ਅੰਤਰਰਾਸ਼ਟਰੀ ਬਿਊਰੋ
ਜੀ ਹਾਂ ਉੱਪਰ ਤੁਸੀਂ ਸਹੀ ਪੜਿਆ ਯੂਰਪ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਇੱਕ ਘੰਟੇ ਲਈ ਪਤੀ ਖਰੀਦ ਕੇ ਉਧਾਰ ਲੈਦੀਆਂ ਹਨ।
ਯੂਰਪ ਦਾ ਛੋਟਾ ਜਿਹਾ ਦੇਸ਼ ਹੈ ਜਿਸ ਦਾ ਨਾਮ ਹੈ ਲਾਤਵੀਆ ਜਿੱਥੇ ਉਥੋਂ ਦੀਆਂ ਔਰਤਾਂ ਇੱਕ ਘੰਟੇ ਲਈ ਪਤੀ ਖਰੀਦ ਉਧਾਰ ਲੈ ਰਹੀਆਂ ਹਨ।
ਇਸ ਸਰਵਿਸ ਦਾ ਨਾਮ “ਹਸਬੈਂਡ ਫਾਰ ਵਨ ਹਵਰ” ਹੈ ਜਿਸ ਨੂੰ ਗੋਲਡ ਹੈਂਡਰਸ ਮੈਨ ਸਰਵਿਸ ਵੀ ਕਿਹਾ ਜਾਂਦਾ ਹੈ।

ਇਹ ਕਿਹੋ ਜਿਹੀ ਸ਼ਰਵਿਸ ਹੈ ਅਤੇ ਇਸ ਅਧੀਨ ਕੀ ਕੰਮ ਹੁੰਦਾ ਹੈ:
ਇਸ ਦੇਸ਼ ਵਿੱਚ ਜਦੋਂ ਔਰਤਾਂ ਇੱਕ ਪਤੀ ਨੂੰ ਕਿਰਾਏ ਤੇ ਉਧਾਰ ਲੈਂਦੀਆਂ ਹਨ ਤਾਂ ਉਸ ਦਾ ਕੰਮ ਖਰਾਬ ਹੋਈਆਂ ਟੂਟੀਆਂ ਠੀਕ ਕਰਨਾ, ਕੰਧਾਂ ਰੰਗ ਕਰਨੀਆਂ, ਟੀਵੀ ਐਲਸੀਡੀ ਲਗਾਉਣੇ, ਅਤੇ ਭਾਰੀ ਫਰਨੀਚਰ ਫਿੱਟ ਕਰਨਾ ਜਾਂ ਇਧਰ ਉਧਰ ਕਰਨਾ ਹੁੰਦਾ ਹੈ। ਔਰਤਾਂ ਪਤੀ ਦੀ ਬੁਕਿੰਗ ਆਨਲਾਈਨ ਜਾਂ ਫੋਨ ਕਾਲ ਜਰੀਏ ਕਰਦੀਆਂ ਹਨ। ਇਸ ਵਿੱਚ ਇਕ ਘੰਟੇ ਦਾ ਕਿਰਾ ਆ ਤਕਰੀਬਨ 5 ਹਜਾਰ ਰੁਪਏ ਹੁੰਦਾ ਹੈ।

ਯੂਰਪ ਦੇ ਲਾਤਵੀਆ ਦੇਸ਼ ਵਿੱਚ ਮਰਦਾਂ ਦੀ ਘਾਟ ਕਿਉਂ ਪਈ ਅਤੇ ਔਰਤਾਂ ਕਿਉਂ ਕਿਰਾਏ ਤੇ ਲੈਣ ਲੱਗੀਆਂ ਪਤੀ ?
ਇਸ ਦੇਸ਼ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ 15.5 % ਜਿਆਦਾ ਹੈ।
ਇੱਥੋਂ ਦੇ ਮਰਦ ਜਿਆਦਾ ਸਿਗਰਟਨੋਸੀ ਅਤੇ ਸ਼ਰਾਬ ਪੀਣ ਦੇ ਆਦੀ ਹਨ ਇਸ ਲਈ ਉਨਾਂ ਦੀ ਉਮਰ ਔਸਤ ਘਟ ਰਹੀ ਹੈ।

65 ਸਾਲ ਦੀ ਉਮਰ ਦੇ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਦੁਗਣੀ ਹੈ।
ਕਈ ਔਰਤਾਂ ਤਾਂ ਆਪਣੇ ਜੀਵਨ ਸਾਥੀ ਦੀ ਤਲਾਸ਼ ਵਿੱਚ ਵਿਦੇਸ਼ ਚਲੀਆਂ ਜਾਂਦੀਆਂ ਹਨ। ਜਿਸ ਕਾਰਨ ਇੱਥੇ ਜੈਂਡਰ ਰੇਸੋ ਲਗਾਤਾਰ ਵਿਗੜ ਰਹੀ ਹੈ।










Users Today : 1
Users Yesterday : 6
Users Last 7 days : 45