
ਵਿਦਿਆਰਥੀ ਸੰਘਰਸ਼ ਦੇ ਦਬਾਅ ਅੱਗੇ ਝੁਕਿਆ ਪੀਏਯੂ ਪ੍ਰਸ਼ਾਸ਼ਨ
ਵਿਦਿਆਰਥੀ ਸੰਘਰਸ਼ ਨੇ ਰੁੱਖ ਕੱਟਣ ਦਾ ਫੈਂਸਲਾ ਰੱਦ ਕਰਵਾਇਆ ਲੁਧਿਆਣਾ ਬਿਊਰੋ। ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਕਰੀਬਨ 100 ਦਰਖ਼ਤ ਕੱਟੇ ਜਾਣ ਖ਼ਿਲਾਫ਼ ਰੋਸ ਮੁਜਾਹਰੇ, ਨੁੱਕੜ ਮੀਟਿੰਗਾਂ, ਪ੍ਰਚਾਰ ਕੀਤਾ ਜਾ ਰਿਹਾ ਸੀ। ਅੱਜ ਰੁੱਖ ਬਚਾਓ ਮੋਰਚਾ ਪੀਏਯੂ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ, ਜਿਸ ਚ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ





