ਪ੍ਰਮੁੱਖ ਖ਼ਬਰਾਂ ਬਰਨਾਲਾ ‘ਚ ਮਾਨਵਤਾ ਸ਼ਰਮਸਾਰ: ਬਜੁਰਗ ਮਾਤਾ ਦੀ ਸੇਵਾ ਲਈ ਰੱਖੀ ਕੇਅਰ ਟੇਕਰ ਨੇ ਹੀ ਲੁੱਟਿਆ ਘਰ, 19 ਤੋਲੇ ਸੋਨਾ ਤੇ ਨਕਦੀ ਲੈ ਕੇ ਫ਼ਰਾਰ Byਖੁੱਲੀਆਂ ਅੱਖਾਂ March 23, 2026March 23, 2026 ਬਰਨਾਲਾ ਸ਼ਹਿਰ ਦੇ ਬੱਸ ਸਟੈਂਡ ਨੇੜਲੇ ਇਲਾਕੇ ‘ਚ ਸਥਿਤ ਭਾਰਤ ਕੰਪਿਊਟਰ ਸੈਂਟਰ ਵਾਲੀ ਗਲੀ ’ਚ ਵਿਸ਼ਵਾਸਘਾਤ ਤੇ ਚੋਰੀ ਦੀ ਇਕ ਅਜਿਹੀ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਮਾਲਵੇ ਦੀ ਆਲੂ ਅਰਥਵਿਵਸਥਾ ਹਿੱਲੀ : ਬੰਪਰ ਫਸਲ, ਡਿੱਗੇ ਭਾਅ ਤੇ ਖਾਲੀ ਕੋਲਡ ਸਟੋਰਾਂ ਨੇ ਕਿਸਾਨਾਂ ਨੂੰ ਪਾਇਆ ਘਾਟੇ ’ਚ Byਖੁੱਲੀਆਂ ਅੱਖਾਂ March 23, 2026March 23, 2026 ਮਾਲਵਾ ਖੇਤਰ ਖਾਸ ਕਰਕੇ ਰਾਮਪੁਰਾ ਬੈਲਟ ਪੰਜਾਬ ’ਚ ਆਲੂ ਦੀ ਖੇਤੀ ਲਈ ਮਸ਼ਹੂਰ ਮੰਨੀ ਜਾਂਦੀ ਹੈ। ਕਣਕ ਤੇ ਝੋਨੇ ਤੋਂ ਬਾਅਦ ਆਲੂ ਨੂੰ ਇਥੇ ਤੀਜੀ ਪ੍ਰਮੁੱਖ ਫਸਲ ਵਜੋਂ ਜਾਣਿਆ ਜਾਂਦਾ ਹੈ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਐਨਸੀਈਆਰਟੀ ਅਪਡੇਟ: 10ਵੀਂ ਤੇ 11ਵੀਂ ਦੇ ਸਿਲੇਬਸ ’ਚ ਵੱਡੀ ਤਬਦੀਲੀ, ਜਾਣੋ ਕਦੋਂ ਤੋਂ ਮਿਲਣਗੀਆਂ ਨਵੀਆਂ ਕਿਤਾਬਾਂ Byਖੁੱਲੀਆਂ ਅੱਖਾਂ March 23, 2026March 23, 2026 ਦੇਸ਼ ਦੇ ਲੱਖਾਂ ਸਕੂਲੀ ਵਿਿਦਆਰਥੀਆਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਨੇ ਸਕੂਲੀ ਸਿੱਖਿਆ ਦੇ ਕਾਇਆਕਲਪ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਨਵੀਂ ਸਿੱਖਿਆ ਨੀਤੀ-2020 ਦੇ ਵਿਜ਼ਨ ਨੂੰ ਜ਼ਮੀਨੀ ਪੱਧਰ ‘ਤੇ ਉਤਾਰਦੇ ਹੋਏ ਹੁਣ 10ਵੀਂ ਤੇ 11ਵੀਂ ਦੇ ਸਿਲੇਬਸ ’ਚ ਬੁਨਿਆਦੀ ਤਬਦੀਲੀ ਹੋਣ ਜਾ ਰਹੀ ਹੈ।
