ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਖੰਭਾ ਲਗਾਉਣ ਲਈ ਪੱਟਿਆ ਟੋਆ ਬਣਿਆ ਜਾਨ ਦਾ ਖੂਹ Byਖੁੱਲੀਆਂ ਅੱਖਾਂ February 24, 2026February 24, 2026 ਸਥਾਨਕ ਕੱਚਾ ਕਾਲਜ ਰੋਡ ਉਪਰ ਟੈਗੋਰ ਗਲੀ ਨੰਬਰ 9 ਬਰਨਾਲਾ ਵਿਖੇ ਪਾਵਰਕੌਮ ਵਿਭਾਗ ਵੱਲੋਂ ਖੰਭਾ ਲਗਾਉਣ ਲਈ ਕੁਝ ਦਿਨ ਪਹਿਲਾਂ ਪੁੱਟਿਆ ਟੋਇਆ ਆਉਣ ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਕਿਉਂਕਿ ਇਸ ਪੁੱਟੇ ਗਏ ਟੋਏ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ
ਪੰਜਾਬ | ਪ੍ਰਮੁੱਖ ਖ਼ਬਰਾਂ | ਬਰਨਾਲਾ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ ਪਹਿਲ ਦੇ ਆਧਾਰ ‘ਤੇ – ਗੋਇਲ Byਖੁੱਲੀਆਂ ਅੱਖਾਂ February 24, 2026February 24, 2026 ਸਟੇਟ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨਜ਼’ ਅਧੀਨ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਧਨੌਲਾ ਵਿਖੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਵਿਸ਼ੇਸ਼ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਣਾ ਸੀ।