Home » ਪ੍ਰਮੁੱਖ ਖ਼ਬਰਾਂ » ਤਰਨਵੀਰ ਸਿੰਘ ਭੋਤਨਾ ਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ!

ਤਰਨਵੀਰ ਸਿੰਘ ਭੋਤਨਾ ਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ!

ਗੁਰਬਿੰਦਰ ਸਿੰਘ/ਗੁਰਮੀਤ ਸਿੰਘ ਬਰਨਾਲਾ/ਬੇਅੰਤ ਬਰਨਾਲਾ
 ਤਰਨਵੀਰ ਸਿੰਘ ਭੋਤਨਾ ਦੀ ਤਸਵੀਰ।
[responsivevoice_button voice="Hindi Male"]

    ਬਰਨਾਲਾ ਨਿਵਾਸੀ ਤਰਨਵੀਰ ਸਿੰਘ ਭੋਤਨਾ ਦੇ ਜਨਮਦਿਨ ‘ਤੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਵੱਲੋਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਹਨ। ਪਿਤਾ ਗੁਰਦੀਪ ਸਿੰਘ ਭੋਤਨਾ ਅਤੇ ਮਾਤਾ ਬਲਵਿੰਦਰ ਕੌਰ ਭੋਤਨਾ ਦੇ ਲਾਡਲੇ ਤਰਨਵੀਰ ਸਿੰਘ ਦਾ ਜਨਮਦਿਨ 4 ਸਤੰਬਰ 2026 ਨੂੰ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ‘ਤੇ ਸਮੂਹ ਪਰਿਵਾਰ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਤਰਨਵੀਰ ਸਿੰਘ ਨੂੰ ਤੰਦਰੁਸਤੀ, ਲੰਮੀ ਉਮਰ, ਚੜ੍ਹਦੀ ਕਲਾ ਅਤੇ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਬਖ਼ਸ਼ੇ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਮੁੱਦਿਆਂ ਲਈ ਐਨ.ਡੀ.ਏ. ‘ਚ ਸ਼ਾਮਲ ਹੋਣ ਲਈ ਤਿਆਰ: ਪ੍ਰੋ. ਚੰਦੂਮਾਜਰਾ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 9 1 9
Users Today : 69
Users Yesterday : 195
Users Last 7 days : 491

ਰਾਸ਼ੀਫਲ