ਪ੍ਰਮੁੱਖ ਖ਼ਬਰਾਂ ਖ਼ਰਾਬ ਮੌਸਮ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ: ਖੇਤਾਂ ’ਚ ਵਿਛ ਗਈ ਕਣਕ ਤੇ ਸਰ੍ਹੋਂ ਦੀ ਖੜ੍ਹੀ ਫਸਲ Byਖੁੱਲੀਆਂ ਅੱਖਾਂ March 23, 2026March 23, 2026 ਪਿਛਲੇ ਇਕ ਦੋ ਦਿਨਾਂ ’ਚ ਕਈ ਥਾਵਾਂ ’ਤੇ ਹਲਕੀ ਬਰਿਸ਼ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ’ਚ ਅਚਾਨਕ ਤਬਦੀਲੀ ਆ ਗਈ। ਆਸਮਾਨ ’ਚ ਛਾਏ ਬੱਦਲਾਂ ਤੇ ਕਈਆਂ ਨਾਲ ਜਿਥੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ। ਉਥੇ ਹੀ ਖੇਤਾਂ ’ਚ ਪੱਕਣ ਕਿਨਾਰੇ ਪਹੁੰਚੀ ਕਣਕ ਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਵਧਿਆ ਹੈ
ਪਟਿਆਲਾ | ਪ੍ਰਮੁੱਖ ਖ਼ਬਰਾਂ | ਬਰਨਾਲਾ ਭਦੌੜ-ਛੰਨਾ ਸੜਕ ਦੇ ਅਧੂਰੇ ਕੰਮ ਵਿਰੁੱਧ ਬੀਕੇਯੂ ਡਕੌਂਦਾ ਦਾ ਹੱਲਾ ਬੋਲ; ਮੰਡੀਕਰਨ ਬੋਰਡ ਤੇ ਠੇਕੇਦਾਰ ਵਿਰੁੱਧ ਜੰਮ ਕੇ ਕੱਢੀ ਭੜਾਸ Byਖੁੱਲੀਆਂ ਅੱਖਾਂ March 23, 2026March 23, 2026 ਇਲਾਕੇ ਦੀ ਅਹਿਮ ਸੜਕ ਭਦੌੜ ਤੋਂ ਛੰਨਾ ਦੀ ਪਿਛਲੇ ਇਕ ਸਾਲ ਤੋਂ ਨਾਬਾਰਡ ਅਧੀਨ ਚੱਲ ਰਹੇ ਨਿਰਮਾਣ ਕਾਰਜ ’ਚ ਹੋ ਰਹੀ ਬੇਲੋੜੀ ਦੇਰੀ ਨੇ ਇਲਾਕਾ ਨਿਵਾਸੀਆਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਦੋਵਾਂ ਜਥੇਬੰਦੀਆਂ ਨੇ ਇੱਕਜੁੱਟ ਹੁੰਦਿਆਂ ਭਦੌੜ ਵਿਖੇ ਰੋਸ ਧਰਨਾ ਦਿੱਤਾ
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਪੰਜਾਬ ’ਚ ਆੜਤੀਆਂ ਦੀ ਹੜਤਾਲ ਕਿਉਂ ਨਹੀਂ ਹੋ ਪਾਉਂਦੀ ਪੂਰੀ ਤਰ੍ਹਾਂ ਸਫਲ? ਮੱਖੂ ਰੈਲੀ ਤੋਂ ਬਾਅਦ ਚਰਚਾ ਤੇਜ਼ Byਖੁੱਲੀਆਂ ਅੱਖਾਂ March 23, 2026March 23, 2026 ਪੰਜਾਬ ਭਰ ਦੇ ਆੜਤੀਆਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਫੈਡਰੇਸ਼ਨ ਆਫ ਆੜਤੀਆ ਦੀ ਅਗਵਾਈ ਹੇਠ ਮੱਖੂ ਵਿਖੇ ਕੀਤੀ ਗਈ ਵੱਡੀ ਰੈਲੀ ਤੋਂ ਬਾਅਦ ਇਕ ਵਾਰ ਫਿਰ ਇਹ ਸਵਾਲ ਚਰਚਾ ’ਚ ਆ ਗਿਆ ਹੈ ਕਿ ਪੰਜਾਬ ’ਚ ਕੱਚਾ ਆੜਤੀਆ ਐਸੋਸੀਏਸ਼ਨ ਦੀਆਂ ਹੜਤਾਲਾਂ ਅਕਸਰ ਪੂਰੀ ਤਰ੍ਹਾਂ ਸਫਲ ਕਿਉਂ ਨਹੀਂ ਹੋ ਪਾਉਂਦੀਆਂ।
