ਪੰਜਾਬ | ਪ੍ਰਮੁੱਖ ਖ਼ਬਰਾਂ ਨੌਜਵਾਨ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼: ਪੁਲਿਸ ਅਤੇ ਸਿਆਸੀ ਦਬਾਅ ਦੇ ਇਲਜ਼ਾਮਾਂ ਹੇਠ ਪਰਿਵਾਰ ਵੱਲੋਂ SSP ਦਫ਼ਤਰ ਅੱਗੇ ਧਰਨਾ ਜਾਰੀ Byਖੁੱਲੀਆਂ ਅੱਖਾਂ March 22, 2026March 22, 2026 ਤਾਜ਼ਾ ਸਥਿਤੀ: ਖ਼ਬਰ ਲਿਖੇ ਜਾਣ ਤੱਕ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ ਜਾਰੀ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਸ਼ੀਆਂ ਖਿਲਾਫ਼ ਪਰਚਾ ਦਰਜ ਨਹੀਂ ਹੁੰਦਾ, ਸੰਘਰਸ਼ ਤੇਜ਼ ਕੀਤਾ ਜਾਵੇਗਾ।