ਅੰਤਰਰਾਸ਼ਟਰੀ | ਸੰਪਾਦਕੀ | ਜਲੰਧਰ | ਪੰਜਾਬ | ਪ੍ਰਮੁੱਖ ਖ਼ਬਰਾਂ | ਰਾਸ਼ਟਰੀ | ਰਾਜਨੀਤੀ | ਲੁਧਿਆਣਾ | ਵਪਾਰ
“ਹੁਣ ਲੁਧਿਆਣਾ ‘ਚ ਵੀ ਮਿਲੇਗੀ ਐਕਸਕਲੂਸਿਵ ਕਾਰਡੀਅਕ ਓਪੀਡੀ ਸੇਵਾ”
ਬੀਐਲਕੇ- ਮੈਕਸ ਹਸਪਤਾਲ ਵੱਲੋਂ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਦੀ ਸ਼ੁਰੂਆਤ ਨੈਸ਼ਨਲ ਬਿਊਰੋ। ਬੀਐਲਕੇ- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨਵੀਂ ਦਿੱਲੀ ਨੇ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਵਿੱਚ ਆਪਣੀਆਂ ਐਕਸਕਲੂਸਿਵ ਕਾਰਡੀਓਲੋਜੀ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਓਪੀਡੀ ਦਾ ਉਦਘਾਟਨ ਬੀਐਲਕੇ-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਨਵੀਂ ਦਿੱਲੀ ਦੇ ਬੀਐਲਕੇ-ਮੈਕਸ ਹਾਰਟ ਐਂਡ ਵੈਸਕੂਲਰ ਇੰਸਟੀਚਿਊਟ ਦੇ ਚੇਅਰਮੈਨ ਅਤੇ…



