ਬਰਨਾਲਾ ਬਿਊਰੋ
ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਸਮਾਜ ਸੇਵੀਆਂ ਨੇ ਕਚਿਹਰੀ ਚੌਂਕ ’ਚ ਕੌਫ਼ੀ ਅਤੇ ਭੁਜੀਏ-ਬਦਾਨੇ ਦਾ ਲੰਗਰ ਲਾਇਆ। ਇਸ ਲੰਗਰ ਵਿੱਚ ਬੇਅੰਤ ਸਿੰਘ, ਅਭੀਕਰਨ ਸਿੰਘ, ਗੁਰਬਿੰਦਰ ਸਿੰਘ, ਸੰਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਰਾਹਗੀਰਾਂ ਨੂੰ ਠੰਡ ਤੋਂ ਨਿਜ਼ਾਤ ਦਿਵਾਈ। ਜ਼ਿਕਰਯੋਗ ਹੈ ਕਿ ਇਹ ਲੰਗਰ ਸੁੱਕਰਵਾਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਇਆ ਗਿਆ।
Post Views: 35









Users Today : 25
Users Yesterday : 13
Users Last 7 days : 148