸ਼ਨਲ ਬਿਊਰੋ। ਵਕਾਲਤ ਅਤੇ ਵਿੱਦਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ (87) ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ। ਸ਼ਰਮਾ ਐਸ.ਡੀ. ਸਭਾ ਦੇ ਚੇਅਰਮੈਨ ਅਤੇ ਬਾਰ ਐਸੋਸੀਏਸ਼ਨ

Read More »

ਜੀ. ਹੋਲੀ ਹਾਰਟ ਸਕੂਲ ਦਾ ਉਪਰਾਲਾ, ਮਾਨਵਤਾ ਦੇ ਭਲੇ ਵਾਲਾ

ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਦੀ ਦੇਖ- ਰੇਖ ’ਚ ਸਕੂਲ ’ਚ ਲਗਾਇਆ ਗਿਆ ਕੈਂਸਰ ਮੈਡੀਕਲ ਕੈਂਪ ਬਰਨਾਲਾ ਬਿਊਰੋ। ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਜੋ ਵਿੱਦਿਅਕ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਰੱਖਦਾ ਹੈ, ਨੇ ਹਾਲ ਹੀ ਵਿੱਚ ਮਾਨਵਤਾ ਦੇ ਭਲੇ ਲਈ ਵੱਡਾ ਉੱਦਮ ਕੀਤਾ ਹੈ। ਇਸ ਕਾਬਿਲ- ਏ- ਤਾਰੀਫ਼ ਉੱਦਮ ਤਹਿਤ ਐਮ. ਡੀ. ਸ਼੍ਰੀ

Read More »