ਰਾਜਨੀਤੀ

ਨਿੱਜੀਕਰਨ ਕਰਨ ਲਈ ਚੁੱਕੇ ਸਾਰੇ ਕਦਮ ਵਾਪਸ ਲਓ

ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਨੇ ਸ਼ਹਿਰ ‘ਚ ਕੀਤਾ ਮਾਰਚ ਬਰਨਾਲਾ ਬਿਊਰੋ। ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਖਿਲਾਫ ਇੱਥੇ ਰੋਸ ਮਾਰਚ ਕੀਤਾ ਗਿਆ। ਸ਼ਹਿਰ ਵਿਚ ਕੱਢੇ ਗਏ ਇਸ ਰੋਸ ਮਾਰਚ ਦੌਰਾਨ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ

Read More »

ਵਿਦਿਆਰਥੀ ਸੰਘਰਸ਼ ਦੇ ਦਬਾਅ ਅੱਗੇ ਝੁਕਿਆ ਪੀਏਯੂ ਪ੍ਰਸ਼ਾਸ਼ਨ

ਵਿਦਿਆਰਥੀ ਸੰਘਰਸ਼ ਨੇ ਰੁੱਖ ਕੱਟਣ ਦਾ ਫੈਂਸਲਾ ਰੱਦ ਕਰਵਾਇਆ ਲੁਧਿਆਣਾ ਬਿਊਰੋ। ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਕਰੀਬਨ 100 ਦਰਖ਼ਤ ਕੱਟੇ ਜਾਣ ਖ਼ਿਲਾਫ਼ ਰੋਸ ਮੁਜਾਹਰੇ, ਨੁੱਕੜ ਮੀਟਿੰਗਾਂ, ਪ੍ਰਚਾਰ ਕੀਤਾ ਜਾ ਰਿਹਾ ਸੀ। ਅੱਜ ਰੁੱਖ ਬਚਾਓ ਮੋਰਚਾ ਪੀਏਯੂ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ, ਜਿਸ ਚ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ

Read More »

“ਇਹ ਵਾਰਦਾਤ ਕੋਈ ਪਹਿਲੀ ਨਹੀਂ”

ਬੱਸ ਸਟੈਂਡ ਸਾਹਮਣੇ, ਕਰਿਆਨੇ ਦੀ ਦੁਕਾਨ ਦੇ ਭੰਨੇ ਸ਼ੀਸ਼ੇ ਬਰਨਾਲਾ ਬਿਊਰੋ। ਬਰਨਾਲਾ ਦੇ ਬਸ ਅੱਡੇ ਦੇ ਬਿਲਕੁਲ ਸਾਹਮਣੇ ਇਕ ਕਰਿਆਨੇ ਦੀ ਦੁਕਾਨ ‘ਤੇ ਦੋ ਨੌਜਵਾਨਾਂ ਨੇ ਪੱਥਰਾਅ ਕਰ ਦਿੱਤਾ। ਸ਼ੀਸ਼ਿਆਂ ਦੇ ਚਕਨਾਚੂਰ ਹੋਣ ਦੀ ਆਵਾਜ਼ ਨਾਲ ਇਲਾਕੇ ਦੇ ਦੁਕਾਨਦਾਰਾਂ ਵਿੱਚ ਸਹਿਮ ਬਣ ਗਿਆ।               ਪੀੜਤ ਦੁਕਾਨਦਾਰ ਉਗਰਸੇਨ ਨੇ ਦੱਸਿਆ ਕਿ ਅਚਾਨਕ ਦੋ ਲੜਕੇ ਉਸ ਦੀ

Read More »

“ਅਲਵਿਦਾ ਬਾਊ ਜੀ”

ਹਜ਼ਾਰਾਂ ਸੇਜ਼ਲ ਅੱਖਾਂ ਨੇ ਦਿੱਤੀ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੂੰ ਅੰਤਿਮ ਵਿਦਾਈ ਐਸ. ਡੀ. ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦਾ ਦੇਹਾਂਤ ਨੈਸ਼ਨਲ ਬਿਊਰੋ। ਵਕਾਲਤ ਅਤੇ ਵਿੱਦਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ (87) ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ। ਸ਼ਰਮਾ ਐਸ.ਡੀ. ਸਭਾ ਦੇ ਚੇਅਰਮੈਨ ਅਤੇ ਬਾਰ ਐਸੋਸੀਏਸ਼ਨ

Read More »

ਸੱਤ ਸਾਲਾਂ ਬਾਅਦ ਬਰਨਾਲਾ ’ਚ ਕਾਂਗਰਸ ਦਾ ‘ਸੂਪੜਾ ਸਾਫ਼’, ਅਕਾਲੀ ਦਲ ਨੇ ਫੜੀ ਰਫ਼ਤਾਰ

ਸੱਤ ਵਰ੍ਹੇ ਪਹਿਲਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਗ੍ਰਾਫ਼ ਬੁਰੀ ਤਰ੍ਹਾਂ ਹੇਠਾਂ ਡਿੱਗਿਆ   ਨੈਸ਼ਨਲ ਬਿਊਰੋ। ਸੂਬੇ ਅੰਦਰ ਸੱਤ ਵਰ੍ਹੇ ਪਹਿਲਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਕਾਂਗਰਸ ਦੇ ਗ੍ਰਾਫ਼ ਵਿੱਚ ਵੱਡੀ ਗਿਰਾਵਟ ਆਈ ਹੈ। ਜਿਸ ਦਾ ਪ੍ਰਮਾਣ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਤਾਜ਼ਾ ਨਤੀਜਿਆਂ ਵਿੱਚੋਂ ਸਾਫ਼- ਸਪੱਸ਼ਟ ਝਲਕ ਰਿਹਾ ਹੈ। ਜਦੋਂ

Read More »

“ਹੁਣ ਲੁਧਿਆਣਾ ‘ਚ ਵੀ ਮਿਲੇਗੀ ਐਕਸਕਲੂਸਿਵ ਕਾਰਡੀਅਕ ਓਪੀਡੀ ਸੇਵਾ”

ਬੀਐਲਕੇ- ਮੈਕਸ ਹਸਪਤਾਲ ਵੱਲੋਂ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਦੀ ਸ਼ੁਰੂਆਤ ਨੈਸ਼ਨਲ ਬਿਊਰੋ। ਬੀਐਲਕੇ- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨਵੀਂ ਦਿੱਲੀ ਨੇ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਵਿੱਚ ਆਪਣੀਆਂ ਐਕਸਕਲੂਸਿਵ ਕਾਰਡੀਓਲੋਜੀ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਓਪੀਡੀ ਦਾ ਉਦਘਾਟਨ ਬੀਐਲਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਨਵੀਂ ਦਿੱਲੀ ਦੇ ਬੀਐਲਕੇ-ਮੈਕਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ ਦੇ ਚੇਅਰਮੈਨ ਅਤੇ

Read More »

ਕਬੱਡੀ ਟੂਰਨਾਮੈਂਟ ‘ਚ ਗੋਲ਼ੀਬਾਰੀ, ਖੇਡ ਪ੍ਰੇਮੀਆਂ ‘ਚ ਰੋਹ

ਖੇਡ ਪ੍ਰੇਮੀਆਂ ਨੇ ਚਲਦੇ ਟੂਰਨਾਮੈਂਟ ਵਿੱਚ ਨੌਜਵਾਨ ਦੇ ਕਤਲ ਦੀ ਕੀਤੀ ਨਿਖੇਧੀ ਨੈਸ਼ਨਲ ਬਿਊਰੋ। 15 ਦਸੰਬਰ 2025 ਨੂੰ ਮੁਹਾਲੀ ਵਿੱਚ ਚੱਲ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਇੱਕ ਨਿੱਜੀ ਯੂ-ਟਿਊਬ ਚੈੱਨਲ ਉੱਤੇ ਚਲ ਰਿਹਾ ਸੀ। ਕੈਮਰੇ ‘ਚ ਦਿੱਖ ਰਹੇ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ, ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ

Read More »

“ਚੋਣਾਂ ਭਾਈਚਾਰਾ ਬਣਾਉਣ ਦਾ ਨਹੀਂ ਬਲਕਿ ਤੋੜਨ ਦਾ ਸਾਧਨ”

ਬਰਨਾਲ਼ਾ ਬਿਊਰੋ ਇਨਕਲਾਬੀ ਕੇਂਦਰ ਵੱਲੋਂ ਮੌਜੂਦਾ ਚੋਣਾਂ ਤੇ ਕੀਤੀ ਡੂੰਘੀ ਵਿਚਾਰ ਚਰਚਾ ਮੌਜੂਦਾ ਚੋਣਾਂ ਦੇ ਮੱਦੇਨਜ਼ਰ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇੱਥੇ ਤਰਕਸ਼ੀਲ ਭਵਨ ਵਿਖੇ ‘ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ: ਪੈਸੇ, ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ’ ਵਿਸ਼ੇ ਸਬੰਧੀ ਵਿਚਾਰ ਚਰਚਾ ਡਾ. ਰਜਿੰਦਰ ਪਾਲ ਦੀ ਅਗਵਾਈ ਹੇਠ ਕਰਵਾਈ ਗਈ।  ਬੁਲਾਰਿਆਂ ਵਜੋਂ  ਇਨਕਲਾਬੀ ਕੇਂਦਰ ਪੰਜਾਬ ਦੇ

Read More »

ਸਿਆਸੀ ਜਗਤ ਚ ਸੋਗ ਦੀ ਲਹਿਰ, ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਾ ਦੇਹਾਂਤ

ਪੰਜਾਬ ਦੇ ਸਾਬਕਾ ਸਿੱਖਿਆ ਰਾਜ ਮੰਤਰੀ ਦਾ ਅਚਾਨਕ ਦੇਹਾਂਤ ਹੋ ਗਿਆ ਜਾਣਕਾਰੀ ਅਨੁਸਾਰ ਮਾਸਟਰ ਤਾਰਾ ਸਿੰਘ ਲਾਡਲ 1997 ਵਿੱਚ ਅਕਾਲੀ ਸਰਕਾਰ ਵਿੱਚ ਮੰਤਰੀ ਬਣੇ ਸਨ। ਅਤੇ ਸਵੇਰੇ ਉਹਨਾਂ ਨੇ ਅੰਤਿਮ ਸਾਹ ਲਿਆ ਉਹਨਾਂ ਦਾ ਅੰਤਿਮ ਸੰਸਕਾਰ ਓਹਨਾ ਦੇ ਜੱਦੀ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਐਸ ਡੀ

Read More »

ਪੰਜਾਬ ‘ਚ AAP ਸਰਕਾਰ ਦੀ ਧੱਕੇਸ਼ਾਹੀ ਖਿਲਾਫ ਹਾਈਕੋਰਟ ਪਹੁੰਚੀ ਕਾਂਗਰਸ… ਦਾਇਰ ਕੀਤੀ ਪਟੀਸ਼ਨ, ਪੜ੍ਹੋ ਕੀ ਹੈ ਪੂਰਾ ਮਾਮਲਾ

14 ਦਸੰਬਰ ਨੂੰ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਹੋਈ ਕਥਿਤ ਹਿੰਸਾ ਅਤੇ ਧੱਕਾ-ਮੁੱਕੀ ਦਾ ਮਾਮਲਾ ਹੁਣ ਅਦਾਲਤ ਦੀ ਦਹਿਲੀਜ਼ ‘ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਨਾਮਜ਼ਦਗੀ ਦਾਖਲ ਕਰਨ ਦੌਰਾਨ ਕਾਂਗਰਸੀ ਉਮੀਦਵਾਰਾਂ

Read More »