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਪੰਜਾਬ ਵਿੱਚ ਹੋਈ ਗੜ੍ਹੇਮਾਰੀ ਨੇ ਲੋਕਾਂ ਦੇ ਦੁਬਾਰਾ ਕਢਾਏ ਕੰਬਲ, ਫਸਲਾਂ ਦਾ ਵੀ ਹੋਇਆ ਨੁਕਸਾਨ Byਖੁੱਲੀਆਂ ਅੱਖਾਂ March 23, 2026March 23, 2026 ਬੀਤੇ ਦਿਨੀ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਹੋਈ ਗੜ੍ਹੇਮਾਰੀ ਕਾਰਨ ਪੰਜਾਬ ਵਿੱਚ ਦੁਬਾਰਾ ਸੀਤ ਲਹਿਰ ਸ਼ੁਰੂ ਹੋ ਗਈ ਹੈ, ਇਸੇ ਤਰ੍ਹਾਂ ਹੀ ਕਸਬਾ ਭਦੌੜ ਵਿਖੇ ਵੀ ਲੋਕਾਂ ਵੱਲੋਂ ਸਵੈਟਰ ,ਕੋਟੀਆਂ, ਜੈਕੇਟਾਂ ਲੋਈਆਂ ਆਦਿ ਗਰਮ ਕੱਪੜੇ ਦੁਬਾਰਾ ਕੱਢ ਕੇ ਵਰਤਨੇ ਸ਼ੁਰੂ ਕਰ ਦਿੱਤੇ ਗਏ
ਪ੍ਰਮੁੱਖ ਖ਼ਬਰਾਂ | ਬਰਨਾਲਾ ਭਾਕਿਯੂ ਡਕੌਂਦਾ ਨਵੀ ਇਕਾਈ ਟੱਲੇਵਾਲ ਦੀ ਚੋਣ ਕੀਤੀ Byਖੁੱਲੀਆਂ ਅੱਖਾਂ March 23, 2026 ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੇ ਪਿੰਡ ਟੱਲੇਵਾਲ ਵਿਖੇ ਨਵੀਂ ਇਕਾਈ ਦੀ ਚੋਣ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਅਤੇ ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਕੀਤੀ ਗਈ
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਪੰਜਾਬ ਦੇ ਇਸ ਸ਼ਹਿਰ ‘ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਸੀਸੀਟੀਵੀ ਫੁਟੇਜ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ Byਖੁੱਲੀਆਂ ਅੱਖਾਂ March 23, 2026March 23, 2026 ਖੰਨਾ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਸਿੰਘ ਐਵੇਨਿਊ ਇਲਾਕੇ ਦੀ ਲੇਨ ਨੰਬਰ 2 ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਕੁਝ ਅੰਗ ਪਾਟੇ ਹੋਏ ਅਤੇ ਖਿੰਡੇ ਹੋਏ ਮਿਲੇ ਹਨ। ਇਸ ਘਟਨਾ ਨਾਲ ਸਿੱਖ ਭਾਈਚਾਰੇ ਅਤੇ ਸਥਾਨਕ ਨਿਵਾਸੀਆਂ ਵਿੱਚ ਵਿਆਪਕ ਰੋਸ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