ਅਗਲੇ ਹੀ ਦਿਨ ਲੁੱਟਾਂ-ਖੋਹਾਂ ਦੇ ਦੋਸ਼ ਵਿੱਚ ਪੰਜ ਫ਼ੜੇ, ਮਾਮਲਾ ਦਰਜ ਗੁਰਬਿੰਦਰ ਬਰਨਾਲਾ। ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਵਿੱਚ ਲੁੱਟਾਂ – ਖੋਹਾਂ ਦੀਆਂ ਵਾਰਦਾਤਾਂ ਵਿਚ ਅਥਾਹ ਵਾਧਾ ਹੋਇਆ ਹੈ। ਜਿਸ ਨੂੰ ਰੋਕਣ ਵਿੱਚ ਸੁਸਤ ਚੱਲ ਰਹੀ ਬਰਨਾਲਾ ਪੁਲਿਸ ਨੂੰ ਤਪਾ ਦੇ ਵਪਾਰੀਆਂ ਨੇ ਰੀਚਾਰਜ਼ ਕਰ ਦਿੱਤਾ। ਐਕਸਨ ਮੋਡ ਵਿੱਚ ਆਉਣ ਤੋਂ ਬਾਅਦ ਪੁਲਿਸ…