ਐੱਸ. ਐੱਸ.ਡੀ. ਕਾਲਜ, ਬਰਨਾਲਾ ਵਿੱਚ ਟੈਕਨੀਕਲ ਕੁਇਜ਼ ਦਾ ਸਫਲ ਆਯੋਜਨ
ਬਰਨਾਲਾ ਬਿਊਰੋ 14 ਮਾਰਚ ਐੱਸ. ਐੱਸ.ਡੀ. ਕਾਲਜ , ਬਰਨਾਲਾ ਦੇ ਕੰਪਿਊਟਰ ਵਿਭਾਗ ਵੱਲੋਂ 10 ਮਾਰਚ 2026 ਨੂੰ ਕਾਲਜ ਦੀ ਕੰਪਿਊਟਰ ਲੈਬ ਵਿੱਚ ਇੱਕ ਜਾਣਕਾਰੀ-ਭਰਪੂਰ ਟੈਕਨਿਕਲ ਕੁਇਜ਼ ਦਾ ਆਯੋਜਨ ਕੀਤਾ ਗਿਆ। ਇਸ ਕੁਇਜ਼ ਦਾ ਉਦੇਸ਼ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਨੂੰ ਪਰਖਣਾ ਅਤੇ ਉਨ੍ਹਾਂ ਵਿੱਚ ਕੰਪਿਊਟਰ ਵਿਗਿਆਨ ਪ੍ਰਤੀ ਰੁਚੀ ਨੂੰ ਵਧਾਉਣਾ ਸੀ। ਕੁਇਜ਼ ਦੌਰਾਨ ਵਿਦਿਆਰਥੀਆਂ ਤੋਂ ਕੰਪਿਊਟਰ…



