ਲੁਧਿਆਣਾ

ਬੈਂਕ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਆਰ- ਪਾਰ ਦੀ ਲੜਾਈ ਦਾ ਐਲਾਨ
-ਕਿਹਾ: 5 ਦਿਨਾਂ ਬੈਂਕਿੰਗ: ਭੀਖ ਨਹੀਂ, ਸਾਡਾ ਹੱਕ ਹੈ

ਬਰਨਾਲ਼ਾ ਬਿਊਰੋ ਯੂਨਾਇਟੇਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਦੇਸ਼ ਵਿਆਪੀ ਸੰਘਰਸ਼ੀ ਸੱਦੇ ਤਹਿਤ ਇਥੇ ਸਟੇਟ ਬੈਂਕ ਆਫ ਇੰਡੀਆ (ਮੁੱਖ ਸ਼ਾਖਾ) ਦੇ ਸਾਹਮਣੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਇੰਡੀਅਨ ਬੈਂਕਸ ਅਸੋਸੀਏਸ਼ਨ ਤੇ ਸਰਕਾਰ ਦੀ ਟਾਲਮਟੋਲ ਨੀਤੀ ਦੀ ਸਖ਼ਤ ਨਿਖੇਧੀ ਕੀਤੀ।        

Read More »

ਜੱਸੀ ਖੰਗੂੜਾ ਨੂੰ ਸਦਮਾ; ਮਾਤਾ ਗੁਰਦਿਆਲ ਕੌਰ ਖੰਗੂੜਾ ਜੀ ਦਾ ਦੇਹਾਂਤ

ਲੁਧਿਆਣਾ ਬਿਊਰੋ। ਸੀਨੀਅਰ ਕਾਂਗਰਸੀ ਆਗੂ ਅਤੇ ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ‘ਜੱਸੀ’ ਖੰਗੂੜਾ ਦੇ ਮਾਤਾ ਜੀ ਬੀਬੀ ਗੁਰਦਿਆਲ ਕੌਰ ਖੰਗੂੜਾ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 90 ਸਲਾਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਦਸੰਬਰ, ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਤਾਲਾ ਵਿਖੇ ਕੀਤਾ ਜਾਵੇਗਾ। ਜਦਕਿ ਭੋਗ 12

Read More »

ਵਿਦਿਆਰਥੀ ਸੰਘਰਸ਼ ਦੇ ਦਬਾਅ ਅੱਗੇ ਝੁਕਿਆ ਪੀਏਯੂ ਪ੍ਰਸ਼ਾਸ਼ਨ

ਵਿਦਿਆਰਥੀ ਸੰਘਰਸ਼ ਨੇ ਰੁੱਖ ਕੱਟਣ ਦਾ ਫੈਂਸਲਾ ਰੱਦ ਕਰਵਾਇਆ ਲੁਧਿਆਣਾ ਬਿਊਰੋ। ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਕਰੀਬਨ 100 ਦਰਖ਼ਤ ਕੱਟੇ ਜਾਣ ਖ਼ਿਲਾਫ਼ ਰੋਸ ਮੁਜਾਹਰੇ, ਨੁੱਕੜ ਮੀਟਿੰਗਾਂ, ਪ੍ਰਚਾਰ ਕੀਤਾ ਜਾ ਰਿਹਾ ਸੀ। ਅੱਜ ਰੁੱਖ ਬਚਾਓ ਮੋਰਚਾ ਪੀਏਯੂ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ, ਜਿਸ ਚ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ

Read More »

“ਹੁਣ ਲੁਧਿਆਣਾ ‘ਚ ਵੀ ਮਿਲੇਗੀ ਐਕਸਕਲੂਸਿਵ ਕਾਰਡੀਅਕ ਓਪੀਡੀ ਸੇਵਾ”

ਬੀਐਲਕੇ- ਮੈਕਸ ਹਸਪਤਾਲ ਵੱਲੋਂ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਦੀ ਸ਼ੁਰੂਆਤ ਨੈਸ਼ਨਲ ਬਿਊਰੋ। ਬੀਐਲਕੇ- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨਵੀਂ ਦਿੱਲੀ ਨੇ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਵਿੱਚ ਆਪਣੀਆਂ ਐਕਸਕਲੂਸਿਵ ਕਾਰਡੀਓਲੋਜੀ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਓਪੀਡੀ ਦਾ ਉਦਘਾਟਨ ਬੀਐਲਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਨਵੀਂ ਦਿੱਲੀ ਦੇ ਬੀਐਲਕੇ-ਮੈਕਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ ਦੇ ਚੇਅਰਮੈਨ ਅਤੇ

Read More »

ਕਬੱਡੀ ਟੂਰਨਾਮੈਂਟ ‘ਚ ਗੋਲ਼ੀਬਾਰੀ, ਖੇਡ ਪ੍ਰੇਮੀਆਂ ‘ਚ ਰੋਹ

ਖੇਡ ਪ੍ਰੇਮੀਆਂ ਨੇ ਚਲਦੇ ਟੂਰਨਾਮੈਂਟ ਵਿੱਚ ਨੌਜਵਾਨ ਦੇ ਕਤਲ ਦੀ ਕੀਤੀ ਨਿਖੇਧੀ ਨੈਸ਼ਨਲ ਬਿਊਰੋ। 15 ਦਸੰਬਰ 2025 ਨੂੰ ਮੁਹਾਲੀ ਵਿੱਚ ਚੱਲ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਇੱਕ ਨਿੱਜੀ ਯੂ-ਟਿਊਬ ਚੈੱਨਲ ਉੱਤੇ ਚਲ ਰਿਹਾ ਸੀ। ਕੈਮਰੇ ‘ਚ ਦਿੱਖ ਰਹੇ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ, ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ

Read More »