ਪ੍ਰਮੁੱਖ ਖ਼ਬਰਾਂ

ਸੱਤ ਸਾਲਾਂ ਬਾਅਦ ਬਰਨਾਲਾ ’ਚ ਕਾਂਗਰਸ ਦਾ ‘ਸੂਪੜਾ ਸਾਫ਼’, ਅਕਾਲੀ ਦਲ ਨੇ ਫੜੀ ਰਫ਼ਤਾਰ

ਸੱਤ ਵਰ੍ਹੇ ਪਹਿਲਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਗ੍ਰਾਫ਼ ਬੁਰੀ ਤਰ੍ਹਾਂ ਹੇਠਾਂ ਡਿੱਗਿਆ   ਨੈਸ਼ਨਲ ਬਿਊਰੋ। ਸੂਬੇ ਅੰਦਰ ਸੱਤ ਵਰ੍ਹੇ ਪਹਿਲਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੁਕਾਬਲੇ ਕਾਂਗਰਸ ਦੇ ਗ੍ਰਾਫ਼ ਵਿੱਚ ਵੱਡੀ ਗਿਰਾਵਟ ਆਈ ਹੈ। ਜਿਸ ਦਾ ਪ੍ਰਮਾਣ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਤਾਜ਼ਾ ਨਤੀਜਿਆਂ ਵਿੱਚੋਂ ਸਾਫ਼- ਸਪੱਸ਼ਟ ਝਲਕ ਰਿਹਾ ਹੈ। ਜਦੋਂ

Read More »

“ਹੁਣ ਲੁਧਿਆਣਾ ‘ਚ ਵੀ ਮਿਲੇਗੀ ਐਕਸਕਲੂਸਿਵ ਕਾਰਡੀਅਕ ਓਪੀਡੀ ਸੇਵਾ”

ਬੀਐਲਕੇ- ਮੈਕਸ ਹਸਪਤਾਲ ਵੱਲੋਂ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਦੀ ਸ਼ੁਰੂਆਤ ਨੈਸ਼ਨਲ ਬਿਊਰੋ। ਬੀਐਲਕੇ- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨਵੀਂ ਦਿੱਲੀ ਨੇ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਵਿੱਚ ਆਪਣੀਆਂ ਐਕਸਕਲੂਸਿਵ ਕਾਰਡੀਓਲੋਜੀ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਓਪੀਡੀ ਦਾ ਉਦਘਾਟਨ ਬੀਐਲਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਨਵੀਂ ਦਿੱਲੀ ਦੇ ਬੀਐਲਕੇ-ਮੈਕਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ ਦੇ ਚੇਅਰਮੈਨ ਅਤੇ

Read More »

ਕਬੱਡੀ ਟੂਰਨਾਮੈਂਟ ‘ਚ ਗੋਲ਼ੀਬਾਰੀ, ਖੇਡ ਪ੍ਰੇਮੀਆਂ ‘ਚ ਰੋਹ

ਖੇਡ ਪ੍ਰੇਮੀਆਂ ਨੇ ਚਲਦੇ ਟੂਰਨਾਮੈਂਟ ਵਿੱਚ ਨੌਜਵਾਨ ਦੇ ਕਤਲ ਦੀ ਕੀਤੀ ਨਿਖੇਧੀ ਨੈਸ਼ਨਲ ਬਿਊਰੋ। 15 ਦਸੰਬਰ 2025 ਨੂੰ ਮੁਹਾਲੀ ਵਿੱਚ ਚੱਲ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਇੱਕ ਨਿੱਜੀ ਯੂ-ਟਿਊਬ ਚੈੱਨਲ ਉੱਤੇ ਚਲ ਰਿਹਾ ਸੀ। ਕੈਮਰੇ ‘ਚ ਦਿੱਖ ਰਹੇ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ, ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ

Read More »

ਸਕੂਲੀ ਬੱਚੀਆਂ ਨਾਲ ਛੇੜਛਾੜ ਕਰਨ ਵਾਲੇ ਸਰਕਾਰੀ ਅਧਿਆਪਕ ਤੇ ਪੁਲਿਸ ਨੇ ਕੀਤਾ ਪਰਚਾ ਦਰਜ਼

ਪਹਿਲਾਂ ਸਕੂਲ ਚੋਂ ਕੀਤੀ ਸੀ ਬਦਲੀ

ਬਰਨਾਲਾ ਬਿਊਰੋ ਸਰਕਾਰੀ ਸਕੂਲ ਚ ਪੜਨ ਵਾਲੀਆਂ ਵਿਦਿਆਰਥਣਾਂ ਨਾਲ਼ ਸਕੂਲ ਦੇ ਹੀ ਸਰਕਾਰੀ ਅਧਿਆਪਕ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਤੋਂ ਬਾਅਦ ਸਿੱਖਿਆ ਵਿਭਾਗ ਨੇ ਉਕਤ ਅਧਿਆਪਕ ਦੀ ਬਦਲੀ ਕਰ ਦਿੱਤੀ ਸੀ ਅਤੇ ਹੁਣ ਉਸ ਅਧਿਆਪਕ ਤੇ ਪੁਲਿਸ ਵਲੋਂ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਬਰਨਾਲਾ ਪੁਲਿਸ ਦੇ ਡੀ ਐਸ ਪੀ

Read More »

ਜੀ. ਹੋਲੀ ਹਾਰਟ ਸਕੂਲ ਦਾ ਉਪਰਾਲਾ, ਮਾਨਵਤਾ ਦੇ ਭਲੇ ਵਾਲਾ

ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਦੀ ਦੇਖ- ਰੇਖ ’ਚ ਸਕੂਲ ’ਚ ਲਗਾਇਆ ਗਿਆ ਕੈਂਸਰ ਮੈਡੀਕਲ ਕੈਂਪ ਬਰਨਾਲਾ ਬਿਊਰੋ। ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਜੋ ਵਿੱਦਿਅਕ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਰੱਖਦਾ ਹੈ, ਨੇ ਹਾਲ ਹੀ ਵਿੱਚ ਮਾਨਵਤਾ ਦੇ ਭਲੇ ਲਈ ਵੱਡਾ ਉੱਦਮ ਕੀਤਾ ਹੈ। ਇਸ ਕਾਬਿਲ- ਏ- ਤਾਰੀਫ਼ ਉੱਦਮ ਤਹਿਤ ਐਮ. ਡੀ. ਸ਼੍ਰੀ

Read More »

ਸਾਵਧਾਨ!

ਤੁਸੀ ਵੀ ਹੋ ਸਕਦੇ ਓ ਇੰਝ ਠੱਗੀ ਦੇ ਸ਼ਿਕਾਰ ਜਾਣੋ ਕਿਵੇਂ ਬਚੀਏ ? ਨੈਸ਼ਨਲ ਬਿਊਰੋ। ਡਿਜੀਟਲ ਇੰਡੀਆ ਹੋਣ ਦੇ ਨਾਲ ਬੇਸ਼ੱਕ ਕਾਗਜ ਕਾਰਵਾਈ ਵਿੱਚ ਵੱਡੀ ਪੱਧਰ ‘ਤੇ ਘਾਟ ਹੋਈ ਹੈ ਤੇ ਇਸ ਨਾਲ ਸਮੇਂ ਦੀ ਵੀ ਬੱਚਤ ਹੋਣਾ ਸੁਭਾਵਿਕ ਹੈ ਪ੍ਰੰਤੂ ਹਰ ਕੰਮ ਆਨਲਾਈਨ ਹੋਣ ਦੇ ਨਾਲ ਸਾਈਬਰ ਠੱਗੀਆਂ ਦਾ ਜੋਖਮ ਵੀ ਵਧ ਗਿਆ ਹੈ।

Read More »

ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ, ਵਿਆਹ ਸਮਾਗਮ ਤੋਂ ਪਿੰਡ ਜਾ ਰਹੇ ਸਨ ਵਾਪਸ

ਬਰਨਾਲ਼ਾ ਬਿਊਰੋ ਬੀਤੀ ਰਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਪਿੰਡ ਦੇ ਤਿੰਨ ਨੌਜਵਾਨ ਇੱਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਵਿੱਚ ਚਲੇ ਗਏ। ਕਿਸ ਮੰਦਭਾਗੀ ਘਟਨਾ ਸੁਣਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।                 ਮ੍ਰਿਤਕਾਂ ਦੀ ਪਹਿਚਾਣ ਆਕਾਸ ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਪੁੱਤਰ ਸਰਬੀ ਸਿੰਘ ਤੇ

Read More »

ਵੱਖਰੀ ਖ਼ਬਰ : 
ਇੱਕ ਅਜਿਹਾ ਦੇਸ਼ ਜਿੱਥੇ ਔਰਤਾਂ ਇਕ ਘੰਟੇ ਲਈ ਖਰੀਦਦੀਆਂ ਹਨ ਪਤੀ !

