
ਪੁਲਿਸ ਖਿਲਾਫ ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ ਸਾਬਕਾ ਫੌਜੀ ਦੀ ਪਤਨੀ
ਜ਼ਿਲ੍ਹੇ ਦੇ ਇਸ ਪਿੰਡ ਵਿੱਚ ਸਥਿਤੀ ਬਣੀ ਤਣਾਪੂਰਨ, ਪੁਲਿਸ ਜਾਂਚ ‘ਚ ਜੁਟੀ ਬਰਨਾਲਾ ਬਿਊਰੋ। ਮੰਗਲਵਾਰ ਉਸ ਵੇਲੇ ਪਿੰਡ ਕੁਰੜ ਵਿਖੇ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਇੱਕ ਸਾਬਕਾ ਫੌਜੀ ਦੀ ਪਤਨੀ, ਇੱਕ ਵਿਅਕਤੀ ਨਾਲ ਪਾਣੀ ਵਾਲੀ ਟੈਂਕੀ ‘ਤੇ ਜਾਂ ਚੜੀ। ਸੂਚਨਾ ਮਿਲਦਿਆਂ ਹੀ ਪੁਲਿਸ ਸਬ ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਅਤੇ ਥਾਣਾ ਠੁੱਲੀਬਾਲ












