
ਪੁੱਤਰ ਦੀ ਮੰਗਣੀ ਦੀ ਤਿਆਰੀ ਕਰ ਸੌਂ ਗਿਆ ਪਰਿਵਾਰ, ਅਚਾਨਕ ਲੱਗ ਗਈ ਅੱਗ …ਪਰਿਵਾਰ ਦੇ 4 ਜੀਆਂ ਦੀ ਮੌਤ
ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਤੋਂ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਸਵੇਰੇ ਗੋਧਰਾ ਸ਼ਹਿਰ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਅਚਾਨਕ ਸੀ ਕਿ ਕੋਈ ਵੀ ਸਥਿਤੀ ਨੂੰ ਸਮਝ ਨਹੀਂ ਸਕਿਆ ਅਤੇ ਨਾ ਹੀ ਸੰਭਲ ਸਕਿਆ। ਦੁਖਦਾਈ







