ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਸਟੇਟ ਪੱਧਰ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ Byਖੁੱਲੀਆਂ ਅੱਖਾਂ March 28, 2026March 28, 2026 ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵੱਲੋਂ ਸਰਦਾਰ ਸੁਖਦਰਸ਼ਨ ਸਿੰਘ ਬੋਪਾਰਾਏ ਜੀ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਦੇ ਪੰਜ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਸਰਕਾਰੀ ਪ੍ਰਾਇਮਰੀ ਸਕੂਲ ਮੱਝੂਕੇ ਵਿਖੇ ਸਲਾਨਾ ਨਤੀਜਾ ਐਲਾਨਿਆ, ਹੋਣਹਾਰ ਵਿਦਿਆਰਥੀਆਂ ਅਤੇ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ Byਖੁੱਲੀਆਂ ਅੱਖਾਂ March 28, 2026March 28, 2026 ਸਰਕਾਰੀ ਪ੍ਰਾਇਮਰੀ ਸਕੂਲ ਮੱਝੂਕੇ ਵਿਖੇ ਅੱਜ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਬੜੇ ਉਤਸ਼ਾਹ ਨਾਲ ਘੋਸ਼ਿਤ ਕੀਤਾ ਗਿਆ ਜਿਸ ਦੌਰਾਨ ਸਕੂਲ ਵਿੱਚ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ
ਪ੍ਰਮੁੱਖ ਖ਼ਬਰਾਂ ਜਲੰਧਰ: ਸਪਾ ਸੈਂਟਰ ‘ਚ ਛਾਪਾ ਮਾਰਨ ਗਈ ਪੁਲਿਸ ਖੁਦ ਹੋਈ ‘ਕੈਦ’, ਮਾਲਕ ਬਾਹਰੋਂ ਤਾਲਾ ਲਗਾ ਕੇ ਹੋਇਆ ਫਰਾਰ Byਖੁੱਲੀਆਂ ਅੱਖਾਂ March 28, 2026March 28, 2026 ਜਲੰਧਰ ਦੇ ਇੱਕ ਸਪਾ ਸੈਂਟਰ ਵਿੱਚ ਉਸ ਵੇਲੇ ਬੇਹੱਦ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ, ਜਦੋਂ ਉੱਥੇ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਖੁਦ ਹੀ ਅੰਦਰ ਬੰਦ ਹੋ ਗਈ। ਸਪਾ ਸੈਂਟਰ ਦਾ ਮਾਲਕ ਪੁਲਿਸ ਕਰਮਚਾਰੀਆਂ ਨੂੰ ਅੰਦਰ ਦੇਖ ਕੇ ਬਾਹਰੋਂ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਪਿੰਡ ਠੁੱਲੀਵਾਲ ਵਿਖੇ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। Byਖੁੱਲੀਆਂ ਅੱਖਾਂ March 28, 2026March 28, 2026 ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਠੁੱਲੀਵਾਲ ਵਿਖੇ ਇੱਕ ਦਿਮਾਗੀ ਪਰੇਸ਼ਾਨੀ ਨਾਲ ਜੂਝ ਰਹੇ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ 86 ਸਾਲਾ ਸਾਬਕਾ ਸੈਨਿਕ ਮੱਘਰ ਸਿੰਘ ਦੀ ਭੁਲੇਖੇ ਨਾਲ ਜਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਿੰਡ ਅਤੇ ਇਲਾਕੇ ਵਿੱਚ ਗਮਗੀਨ ਮਾਹੌਲ ਬਣ ਗਿਆ ਹੈ।
ਪ੍ਰਮੁੱਖ ਖ਼ਬਰਾਂ | ਬਰਨਾਲਾ ਬਰਨਾਲਾ ਵਾਸੀਆਂ ਲਈ ਖੁਸ਼ਖਬਰੀ: ਹੱਡੀਆਂ ਦੇ ਮਾਹਿਰ ਡਾਕਟਰ ਸਾਹਿਲ ਸਿੰਗਲਾ ਹੁਣ ਸੂਦ ਨਰਸਿੰਗ ਹੋਮ ਵਿਖੇ ਨਿਭਾਉਣਗੇ ਨਿਰੰਤਰ ਸੇਵਾਵਾਂ Byਖੁੱਲੀਆਂ ਅੱਖਾਂ March 28, 2026 ਜ਼ਿਲ੍ਹਾ ਬਰਨਾਲਾ ਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਲਈ ਸਿਹਤ ਸੇਵਾਵਾਂ ਦੇ ਖੇਤਰ ’ਚ ਲੋਕਾਂ ਨੂੰ ਇਕ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਹੱਡੀਆਂ ਤੇ ਜੋੜਾਂ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਿਰ ਡਾਕਟਰ ਸਾਹਿਲ ਸਿੰਗਲਾ ਭਦੌੜ ਵਾਲੇ ਹੁਣ ਬਰਨਾਲਾ ਸ਼ਹਿਰ ਵਿਖੇ ਆਪਣੀਆਂ ਪੱਕੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਨ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਨੇ ਭਾਰਤ ਸਰਕਾਰ ਦੇ ਕੇਦਰੀ ਮੰਤਰਾਲੇ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਬਣਾਈ ਜਾਂਚ ਕਮੇਟੀ ਘਟਨਾ ਸਥਾਨਾਂ ’ਤੇ ਦੌਰਾ ਕਰਕੇ ਚਾਰ ਹਫ਼ਤਿਆਂ ’ਚ ਰਿਪੋਰਟ ਦੇਣ ਦੇ ਆਦੇਸ Byਖੁੱਲੀਆਂ ਅੱਖਾਂ March 28, 2026March 28, 2026 ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਪ੍ਰਿੰਸੀਪਲ ਬੈਂਚ ਦੇ ਚੇਅਰਪਰਸਨ ਮਾਨਯੋਗ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵਾ, ਡਾ.ਏ.ਸੰਥਿਲ ਵੇਲ ਐਕਸਪਾਰਟ ਮੈਂਬਰ, ਡਾ.ਅਫਰੋਜ਼ ਅਹਿਮਦ ਐਕਸਪਾਰਟ ਮੈਂਬਰ ਨੇ ਜ਼ਿਲਾ ਬਰਨਾਲਾ ਦੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ
ਪ੍ਰਮੁੱਖ ਖ਼ਬਰਾਂ | ਬਰਨਾਲਾ ਥਾਣਾ ਧਨੌਲਾ ਦੇ ਐਂਸ ਐਂਚ ਓ. ਨੂੰ ਮੁਅੱਤਲ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ,ਐਂਫ ਆਈ.ਆਰ ਦਰਜ ਹੋਣ ਤੱਕ ਸੰਘਰਸ਼ ਕਰਾਂਗੇ-ਵਿਧਾਇਕ ਢਿੱਲੋਂ Byਖੁੱਲੀਆਂ ਅੱਖਾਂ March 28, 2026March 28, 2026 ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿੱਚ ਪਿਛਲੇ ਦਿਨੀ ਵਾਪਰੇ ਇਕ ਘਟਨਾਕ੍ਰਮ ਵਿੱਚ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਥਾਣਾ ਧਨੌਲਾ ਦੇ ਐਸਐਚਓ ਨੂੰ ਬਚਾਉਣ ਦੇ ਯਤਨਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