
ਸਕੂਲੀ ਬੱਚੀਆਂ ਨਾਲ ਛੇੜਛਾੜ ਕਰਨ ਵਾਲੇ ਸਰਕਾਰੀ ਅਧਿਆਪਕ ਤੇ ਪੁਲਿਸ ਨੇ ਕੀਤਾ ਪਰਚਾ ਦਰਜ਼
ਪਹਿਲਾਂ ਸਕੂਲ ਚੋਂ ਕੀਤੀ ਸੀ ਬਦਲੀ
ਬਰਨਾਲਾ ਬਿਊਰੋ ਸਰਕਾਰੀ ਸਕੂਲ ਚ ਪੜਨ ਵਾਲੀਆਂ ਵਿਦਿਆਰਥਣਾਂ ਨਾਲ਼ ਸਕੂਲ ਦੇ ਹੀ ਸਰਕਾਰੀ ਅਧਿਆਪਕ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਤੋਂ ਬਾਅਦ ਸਿੱਖਿਆ ਵਿਭਾਗ ਨੇ ਉਕਤ ਅਧਿਆਪਕ ਦੀ ਬਦਲੀ ਕਰ ਦਿੱਤੀ ਸੀ ਅਤੇ ਹੁਣ ਉਸ ਅਧਿਆਪਕ ਤੇ ਪੁਲਿਸ ਵਲੋਂ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਬਰਨਾਲਾ ਪੁਲਿਸ ਦੇ ਡੀ ਐਸ ਪੀ