ਅੰਤਰਰਾਸ਼ਟਰੀ ਬਿਊਰੋ ਜੀ ਹਾਂ ਉੱਪਰ ਤੁਸੀਂ ਸਹੀ ਪੜਿਆ ਯੂਰਪ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਇੱਕ ਘੰਟੇ ਲਈ ਪਤੀ ਖਰੀਦ ਕੇ ਉਧਾਰ ਲੈਦੀਆਂ ਹਨ। ਯੂਰਪ ਦਾ ਛੋਟਾ ਜਿਹਾ ਦੇਸ਼ ਹੈ ਜਿਸ ਦਾ ਨਾਮ ਹੈ ਲਾਤਵੀਆ ਜਿੱਥੇ ਉਥੋਂ ਦੀਆਂ ਔਰਤਾਂ ਇੱਕ ਘੰਟੇ ਲਈ ਪਤੀ ਖਰੀਦ ਉਧਾਰ ਲੈ ਰਹੀਆਂ ਹਨ। ਇਸ ਸਰਵਿਸ ਦਾ ਨਾਮ “ਹਸਬੈਂਡ ਫਾਰ

Read More »

ਖੀਸੇ ਵਿੱਚੋਂ ਪਰਸ ਕੱਢ ਕੇ ਭੱਜਣ ਵਾਲੇ ਨਸ਼ੇੜੀ ਨੂੰ ਲੋਕਾਂ ਨੇ ਮੌਕੇ ਤੇ ਦਬੋਚਿਆ, ਕੀਤੀ ਚਿੱਤਰ ਪਰੇਡ

ਬਰਨਾਲ਼ਾ ਬਿਊਰੋ ਬਰਨਾਲਾ ਜ਼ਿਲ੍ਹੇ ਦੇ ਸਹਿਰ ਭਦੌੜ ਦੇ ਬਾਜਾਖਾਨਾ ਰੋਡ ਉੱਪਰ ਇੱਕ ਨਸ਼ੇੜੀ ਕਿਸਮ ਦੇ ਵਿਅਕਤੀ ਵੱਲੋਂ ਇੱਕ ਰਾਹ ਜਾਂਦੇ ਵਿਅਕਤੀ ਦੇ ਖੀਸੇ ਵਿੱਚੋਂ ਪਰਸ ਕੱਢ ਕੇ ਭੱਜਣ ਦੀ ਨਕਾਮ ਕੋਸ਼ਿਸ਼ ਕੀਤੀ ਗਈ, ਕਿਉਂਕਿ ਪਰਸ ਕੱਢ ਕੇ ਭੱਜਣ ਵਾਲਾ ਵਿਅਕਤੀ ਜਿਸ ਦਾ ਨਸ਼ਾ ਵੀ ਕੀਤਾ ਹੋਇਆ ਸੀ ਜਦੋਂ ਸਥਾਨਕ ਤਿੰਨ ਕੋਣੀ ਚੌਂਕ ਵਿੱਚੋਂ ਸ਼ਹਿਰ ਵੱਲ

Read More »

ਖੇਤਾਂ ਚ ਮਿਲੀ ਨਵ ਜਨਮੇ ਬੱਚੇ ਦੀ ਲਾਸ਼, ਲੋਕ ਸਹਿਮੇ, ਪਹੁੰਚੀ ਪੁਲਿਸ

ਸ਼ੁੱਕਰਵਾਰ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚੋਂ ਇੱਕ ਨਵ- ਜਨਮੇਂ ਬੱਚੇ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ ਨੂੰ ਕਬਜ਼ੇ ‘ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।           ਇਸ ਸਬੰਧੀ ਜਾਣਕਾਰੀ ਦਿੰਦੇਆਂ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ

Read More »